July 2, 2024 7:39 pm

ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਖੰਡਾ ਚੌਕ ਵਿਖੇ ਲਹਿਰਾਇਆ ਕੇਸਰੀ ਝੰਡਾ

Patiala

ਪਟਿਆਲਾ 15 ਅਗਸਤ 2022: ਪੂਰੇ ਦੇਸ਼ ਭਰ ਵਿੱਚ ਜਿੱਥੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬੜੀ ਹੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ | ਉੱਥੇ ਹੀ ਪੂਰੇ ਦੇਸ਼ ਭਰ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਵੱਖ ਵੱਖ ਥਾਂਵਾਂ ਤੇ ਅਦਾ ਕੀਤੀ ਜਾ ਰਹੀ ਹੈ | ਉੱਥੇ ਹੀ ਪਟਿਆਲਾ (Patiala) ਦੇ ਖੰਡਾ ਚੌਕ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ […]