July 7, 2024 2:04 pm

ਦਿੱਲੀ ‘ਚ ਬਣੇਗੀ PM ਦੀ ਨਵੀਂ ਰਿਹਾਇਸ਼, ਅਰਵਿੰਦ ਕੇਜਰੀਵਾਲ ਨੇ ਇਸ ਸ਼ਰਤ ‘ਤੇ ਦਿੱਤੀ ਮਨਜ਼ੂਰੀ

Aam Aadmi Party

ਚੰਡੀਗੜ੍ਹ, 14 ਫਰਵਰੀ 2023: ਦਿੱਲੀ ਵਿੱਚ ਸੈਂਟਰਲ ਵਿਸਟਾ ਦੇ ਤਹਿਤ ਬਣ ਰਹੀ ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ਼ ਦਾ ਰਾਹ ਹੁਣ ਸਾਫ਼ ਹੋ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਦੇਸ਼ ਲਈ ਨਵੇਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਲਦੀ ਮਿਲਣ ਦਾ ਰਾਹ ਆਸਾਨ ਹੋ […]

ਦਿੱਲੀ ਸ਼ਰਾਬ ਨੀਤੀ ਘੁਟਾਲੇ ਮਾਮਲੇ ‘ਚ ਈਡੀ ਵਲੋਂ ਪੰਜਾਬ, ਦਿੱਲੀ ਸਮੇਤ 35 ਥਾਵਾਂ ‘ਤੇ ਛਾਪੇਮਾਰੀ

Delhi Excise Scam

ਚੰਡੀਗੜ੍ਹ 07 ਅਕਤੂਬਰ 2022: ਦਿੱਲੀ ਸ਼ਰਾਬ ਨੀਤੀ ਘੁਟਾਲੇ ਮਾਮਲੇ (Delhi Liquor Policy Scam case) ਨੂੰ ਲੈ ਕੇ ਈਡੀ(ED) ਵਲੋਂ ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ, ਪੰਜਾਬ ਅਤੇ ਹੈਦਰਾਬਾਦ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ |ਸੂਤਰਾਂ ਦੇ ਮੁਤਾਬਕ ਈਡੀ ਦੇ ਅਧਿਕਾਰੀ ਦਿੱਲੀ, ਪੰਜਾਬ ਅਤੇ ਹੈਦਰਾਬਾਦ ‘ਚ 35 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਨਿਊਜ਼ ਏਜੰਸੀ […]

ਭ੍ਰਿਸ਼ਟਾਚਾਰ ਦੇ ਝੂਠੇ ਇਲਜ਼ਾਮਾਂ ਲਈ ‘ਆਪ’ ਨੇਤਾਵਾਂ ਖ਼ਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ: LG ਵੀ.ਕੇ ਸਕਸੈਨਾ

LG VK Saxena

ਚੰਡੀਗੜ੍ਹ 31ਅਗਸਤ 2022: ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਅਤੇ ਉਪ ਰਾਜਪਾਲ ਵਿਚਾਲੇ ਚੱਲ ਰਹੀ ਟਕਰਾਅ ਨਵਾਂ ਮੋੜ ਲੈ ਸਕਦਾ ਹੈ। ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ (Vinay Kumar Saxena) ਨੇ ‘ਆਪ’ ਨੇਤਾਵਾਂ ਸੌਰਭ ਭਾਰਦਵਾਜ, ਆਤਿਸ਼ੀ, ਦੁਰਗੇਸ਼ ਪਾਠਕ ਅਤੇ ਜੈਸਮੀਨ ਸ਼ਾਹ ਸਮੇਤ ਹੋਰਨਾਂ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਆਗੂਆਂ ਵੱਲੋਂ […]

CBI ਭਲਕੇ ਮੇਰੇ ਬੈਂਕ ਲਾਕਰ ਦੀ ਕਰੇਗੀ ਚੈਕਿੰਗ, ਜਾਂਚ ‘ਚ ਪੂਰਾ ਸਹਿਯੋਗ ਮਿਲੇਗਾ: ਮਨੀਸ਼ ਸਿਸੋਦੀਆ

Manish Sisodia

ਚੰਡੀਗੜ੍ਹ 29 ਅਗਸਤ 2022: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸੀਬੀਆਈ ਮੰਗਲਵਾਰ ਨੂੰ ਉਨ੍ਹਾਂ ਦੇ ਬੈਂਕ ਲਾਕਰ ਚੈੱਕ ਕਰਨ ਆ ਰਹੀ ਹੈ | ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, “ਕੱਲ੍ਹ CBI ਸਾਡੇ ਬੈਂਕ ਲਾਕਰ ਨੂੰ ਦੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ ‘ਤੇ 14 […]

ਸਕੂਲ ਨੇ EWS ਵਰਗ ਦੇ ਵਿਦਿਆਰਥੀਆਂ ਨੂੰ ਨਹੀਂ ਦਿੱਤਾ ਦਾਖ਼ਲਾ, ਦਿੱਲੀ ਸਰਕਾਰ ਨੇ ਮਾਨਤਾ ਕੀਤੀ ਰੱਦ

