July 4, 2024 11:12 pm

ਪ੍ਰਿਥਵੀ ਸ਼ੇਖਰ ਨੇ ਜਿੱਤਿਆ ਸਲੋਵੇਨੀਆ ਡੈਫ ਟੈਨਿਸ ਓਪਨ ਦਾ ਖਿਤਾਬ

Prithvi Sekhar

ਚੰਡੀਗੜ੍ਹ,13 ਮਈ 2024: ਪ੍ਰਿਥਵੀ ਸ਼ੇਖਰ (Prithvi Sekhar) ਨੇ ਸਲੋਵੇਨੀਆ ਡੈਫ ਟੈਨਿਸ ਓਪਨ ‘ਚ ਖਿਤਾਬ ਜਿੱਤ ਲਿਆ ਹੈ। ਸੋਮਵਾਰ ਨੂੰ ਪ੍ਰਿਥਵੀ ਨੇ ਪੁਰਸ਼ ਸਿੰਗਲ ਵਰਗ ‘ਚ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ ਸੰਬੰਧੀ ਸਪੋਰਟ ਅਥਾਰਿਟੀ ਆਫ ਇੰਡੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ |

ਰੋਹਨ ਬੋਪੰਨਾ ਤੇ ਮੈਥਿਊ ਏਬਡੇਨ ਦੀ ਜੋੜੀ ਨੇ ਡਬਲਜ਼ ਮੁਕਾਬਲੇ ‘ਚ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ

Rohan Bopanna

ਚੰਡੀਗੜ੍ਹ, 27 ਜਨਵਰੀ 2024: ਰੋਹਨ ਬੋਪੰਨਾ (Rohan Bopanna) ਅਤੇ ਮੈਥਿਊ ਏਬਡੇਨ ਦੀ ਜੋੜੀ ਨੇ ਆਸਟ੍ਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਵਿੱਚ ਇਤਿਹਾਸ ਰਚ ਦਿੱਤਾ ਹੈ। ਸ਼ਨੀਵਾਰ (27 ਜਨਵਰੀ) ਨੂੰ ਫਾਈਨਲ ‘ਚ ਇਸ ਜੋੜੀ ਨੇ ਇਟਲੀ ਦੀ ਸਿਮੋਨ ਬੋਲੇਲੀ ਅਤੇ ਐਂਡਰੀਆ ਵਾਵਾਸੋਰੀ ਨੂੰ ਸਿੱਧੇ ਸੈੱਟਾਂ ‘ਚ ਹਰਾਇਆ। ਭਾਰਤ ਦੇ ਬੋਪੰਨਾ ਅਤੇ ਆਸਟ੍ਰੇਲੀਆ ਦੇ ਐਬਡੇਨ ਦੀ ਜੋੜੀ ਨੇ […]

ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨੇ ਦੂਜੀ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ

Australian Open

ਚੰਡੀਗੜ੍ਹ, 27 ਜਨਵਰੀ, 2024: ਆਸਟ੍ਰੇਲੀਅਨ ਓਪਨ (Australian Open) ਵਿੱਚ ਮਹਿਲਾ ਸਿੰਗਲਜ਼ ਦਾ ਫਾਈਨਲ ਮੈਚ ਸ਼ਨੀਵਾਰ (27 ਜਨਵਰੀ) ਨੂੰ ਮੈਲਬੋਰਨ ਵਿੱਚ ਖੇਡਿਆ ਗਿਆ। ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨੇ ਚੀਨ ਦੀ ਕਿਆਨਵੇਨ ਝੇਂਗ ਨੂੰ ਹਰਾ ਕੇ ਖਿਤਾਬ ਜਿੱਤਿਆ ਹੈ । ਸਬਾਲੇਂਕਾ ਨੇ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਿਆ। ਸਬਲੇਂਕਾ ਨੇ ਇਹ ਮੈਚ 6-3, 6-2 ਨਾਲ ਜਿੱਤਿਆ। ਸਬਾਲੇਂਕਾ ਨੂੰ […]

ਆਸਟ੍ਰੇਲੀਅਨ ਓਪਨ ‘ਚ 16 ਸਾਲਾ ਰੂਸੀ ਟੈਨਿਸ ਖਿਡਾਰਨ ਨੇ ਗ੍ਰੈਂਡ ਸਲੈਮ ਉਪ ਜੇਤੂ ਨੂੰ ਹਰਾਇਆ

Australian Open

ਚੰਡੀਗੜ੍ਹ, 17 ਜਨਵਰੀ 2024: ਆਸਟ੍ਰੇਲੀਅਨ ਓਪਨ 2024 (Australian Open) ਦੇ ਚੌਥੇ ਦਿਨ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ । ਪਹਿਲੀ ਵਾਰ ਆਸਟ੍ਰੇਲੀਅਨ ਓਪਨ ‘ਚ ਹਿੱਸਾ ਲੈ ਰਹੀ ਹੈ 16 ਸਾਲਾ ਰੂਸੀ ਟੈਨਿਸ ਖਿਡਾਰਨ ਮੀਰਾ ਐਂਡਰੀਵਾ (Mira Andreeva) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੂਰਨਾਮੈਂਟ ਦੇ ਦੂਜੇ ਦੌਰ ‘ਚ ਓਨਸ ਜਾਬੇਉਰ ਨੂੰ ਹਰਾ ਦਿੱਤਾ। ਵਿਸ਼ਵ ਦੇ ਚੋਟੀ […]

ਸੁਮਿਤ ਨਾਗਲ ਨੇ ਆਸਟਰੇਲੀਅਨ ਓਪਨ ‘ਚ ਕੀਤਾ ਵੱਡਾ ਉਲਟਫੇਰ, 1989 ਤੋਂ ਬਾਅਦ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ

Sumit Nagal

ਚੰਡੀਗੜ੍ਹ, 16 ਜਨਵਰੀ 2024: ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ (Sumit Nagal) ਨੇ ਆਸਟ੍ਰੇਲੀਅਨ ਓਪਨ ਟੂਰਨਾਮੈਂਟ ‘ਚ ਵੱਡਾ ਉਲਟਫੇਰ ਕੀਤਾ ਹੈ। ਸੁਮਿਤ ਨੇ ਆਸਟ੍ਰੇਲੀਅਨ ਓਪਨ ਵਿੱਚ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿੱਚ ਥਾਂ ਬਣਾ ਲਈ ਹੈ। ਮੁੱਖ ਰਾਊਂਡ ਦੇ ਪਹਿਲੇ ਮੁਕਾਬਲੇ ਵਿੱਚ ਸੁਮਿਤ ਨੇ 27ਵੀਂ ਰੈਂਕਿੰਗ ਦੇ ਅਲੈਗਜ਼ੈਂਡਰ ਬਬਲਿਕ ਨੂੰ ਹਰਾਇਆ ਹੈ । ਸੁਮਿਤ ਨਾਗਲ ਨੇ […]

ਇਟਲੀ ਨੇ ਆਸਟਰੇਲੀਆ ਨੂੰ ਹਰਾ ਕੇ 47 ਸਾਲ ਬਾਅਦ ਜਿੱਤਿਆ ਡੇਵਿਸ ਕੱਪ 2023 ਦਾ ਖਿਤਾਬ

Davis Cup 2023

ਚੰਡੀਗੜ੍ਹ, 27 ਨਵੰਬਰ 2023: ਇਟਲੀ ਨੇ ਡੇਵਿਸ ਕੱਪ 2023 (Davis Cup 2023) ਦਾ ਖਿਤਾਬ ਜਿੱਤ ਲਿਆ ਹੈ, ਜਿਸ ਨੂੰ ਟੈਨਿਸ ਦਾ ਵਿਸ਼ਵ ਕੱਪ ਕਿਹਾ ਜਾਂਦਾ ਹੈ। ਇਟਲੀ ਨੇ ਐਤਵਾਰ, 26 ਨਵੰਬਰ ਨੂੰ ਸਪੇਨ ਦੇ ਮਲਾਗਾ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ 28 ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ 2-0 ਨਾਲ ਹਰਾਇਆ। 1976 ਤੋਂ ਬਾਅਦ ਇਹ ਇਟਲੀ […]

ਨੋਵਾਕ ਜੋਕੋਵਿਚ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲਾ ਟੈਨਿਸ ਸਟਾਰ, ਰਾਫੇਲ ਨਡਾਲ ਨੂੰ ਛੱਡਿਆ ਪਿੱਛੇ

