July 7, 2024 3:28 pm

ਕਸਟਮ ਵਿਭਾਗ ਨੇ ਦਿੱਲੀ ਏਅਰਪੋਰਟ ‘ਤੇ ਇੱਕ ਵਿਅਕਤੀ ਨੂੰ 28 ਕਰੋੜ ਦੀਆਂ ਘੜੀਆਂ ਸਮੇਤ ਕੀਤਾ ਗ੍ਰਿਫਤਾਰ

ARREST

ਚੰਡੀਗੜ੍ਹ 06 ਅਕਤੂਬਰ 2022: ਕਸਟਮ ਵਿਭਾਗ (Customs Department) ਨੇ ਵੱਡੀ ਕਾਰਵਾਈ ਕਰਦਿਆਂ ਅੱਜ ਯਾਨੀ ਵੀਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) ਤੋਂ 7 ਕੀਮਤੀ ਘੜੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੁੱਲ ਕੀਮਤ 28 ਕਰੋੜ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਦੇ ਮੁਤਾਬਕ ਕੀਮਤੀ ਘੜੀਆਂ ਦੀ ਤਸਕਰੀ ਕੀਤੀ ਜਾ ਰਹੀ […]

ਪੰਜਾਬ ਸਰਕਾਰ ਨੇ 5 ਮਹੀਨਿਆਂ ‘ਚ 12,339 ਕਰੋੜ ਰੁਪਏ ਕਰਜ਼ਾ ਕੀਤਾ ਵਾਪਸ: ਹਰਪਾਲ ਚੀਮਾਂ

Punjab government

ਚੰਡੀਗੜ੍ਹ 16 ਅਗਸਤ 2022: ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ (AAP government) ਦੇ 5 ਮੰਤਰੀ ਵਲੋਂ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ | ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 5 ਮਹੀਨਿਆਂ ਵਿਚ 10,739 ਕਰੋੜ ਦਾ ਕਰਜ਼ਾ ਲਿਆ ਹੈ। ਇਸਦੇ ਨਾਲ ਹੀ 5 ਮਹੀਨਿਆਂ ਵਿਚ […]

ਬ੍ਰੈਂਪਟਨ ‘ਚ ਕਾਰਵਾਈ ਗਈ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ

ਚੰਡੀਗੜ੍ਹ, 25 ਜੂਨ 2022 : ਅੱਜ ਬ੍ਰੈਂਪਟਨ ਵਿੱਚ ਸੇਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਪੂਰੇ ਜਾਹੋ ਜਲਾਲ ਨਾਲ ਅਰੰਭ ਹੋਈ । ਸਰਦੁਲ ਸਿੰਘ ਥਿਆੜਾ ਨੇ ਸ਼ਰੂਆਤ ਕਰਦੇ ਹੋਏ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ ।ਮੁੱਖ ਮਹਿਮਾਨ ਵਜੋਂ ਸਰਦਾਰ ਚਰਨਜੀਤ ਸਿੰਘ ਬਾਠ ਨੇ ਸ਼ਮਾ ਰੌਸ਼ਨ ਕੀਤੀ ਅਤੇ ਨਾਲ ਹੀ ਕੁਲਵਿੰਦਰ ਸਿੰਘ ਥਿਆੜਾ ਸਾਬਕਾ […]

ਚੰਡੀਗੜ੍ਹ ਮੁੱਦੇ ‘ਤੇ ਮੁੱਖ ਮੰਤਰੀ ਮਾਨ ਨੇ ਟਵੀਟ ਰਾਹੀ ਕੇਂਦਰ ਨੂੰ ਦਿੱਤਾ ਜਵਾਬ

ਚੰਡੀਗੜ੍ਹ

ਚੰਡੀਗੜ੍ਹ, 28 ਮਾਰਚ 2022 : ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਕੇਂਦਰ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ‘ਤੇ ਦੂਜੇ ਰਾਜਾਂ ਅਤੇ ਸੇਵਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੜਾਅਵਾਰ ਥੋਪ ਰਹੀ ਹੈ। ਇਹ ਪੰਜਾਬ ਪੁਨਰਗਠਨ ਐਕਟ 1966 ਦੇ ਸਿਧਾਂਤ ਅਤੇ ਭਾਵਨਾ ਦੇ ਵਿਰੁੱਧ ਹੈ। ਪੰਜਾਬ ਚੰਡੀਗੜ੍ਹ ‘ਤੇ ਆਪਣੇ ਹੱਕੀ ਦਾਅਵੇ ਲਈ ਜ਼ੋਰਦਾਰ ਸੰਘਰਸ਼ ਕਰੇਗਾ […]

