July 8, 2024 10:57 pm

ਵਿਰਾਟ ਕੋਹਲੀ ਨੇ ਯੁਵਰਾਜ ਦੀ ਭਾਵੁਕ ਚਿੱਠੀ ਦਾ ਇੰਝ ਦਿੱਤਾ ਜਵਾਬ

ਚੰਡੀਗੜ੍ਹ, 23 ਫਰਵਰੀ 2022 : ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਮੰਗਲਵਾਰ ਨੂੰ ਵਿਰਾਟ ਕੋਹਲੀ ਲਈ ਖਾਸ ਚਿੱਠੀ ਲਿਖੀ। ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਤੁਸੀਂ ਹਮੇਸ਼ਾ ਮੇਰੇ ਲਈ ਚੀਕੂ ਅਤੇ ਦੁਨੀਆ ਲਈ ਕਿੰਗ ਕੋਹਲੀ ਰਹੋਗੇ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਹੁਣ ਇਸ ਚਿੱਠੀ ਦਾ ਜਵਾਬ ਆਪਣੇ ਅੰਦਾਜ਼ ‘ਚ ਦਿੱਤਾ ਹੈ […]

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਸਿੱਖ ਨਸਲਕੁਸ਼ੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਅਤੇ ਸੰਵਾਦ

ਸਿੱਖ ਨਸਲਕੁਸ਼ੀ

ਚੰਡੀਗੜ੍ਹ, 8 ਨਵੰਬਰ 2021 : ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀ ਸੱਥ ਵਲੋਂ ਸਿੱਖ ਨਸਲਕੁਸ਼ੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਸੰਵਾਦ ਕਰਵਾਇਆ ਗਿਆ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ‘ਚ ਦਿਲਚਪਸੀ ਦਿਖਾਈ ਗਈ । ਸੱਥ ਵਲੋਂ ਵਿਦਿਆਰਥੀਆਂ ਨੂੰ ਤਸਵੀਰਾਂ ਰਾਹੀਂ ਸਿੱਖ ਨਸਲਕੁਸ਼ੀ ਬਾਰੇ ਜਾਣੂੰ ਕਰਵਾਇਆ ਗਿਆ। ਸ਼ਾਮ ਵੇਲੇ ਯੂਨੀਵਰਸਿਟੀ […]