Novak Djokovic

ਚੰਡੀਗੜ੍ਹ, 12 ਜੂਨ 2023: ਸਰਬੀਆ ਦੇ ਟੈਨਿਸ ਸਟਾਰ ਨੋਵਾਕ ਜੋਕੋਵਿਚ (Novak Djokovic) ਨੇ ਤੀਜੀ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਹੈ। 36 ਸਾਲਾ ਸਟਾਰ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਨਾਰਵੇ ਦੇ ਕੈਸਪਰ ਰੂਡ ਨੂੰ 7-6, 6-3, 7-5 ਨਾਲ ਹਰਾਇਆ। ਉਹ 7ਵੀਂ ਵਾਰ ਫਾਈਨਲ ਮੈਚ ਖੇਡ ਰਿਹਾ ਸੀ। ਜੋਕੋਵਿਚ ਦਾ ਇਹ 23ਵਾਂ ਗ੍ਰੈਂਡ ਸਲੈਮ ਖਿਤਾਬ […]

Roger Federer: ਟੈਨਿਸ ਸਟਾਰ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ

Roger Federer

ਚੰਡੀਗੜ੍ਹ 15 ਸਤੰਬਰ 2022: ਟੈਨਿਸ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ (Roger Federer) ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਗਲੇ ਹਫਤੇ ਲੰਡਨ ‘ਚ ਹੋਣ ਵਾਲੇ ਲੈਵਰ ਕੱਪ ਤੋਂ ਬਾਅਦ ਉਹ ਟੈਨਿਸ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦੇਵੇਗਾ। ਵੀਰਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਨੋਟ ਪੋਸਟ ਕਰਕੇ ਇਸ ਦਾ ਐਲਾਨ ਕੀਤਾ ਹੈ […]

US Open: ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਯੂਐਸ ਓਪਨ ਤੋਂ ਆਪਣਾ ਨਾਂ ਲਿਆ ਵਾਪਸ

Sania mirza

ਚੰਡੀਗੜ੍ਹ 23 ਅਗਸਤ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania mirza) ਨੇ ਸੱਟ ਕਾਰਨ ਆਗਾਮੀ ਯੂਐਸ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ । ਇਹ ਜਾਣਕਾਰੀ ਸਾਨੀਆ ਨੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਸਾਨੀਆ ਨੇ ਦੱਸਿਆ ਕਿ ਦੋ ਹਫਤੇ ਪਹਿਲਾਂ ਕੈਨੇਡਾ ‘ਚ ਉਸ ਨੂੰ ਸੱਟ ਲੱਗ ਗਈ ਸੀ ਪਰ ਉਦੋਂ ਉਸ ਨੂੰ ਇਹ ਅਹਿਸਾਸ ਨਹੀਂ […]

US Open: ਯੂਐੱਸ ਓਪਨ ‘ਚ ਹਿੱਸਾ ਨਹੀਂ ਲੈ ਸਕਣਗੇ ਨੋਵਾਕ ਜੋਕੋਵਿਚ

Novak Djokovic

ਚੰਡੀਗੜ੍ਹ 12 ਜੁਲਾਈ 2022: ਪ੍ਰਸਿੱਧ ਖਿਡਾਰੀ ਨੋਵਾਕ ਜੋਕੋਵਿਚ (Novak Djokovic) ਨੇ ਪਿਛਲੇ ਸਾਲ ਆਸਟ੍ਰੇਲੀਅਨ ਓਪਨ, ਫਰੈਂਚ ਓਪਨ ਤੇ ਵਿੰਬਲਡਨ ਦਾ ਖ਼ਿਤਾਬ ਜਿੱਤਿਆ ਸੀ | ਪਰ ਉਹ ਇਸ ਸਾਲ ਮੈਲਬੌਰਨ ਪਾਰਕ ’ਤੇ ਆਪਣੇ ਖ਼ਿਤਾਬ ਤੋਂ ਬਚਾਅ ਨਹੀ ਸਕੇ । ਜੋਕੋਵਿਚ ਇਸ ਸਾਲ ਫਰੈਂਚ ਓਪਨ ਵਿਚ ਉਤਰੇ ਸਨ ਪਰ ਉਨ੍ਹਾਂ ਨੂੰ ਸਪੇਨ ਦੇ ਰਾਫੇਲ ਨਡਾਲ ਹੱਥੋਂ ਕੁਆਰਟਰ […]