ਹਰਿਆਣਾ ਸਰਕਾਰ ਦਾ ਬਜਟ ਇਜਲਾਸ ਰਾਜਪਾਲ ਬੰਡਾਰੂ ਦੇ ਸੰਬੋਧਨ ਨਾਲ ਹੋਇਆ ਸ਼ੁਰੂ

ਹਰਿਆਣਾ

ਚੰਡੀਗੜ੍ਹ 02 ਮਾਰਚ 2022: ਅੱਜ ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਦਾ ਤੀਜਾ ਬਜਟ ਇਜਲਾਸ ਹੋਇਆ। ਪਹਿਲਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੇ ਸੰਬੋਧਨ ਨਾਲ ਸ਼ੁਰੂ ਹੋਇਆ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਸਭ ਤੋਂ ਪਹਿਲਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਜ਼ਾਦੀ ਘੁਲਾਟੀਆਂ ਦਾ ਜ਼ਿਕਰ ਵੀ ਕੀਤਾ। ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦਾ ਬਜਟ ਸੈਸ਼ਨ 2 ਤੋਂ 22 ਮਾਰਚ […]

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੇ ਚੋਣਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

Rana Inder Singh

ਚੰਡੀਗੜ੍ਹ 17 ਜਨਵਰੀ 2022: ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪੰਜਾਬ (Punjab) ਦੀ ਸਿਆਸਤ ਲਗਾਤਾਰ ਗਰਮਾ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਵੱਲੋਂ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਹਾਲਾਂਕਿ ਮੰਤਰੀਆਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਪਾਰਟੀ ਅੰਦਰ ਨਾਰਾਜ਼ਗੀ ਅਤੇ ਬਗਾਵਤ ਦਾ ਮਾਹੌਲ ਹੈ। ਇਸ ਦੇ […]

ਸਿਧਾਰਥ ਮਲਹੋਤਰਾ ਨੇ ਬਾਲੀਵੁੱਡ ‘ਚ ਬਣਾਈ ਆਪਣੀ ਵੱਖਰੀ ਪਛਾਣ

Siddharth Malhotra

ਚੰਡੀਗੜ੍ਹ 16 ਜਨਵਰੀ 2022: ਕਰਨ ਜੌਹਰ ਦੀ ‘ਸਟੂਡੈਂਟ ਆਫ ਦਿ ਈਅਰ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹੈਂਡਸਮ ਹੰਕ ਸਿਧਾਰਥ ਮਲਹੋਤਰਾ (Siddharth Malhotra) ਦਾ ਅੱਜ ਜਨਮਦਿਨ ਹੈ। ਸਿਧਾਰਥ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਫਿਲਮ ਸ਼ੇਰਸ਼ਾਹ ‘ਚ ਉਨ੍ਹਾਂ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਆਪਣੀ ਦਮਦਾਰ ਅਦਾਕਾਰੀ ਦੇ ਦਮ ‘ਤੇ ਸਿਧਾਰਥ […]

ਭਾਰਤ ਨੇ ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਜਿੱਤੇ 3 ਸੋਨ ਤਮਗਿਆਂ ਸਮੇਤ ਜਿੱਤੇ 5 ਤਮਗੇ

