July 7, 2024 4:24 pm

Wimbledon 2022: ਸਟਾਰ ਖਿਡਾਰਨ ਸੇਰੇਨਾ ਵਿਲੀਅਮਸ ਵਿੰਬਲਡਨ ਦੇ ਪਹਿਲੇ ਦੌਰ ‘ਚ ਹੀ ਬਾਹਰ

Serena Williams

ਚੰਡੀਗੜ੍ਹ 29 ਜੂਨ 2022: ਅਮਰੀਕਾ ਦੀ ਸਟਾਰ ਖਿਡਾਰਨ ਅਤੇ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਸ (Serena Williams) ਵਿੰਬਲਡਨ ਦੇ ਪਹਿਲੇ ਦੌਰ ਵਿੱਚ ਫਰਾਂਸ ਦੀ ਹਾਰਮਨੀ ਟੈਨ ਤੋਂ ਹਾਰ ਕੇ ਬਾਹਰ ਹੋ ਗਈ ਹੈ । ਟੈਨ ਨੇ ਸੈਂਟਰ ਕੋਰਟ ‘ਤੇ ਮੰਗਲਵਾਰ ਨੂੰ ਹੋਏ ਮੈਚ ‘ਚ ਸੇਰੇਨਾ ਨੂੰ 7-5, 1-6, 7-6(7) ਨਾਲ ਮਾਤ ਦਿੱਤੀ । […]

French Open: ਪੋਲੈਂਡ ਦੀ ਇਗਾ ਸਵੀਏਟੇਕ ਨੇ ਜਿੱਤਿਆ ਫਰੈਂਚ ਓਪਨ ਦਾ ਖ਼ਿਤਾਬ

Iga Swiatek

ਚੰਡੀਗੜ੍ਹ 04 ਜੂਨ 2022: ਪੋਲੈਂਡ ਦੀ ਵਿਸ਼ਵ ਦੀ ਨੰਬਰ 1 ਖਿਡਾਰਨ ਇਗਾ ਸਵੀਏਟੇਕ (Iga Swiatek) ਨੇ ਫਰੈਂਚ ਓਪਨ (French Open) ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਸ਼ਨੀਵਾਰ ਨੂੰ ਖੇਡੇ ਗਏ ਮਹਿਲਾ ਸਿੰਗਲਜ਼ ਦੇ ਫਾਈਨਲ ‘ਚ ਅਮਰੀਕਾ ਦੀ ਕੋਕੋ ਗਫ ਨੂੰ 6-1, 6-3 ਨਾਲ ਹਰਾਇਆ। ਖਾਸ ਗੱਲ ਇਹ ਹੈ ਕਿ ਇਗਾ ਲਗਾਤਾਰ 35 ਮੈਚ ਨਹੀਂ […]

Dubai Tennis Championships: ਸਾਨੀਆ ਤੇ ਹਰਡੇਕਾ ਦੀ ਜੋੜੀ ਸੈਮੀਫਾਈਨਲ ‘ਚ ਪਹੁੰਚੀ

Dubai Tennis Championships

ਚੰਡੀਗੜ੍ਹ 18 ਫਰਵਰੀ 2022: ਭਾਰਤੀ ਟੈਨਿਸ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੀ ਚੈੱਕ ਗਣਰਾਜ ਦੀ ਜੋੜੀਦਾਰ ਲੂਸੀ ਹਰਡੇਕਾ ਨੇ ਵੀਰਵਾਰ ਨੂੰ ਜਾਪਾਨ ਦੀ ਸ਼ੁਕੋ ਓਯਾਮਾ ਅਤੇ ਸਰਬੀਆ ਦੀ ਅਲੈਗਜ਼ੈਂਡਰਾ ਕ੍ਰੂਨਿਚ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਦੁਬਈ ਟੈਨਿਸ ਚੈਂਪੀਅਨਸ਼ਿਪ (Dubai Tennis Championships) ਦੇ ਸੈਮੀਫਾਈਨਲ ਪਹੁੰਚੀ। ਟੂਰਨਾਮੈਂਟ ਲਈ ਵਾਈਲਡ ਕਾਰਡ ਹਾਸਲ ਕਰਨ ਵਾਲੀ ਸਾਨੀਆ ਅਤੇ […]

ਸਾਨੀਆ ਮਿਰਜ਼ਾ ਤੇ ਰਾਮ ਕੁਆਰਟਰ ਫਾਈਨਲ ‘ਚ ਹਾਰੇ, ਆਸਟ੍ਰੇਲੀਅਨ ਓਪਨ ਤੋਂ ਬਾਹਰ

Sania Mirza

ਚੰਡੀਗੜ੍ਹ 25 ਜਨਵਰੀ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ (Rajiv Ram) ਮੰਗਲਵਾਰ ਨੂੰ ਜੈਮੀ ਫੋਰਲਿਸ ਅਤੇ ਜੇਸਨ ਕਾਬਲਰ ਦੀ ਆਸਟਰੇਲੀਆਈ ਜੋੜੀ ਤੋਂ ਹਾਰ ਕੇ ਆਸਟ੍ਰੇਲੀਅਨ ਓਪਨ ਤੋਂ ਬਾਹਰ ਹੋ ਗਏ। ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ-ਅਮਰੀਕੀ ਜੋੜੀ ਨੂੰ ਵਾਈਲਡ ਕਾਰਡ ਆਸਟ੍ਰੇਲੀਅਨ ਜੋੜੀ ਤੋਂ 4-6, […]

ਐਡੀਲੇਡ ਇੰਟਰਨੈਸ਼ਨਲ ਦੇ ਸੈਮੀਫਾਈਨਲ ‘ਚ ਪਹੁੰਚੀ ਸਾਨੀਆ-ਨਾਦੀਆ ਦੀ ਜੋੜੀ

India's Sania Mirza and her Ukrainian partner Nadia Kitchenko

ਚੰਡੀਗੜ੍ਹ 6 ਜਨਵਰੀ 2022: ਭਾਰਤ ਦੀ ਸਾਨੀਆ ਮਿਰਜ਼ਾ (Sania Mirza) ਅਤੇ ਉਸ ਦੀ ਯੂਕਰੇਨੀ ਜੋੜੀਦਾਰ ਨਾਦੀਆ (Nadia) ਕਿਚਨੋਕ ਨੇ ਵੀਰਵਾਰ ਨੂੰ ਅਮਰੀਕਾ ਦੀ ਸ਼ੈਲਬੀ ਰੋਜਰਸ ਅਤੇ ਬ੍ਰਿਟੇਨ ਦੀ ਹੀਥਰ ਵਾਟਸਨ ਨੂੰ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਪਹਿਲੇ ਡਬਲਯੂਟੀਏ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।ਸਾਨੀਆ ਮਿਰਜ਼ਾ (Sania Mirza) ਅਤੇ ਨਾਦੀਆ (Nadia) ਦੀ ਜੋੜੀ ਨੇ […]

Tennis: ਕੈਰੋਲੀਨਾ ਮੁਚੋਵਾ ਸਮੇਤ 5 ਖਿਡਾਰੀਆਂ ਨੇ ਆਸਟ੍ਰੇਲੀਅਨ ਓਪਨ 2022 ਤੋਂ ਆਪਣੇ ਨਾਂ ਲਏ ਵਾਪਸ

Carolina Muchova

ਚੰਡੀਗੜ੍ਹ 21 ਦਸੰਬਰ 2021: (Tennis) ਟੈਨਿਸ ਖਿਡਾਰਨ ਕੈਰੋਲੀਨਾ ਮੁਚੋਵਾ (Karolina Muchova) ਸੱਟ ਕਾਰਨ ਅਗਲੇ ਸਾਲ ਹੋਣ ਵਾਲੇ ਪਹਿਲੇ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟ੍ਰੇਲੀਅਨ ਓਪਨ 2022 (first Grand Slam tennis tournament) ਤੋਂ ਹਟ ਗਈ ਹੈ। ਦੋ ਵਾਰ ਡਬਲਯੂਟੀਏ ਟੂਰ ਫਾਈਨਲਿਸਟ ਕੈਰੋਲੀਨਾ ਮੁਚੋਵਾ (Karolina Muchova ) ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਮੈਨੂੰ ਇਹ ਐਲਾਨ ਕਰਦੇ […]

Tennis: ਸਟਾਰ ਟੇਨਿਸ ਖਿਡਾਰੀ ਰਾਫੇਲ ਨਡਾਲ ਹੋਏ ਕੋਰੋਨਾ ਪੌਜੀਟਿਵ

Rafael Nadal

ਚੰਡੀਗੜ੍ਹ 20 ਦਸੰਬਰ 2021: ਸਟਾਰ ਟੇਨਿਸ ਖਿਡਾਰੀ ਰਾਫੇਲ ਨਡਾਲ (Rafael Nadal) ਕੋਰੋਨਾ ਪੌਜੀਟਿਵ (corona positive) ਪਾਏ ਗਏ ਹਨ |ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਦਿੱਤੀ ਹੈ |ਰਾਫੇਲ ਨਡਾਲ (Rafael Nadal) ਨੇ ਟਵੀਟ ਕਰਦੇ ਲਿਖਿਆ ਕਿ ਅਬੂਧਾਬੀ ਟੂਰਨਾਮੈਂਟ ਤੋਂ ਵਾਪਸ ਆਣ ਜਦੋਂ ਉਹ ਸਪੇਨ ਪਹੁੰਚੇ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ , ਜਿਸ ਵਿੱਚ ਉਹ ਕੋਰੋਨਾ […]

BWF: ਕਿਦਾਂਬੀ ਸ਼੍ਰੀਕਾਂਤ ਨੂੰ ਫਾਈਨਲ ‘ਚ ਲੋਹ ਕੀਨ ਯੂ ਤੋਂ ਮਿਲੀ ਹਾਰ, ਜਿੱਤਿਆ ਚਾਂਦੀ ਦਾ ਤਗਮਾ

Kidambi Srikkanth

ਚੰਡੀਗੜ੍ਹ 20 ਦਸੰਬਰ 2021: BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਕਿਦਾਂਬੀ ਸ਼੍ਰੀਕਾਂਤ (Kidambi Srikkanth) ਐਤਵਾਰ ਨੂੰ ਇੱਥੇ ਸਿੰਗਾਪੁਰ ਦੇ ਲੋਹ ਕੀਨ ਯੂ ਤੋਂ ਪੁਰਸ਼ ਸਿੰਗਲਜ਼ ਦੇ ਫਾਈਨਲ ‘ਚ ਸਿੱਧੇ ਗੇਮ ‘ਚ ਹਾਰ ਮਿਲੀ | ਇਸਦੇ ਨਾਲ ਹੀ ਕਿਦਾਂਬੀ ਸ਼੍ਰੀਕਾਂਤ (Kidambi Srikkanth) ਨੂੰ ਚਾਂਦੀ ਦੇ ਤਗਮੇ ਨਾਲ ਹੀ ਸੰਤੋਖ ਕਰਨਾ ਪਿਆ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ […]

Tennis: ਯੂਐਸ ਓਪਨ ਚੈਂਪੀਅਨ ਐਮਾ ਰਾਦੁਕਾਨੂ ਹੋਈ ਕੋਰੋਨਾ ਸੰਕ੍ਰਮਿਤ, ਮੁਬਾਡਾਲਾ ਚੈਂਪੀਅਨਸ਼ਿਪ ਤੋਂ ਹਟੀ

US Open champion

ਚੰਡੀਗੜ੍ਹ 14 ਦਸੰਬਰ 2021: ਯੂਐਸ ਓਪਨ ਚੈਂਪੀਅਨ ਏਮਾ ਰਾਦੁਕਾਨੂ (Emma Raducanu)ਕੋਰੋਨਾ (Corona) ਸੰਕ੍ਰਮਿਤ ਪਾਈ ਗਈ ਹੈ। ਕੋਰੋਨਾ (Corona) ਨੇ ਵਿਸ਼ਵ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਵੀ ਆਪਣੀ ਚਪੇਟ ‘ਚ ਲੈ ਰਿਹਾ ਹੈ ਇਸ ਤੋਂ ਬਾਅਦ ਉਹ ਮੁਬਾਡਾਲਾ ਵਿਸ਼ਵ ਟੈਨਿਸ ਚੈਂਪੀਅਨਸ਼ਿਪ (World Tennis Championships) ਤੋਂ ਹਟ ਗਈ। ਬ੍ਰਿਟੇਨ ਦੀ 19 ਸਾਲਾ ਸਟਾਰ ਖਿਡਾਰਨ ਅਬੂ ਧਾਬੀ ਵਿੱਚ 16 […]

Amelie Mauresmo: ਫਰੈਂਚ ਓਪਨ ਦੀ ਪਹਿਲੀ ਮਹਿਲਾ ਨਿਰਦੇਸ਼ਕ ਬਣੀ ਐਮੇਲੀ ਮੌਰੇਸਮੋ

Amelie Mauresmo

ਚੰਡੀਗੜ੍ਹ 10 ਦਸੰਬਰ 2021: ਫਰਾਂਸ ਦੀ ਸਾਬਕਾ ਟੈਨਿਸ ਖਿਡਾਰਨ ਐਮੇਲੀ ਮੌਰੇਸਮੋ (Amelie Mauresmo) ਨੂੰ ਵੀਰਵਾਰ ਨੂੰ ਪ੍ਰਮੁੱਖ ਟੈਨਿਸ ਟੂਰਨਾਮੈਂਟ ਰੋਲੈਂਡ-ਗਾਰੋ (ਫ੍ਰੈਂਚ ਓਪਨ) (The French Open) ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਐਮੇਲੀ ਮੌਰੇਸਮੋ ਟੂਰਨਾਮੈਂਟ ਦੀ ਪਹਿਲੀ ਮਹਿਲਾ ਨਿਰਦੇਸ਼ਕ ਬਣ ਗਈ ਹੈ। ਰੋਲੈਂਡ-ਗੈਰੋਸ ਨੇ ਵੀਰਵਾਰ ਨੂੰ ਇਕ ਟਵੀਟ ‘ਚ ਕਿਹਾ, ”ਮੌਰੇਸਮੋ ਰੋਲੈਂਡ-ਗੈਰੋਸ ਟੂਰਨਾਮੈਂਟ ਦੀ ਅਗਵਾਈ ਕਰਨ ਵਾਲੀ […]