July 4, 2024 11:48 pm

ਟੈਸਟ ਰੈਂਕਿੰਗ ‘ਚ ਟਾਪ-10 ਬੱਲੇਬਾਜ਼ਾਂ ‘ਚ ਵਿਰਾਟ ਕੋਹਲੀ ਦੀ ਵਾਪਸੀ, ਗੇਂਦਬਾਜਾਂ ‘ਚ ਪਹਿਲੇ ਸਥਾਨ ‘ਤੇ ਅਸ਼ਵਿਨ

Virat Kohli

ਚੰਡੀਗੜ੍ਹ, 3 ਜਨਵਰੀ 2024: ਵਿਰਾਟ ਕੋਹਲੀ (Virat Kohli) ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿੱਚ ਨੌਵੇਂ ਸਥਾਨ ਉੱਤੇ ਪਹੁੰਚ ਕੇ ਟੈਸਟ ਬੱਲੇਬਾਜ਼ਾਂ ਵਿੱਚ ਚੋਟੀ ਦੇ ਦਸ ਬੱਲੇਬਾਜ਼ਾਂ ਵਿੱਚ ਵਾਪਸ ਆ ਗਿਆ ਹੈ। ਵਿਰਾਟ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਮੈਚ ‘ਚ 38 ਅਤੇ 76 ਦੌੜਾਂ ਦੀ ਪਾਰੀ ਖੇਡੀ ਸੀ। ਇਸ ਕਾਰਨ ਉਸ ਨੂੰ ਆਈਸੀਸੀ ਰੈਂਕਿੰਗ ਵਿੱਚ ਚਾਰ ਸਥਾਨ […]

IND vs SA: ਭਾਰਤੀ ਟੀਮ ਲਈ ਟੈਸਟ ਸੀਰੀਜ਼ ਡਰਾਅ ਕਰਨ ਲਈ ਜਿੱਤ ਲਾਜ਼ਮੀ, ਅਵੇਸ਼ ਖਾਨ ਕਰ ਸਕਦੇ ਹਨ ਡੈਬਿਊ

IND vs SA

ਚੰਡੀਗੜ੍ਹ, 03 ਜਨਵਰੀ 2024: (IND vs SA) ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ। ਮੈਚ ਨਿਊਲੈਂਡਸ ਦੇ ਮੈਦਾਨ ‘ਤੇ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਦੱਖਣੀ ਅਫਰੀਕਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਲਈ […]

ICC Test Rankings: ਆਸਟ੍ਰੇਲੀਆ ਨੂੰ ਪਛਾੜ ਕੇ ਟੈਸਟ ‘ਚ ਨੰਬਰ-1 ਬਣੀ ਟੀਮ ਇੰਡੀਆ

Team India

ਚੰਡੀਗੜ੍ਹ, 02 ਮਈ 2023: IPL 2023 ਦੇ ਵਿਚਕਾਰ ਭਾਰਤੀ ਟੀਮ (Team India) ਲਈ ਖੁਸ਼ਖਬਰੀ ਆਈ ਹੈ। ਭਾਰਤੀ ਟੀਮ ਆਈਸੀਸੀ ਟੈਸਟ ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਈ ਹੈ। ਭਾਰਤ ਨੇ ਆਸਟ੍ਰੇਲੀਆ ਨੂੰ ਪਿੱਛੇ ਛੱਡ ਦਿੱਤਾ ਹੈ। ਟੈਸਟ ਰੈਂਕਿੰਗ ‘ਚ ਬਦਲਾਅ ਸਾਰੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਸਾਰੀਆਂ ਵੱਡੀਆਂ ਟੀਮਾਂ ਦੇ ਖਿਡਾਰੀ ਆਈ.ਪੀ.ਐੱਲ. ਅਸਲ ‘ਚ […]