ED raid

ਚੰਡੀਗ੍ਹੜ 25 ਅਗਸਤ 2022: ਦਿੱਲੀ ਸਰਕਾਰ ਨੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਕੋਟੇ ਤਹਿਤ ਵਿਦਿਆਰਥੀਆਂ ਨੂੰ ਦਾਖ਼ਲਾ ਨਾ ਦੇਣ ਕਾਰਨ ਜੇਡੀ ਟਾਈਟਲਰ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਹੈ । ਦਿੱਲੀ ਵਿਧਾਨ ਸਭਾ ਦੀ ਅਨੁਸੂਚਿਤ ਜਾਤੀ/ਜਨਜਾਤੀ ਭਲਾਈ ਕਮੇਟੀ ਦੀ ਸਿਫ਼ਾਰਸ਼ ‘ਤੇ ਦਿੱਲੀ ਸਰਕਾਰ ਨੇ ਨਿਊ ਰਾਜਿੰਦਰ ਨਗਰ ਸਥਿਤ ਜੇ.ਡੀ.ਟਾਈਟਲਰ ਸਕੂਲ ਦੀ ਮਾਨਤਾ ਰੱਦ ਕੀਤੀ […]

Monkeypox: ਦਿੱਲੀ ‘ਚ ਮੰਕੀਪੋਕਸ ਦਾ ਤੀਜਾ ਮਾਮਲਾ ਆਇਆ ਸਾਹਮਣੇ

Monkeypox

ਚੰਡੀਗੜ੍ਹ 02 ਅਗਸਤ 2022: ਰਾਜਧਾਨੀ ‘ਚ ਮੰਕੀਪੋਕਸ (Monkeypox)  ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਰੀ ਅਨੁਸਾਰ ਇੱਕ ਹੋਰ ਨਾਈਜੀਰੀਅਨ ਵਿਅਕਤੀ ਮੰਕੀਪੋਕਸ ਨਾਲ ਸੰਕਰਮਿਤ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਵਿੱਚ ਇੱਕ 35 ਸਾਲਾ ਨਾਈਜੀਰੀਅਨ ਵਿਅਕਤੀ ਵਿੱਚ ਮੰਕੀਪੋਕਸ ਦੀ ਲਾਗ ਪਾਈ ਗਈ ਸੀ। ਇਸਦੇ ਨਾਲ ਹੀ ਮੰਕੀਪੋਕਸ ਨਾਲ ਸੰਕਰਮਿਤ ਵਿਅਕਤੀ ਨੂੰ ਐਲਐਨਜੇਪੀ […]

ਭ੍ਰਿਸ਼ਟਾਚਾਰ ਮਾਮਲੇ ‘ਚ ਸਤੇਂਦਰ ਜੈਨ ਨੂੰ ਦਿੱਲੀ ਹਾਈਕੋਰਟ ਵਲੋਂ ਵੱਡੀ ਰਾਹਤ

Satender Jain

ਚੰਡੀਗੜ੍ਹ 07 ਜੁਲਾਈ 2022: ਦਿੱਲੀ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਚੱਲ ਰਹੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ (Satender Jain) ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਸਤੇਂਦਰ ਜੈਨ ਇੱਕ ਕੈਬਨਿਟ ਮੰਤਰੀ ਦੀਆਂ ਸਹੂਲਤਾਂ […]

ਦਿੱਲੀ ਕੈਬਿਨੇਟ ਵਲੋਂ 1950 ਬੱਸਾਂ ਖਰੀਦਣ ਦੀ ਮਨਜ਼ੂਰੀ, ਮੁਫ਼ਤ ਰਾਸ਼ਨ ਯੋਜਨਾ ‘ਚ ਵੀ ਕੀਤਾ ਵਾਧਾ

Delhi

ਚੰਡੀਗੜ੍ਹ 29 ਜੂਨ 2022: ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਕੈਬਨਿਟ ਨੇ 1950 ਬੱਸਾਂ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਬੱਸਾਂ ਅਗਸਤ ਤੋਂ ਸਤੰਬਰ ਤੱਕ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਇਲਾਵਾ 4800 ਬੱਸਾਂ ਲਈ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ। ਵਰਤਮਾਨ ਸਮੇਂ ‘ਚ ਦਿੱਲੀ ਸਰਕਾਰ ਦੇ ਕੋਲ 7200 ਬੱਸਾਂ ਹਨ। […]

ਮਨੀ ਲਾਂਡਰਿੰਗ ਮਾਮਲੇ ‘ਚ ਸਤਿੰਦਰ ਜੈਨ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ‘ਚ ਭੇਜਿਆ

Satinder Jain

ਚੰਡੀਗੜ੍ਹ 31 ਮਈ 2022: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ (Satinder Jain) ਨੂੰ ਮਨੀ ਲਾਂਡਰਿੰਗ ਮਾਮਲੇ ‘ਚ 9 ਜੂਨ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ‘ਚ ਭੇਜਿਆ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ । ਇਸ ਤੋਂ ਬਾਅਦ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਈਡੀ […]

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜਿਆ ਅਸਤੀਫ਼ਾ

Anil Baijal

ਚੰਡੀਗੜ੍ਹ 18 ਮਈ 2022: ਦਿੱਲੀ ਦੇ ਉਪ ਰਾਜਪਾਲ (ਐਲਜੀ) ਅਨਿਲ ਬੈਜਲ (Anil Baijal) ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ। ਮਾਰਚ 2022 ਤੋਂ ਉਨ੍ਹਾਂ ਦੇ ਹਟਣ ਦੀ ਖਬਰਾਂ ਸਾਹਮਣੇ ਆ ਰਹੀਆਂ ਸਨ ।ਹੁਣ ਦਿੱਲੀ ਵਿੱਚ ਨਵੇਂ ਉਪ ਰਾਜਪਾਲ ਦੀ ਦੌੜ ਵਿੱਚ ਪ੍ਰਫੁੱਲ ਪਟੇਲ (ਪ੍ਰਸ਼ਾਸਕ, ਦਮਨ-ਦੀਵ) ਰਾਜੀਵ ਮਹਿਰਿਸ਼ੀ (ਸਾਬਕਾ ਗ੍ਰਹਿ ਸਕੱਤਰ) ਦਾ […]