July 3, 2024 12:26 pm

T20 World Cup 2022: T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਸਪ੍ਰੀਤ ਬੁਮਰਾਹ ਤੇ ਹਰਸ਼ਲ ਪਟੇਲ ਦੀ ਟੀਮ ‘ਚ ਵਾਪਸੀ

Indian team

ਚੰਡੀਗੜ੍ਹ 12 ਸਤੰਬਰ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ (12 ਸਤੰਬਰ) ਨੂੰ ICC T20 ਵਿਸ਼ਵ ਕੱਪ (T20 World Cup) ਲਈ ਭਾਰਤੀ ਟੀਮ (Indian team) ਦਾ ਐਲਾਨ ਕਰ ਦਿੱਤਾ। ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਦੀ ਟੀਮ ‘ਚ ਵਾਪਸੀ ਹੋਈ ਹੈ। ਇਸ ਵਾਰ ਮੁਹੰਮਦ ਸ਼ਮੀ ਅਤੇ ਦੀਪਕ ਚਾਹਰ ਦੀ ਚੋਣ ਨਹੀਂ ਕੀਤੀ […]

ਵੀ.ਵੀ.ਐੱਸ ਲਕਸ਼ਮਣ ਹੋਣਗੇ ਏਸ਼ੀਆ ਕੱਪ ‘ਚ ਟੀਮ ਇੰਡੀਆ ਦੇ ਮੁੱਖ ਕੋਚ

VVS Laxman

ਚੰਡੀਗੜ੍ਹ 24 ਅਗਸਤ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਰਾਹੁਲ ਦ੍ਰਾਵਿੜ ਦੇ ਕੋਰੋਨ ਸੰਕ੍ਰਮਿਤ ਹੋਣ ਤੋਂ ਬਾਅਦ ਟੀਮ ਇੰਡੀਆ ਦੇ ਏਸ਼ੀਆ ਕੱਪ 2022 ਲਈ ਮੁੱਖ ਕੋਚ ਦੀ ਜ਼ਿੰਮੇਵਾਰੀ ਵੀ.ਵੀ.ਐੱਸ ਲਕਸ਼ਮਣ (VVS Laxman) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਨੇ ਬੁੱਧਵਾਰ ਨੂੰ ਕਿਹਾ ਕਿ 27 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਲਕਸ਼ਮਣ ਟੀਮ […]

ਏਸ਼ੀਆ ਕੱਪ ‘ਚ ਵੀਵੀਐੱਸ ਲਕਸ਼ਮਣ ਹੋ ਸਕਦੇ ਨੇ ਟੀਮ ਇੰਡੀਆ ਦੇ ਮੁੱਖ ਕੋਚ

VVS Laxman

ਚੰਡੀਗੜ੍ਹ 24 ਅਗਸਤ 2022: ਏਸ਼ੀਆ ਕੱਪ 2022 (Asia Cup 2022) ਵਿੱਚ ਟੀਮ ਇੰਡੀਆ ਨੇ ਆਪਣਾ ਪਹਿਲਾ ਮੈਚ ਐਤਵਾਰ ਯਾਨੀ 28 ਅਗਸਤ ਨੂੰ ਪਾਕਿਸਤਾਨ ਖ਼ਿਲਾਫ਼ ਖੇਡਣਾ ਹੈ। ਟੀਮ ਇੰਡੀਆ ਦੀਆਂ ਤਿਆਰੀਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮੁੱਖ ਕੋਚ ਰਾਹੁਲ ਦ੍ਰਾਵਿੜ ਕੋਰੋਨਾ ਨਾਲ ਸੰਕਰਮਿਤ ਹੋ ਗਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਮੁਸ਼ਕਲ ਸਮੇਂ […]

India vs South Africa: ਭਾਰਤ-ਦੱਖਣੀ ਅਫਰੀਕਾ ਸੀਰੀਜ਼ ‘ਚ ਨਹੀਂ ਹੋਵੇਗਾ ਬਾਇਓ-ਬਬਲ

India vs South Africa

ਚੰਡੀਗੜ੍ਹ 25 ਅਪ੍ਰੈਲ 2022: ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਪੰਜ ਟੀ-20 ਮੈਚਾਂ ਦੀ ਸੀਰੀਜ਼ 9 ਜੂਨ ਤੋਂ 19 ਜੂਨ ਤੱਕ ਖੇਡੀ ਜਾਣੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਇਸ ਸੀਰੀਜ਼ ‘ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਬੋਰਡ ਘਰੇਲੂ ਸੀਰੀਜ਼ ‘ਚ ਬਾਇਓ-ਬਬਲ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੋਰੋਨਾ ਮਹਾਂਮਾਰੀ […]