World Powerlifting Championships

ਚੰਡੀਗੜ੍ਹ 29 ਨਵੰਬਰ 2021: ਇੰਗਲੈਂਡ ਦੇ ਕੋਵੈਂਟ੍ਰੀ ਵਿਚ ਹੋਏ ਆਯੋਜਿਤ ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਭਾਰਤ ਨੇ 3 ਸੋਨ ਤਮਗੇ ,1 ਚਾਂਦੀ ਅਤੇ 1 ਕਾਂਸੀ ਤਮਗ਼ਾ ਜਿੱਤਿਆ | ਇਹ ਚੈਂਪੀਅਨਸ਼ਿਪ 26 ਤੋਂ 28 ਨਵੰਬਰ ਤੱਕ ਆਯੋਜਿਤ ਕੀਤੀ ਗਈ। ਇਸ ਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁਕੇਸ਼ ਸਿੰਘ ਨੇ 110 ਕਿਲੋਗ੍ਰਾਮ ਵਰਗ ਵਿਚ ਸੋਨ ਤਮਗਾ, […]

ਅਮਰੀਕਾ ਨੇ ਬਲੈਕ ਲਿਸਟ ਕੀਤੀਆਂ 27 ਕੰਪਨੀਆਂ, ਲਿਸਟ ‘ਚ ਚੀਨੀ ਕੰਪਨੀਆਂ ਸ਼ਾਮਿਲ

ਅਮਰੀਕਾ ਨੇ ਬਲੈਕ ਲਿਸਟ ਕੀਤੀਆਂ 27 ਕੰਪਨੀਆਂ, ਲਿਸਟ 'ਚ ਚੀਨੀ ਕੰਪਨੀਆਂ ਸ਼ਾਮਿਲ

ਚੰਡੀਗੜ੍ਹ 26 ਨਵੰਬਰ 2021: ਅਮਰੀਕਾ ਨੇ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਦੇਖਦਿਆਂ 27 ਵਿਦੇਸ਼ੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਹੈ। ਇਨ੍ਹਾ 27 ਕੰਪਨੀਆਂ ‘ਚ ਚੀਨ ਦੀਆਂ 12 ਕੰਪਨੀਆਂ ਸ਼ਾਮਲ ਹਨ। ਬਲੈਕ ਲਿਸਟ ਕੀਤੀਆਂ ਇਨ੍ਹਾਂ ਕੰਪਨੀਆਂ ਵਿੱਚ ਪਾਕਿਸਤਾਨ, ਜਾਪਾਨ, ਰੂਸ ਅਤੇ ਸਿੰਗਾਪੁਰ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਅਮਰੀਕਾ ਨੇ ਇਸ ਬਲੈਕ ਲਿਸਟ ਦਾ ਕਾਰਨ ਰਾਸ਼ਟਰੀ ਸੁਰੱਖਿਆ […]

ਕਿਸਾਨੀ ਅੰਦੋਲਨ ਨਾਲ ਨਹੀਂ,ਸਗੋਂ ਡਾ.ਬੀ.ਆਰ.ਅੰਬੇਡਕਰ ਨਾਲ ਵੀ ਹੈ 26 ਨਵੰਬਰ ਦਾ ਖ਼ਾਸ ਰਿਸ਼ਤਾ

ਜਾਣੋ ! 26 ਨਵੰਬਰ ਨਾਲ ਜੁੜੀਆਂ ਕੁੱਝ ਖ਼ਾਸ ਘਟਨਾਵਾਂ

ਚੰਡੀਗੜ੍ਹ 26 ਨਵੰਬਰ 2021  :ਸੰਵਿਧਾਨ ਦਿਵਸ :26 ਨਵੰਬਰ ਨੂੰ ਹਰ ਸਾਲ ਦੇਸ਼ ਵਿੱਚ ਸੰਵਿਧਾਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਅੱਜ ਦੇ ਦਿਨ ਹੀ ਦੇਸ਼ ਨੇ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਸੀ |ਇਸ ਤੋਂ ਬਾਅਦ 26 ਜਨਵਰੀ 1950 ਨੂੰ ਦੇਸ਼ ਵਿਚ ਲਾਗੂ ਕੀਤਾ ਗਿਆ| ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਨੇ ਦੇਸ਼ ਦੇ […]