July 7, 2024 8:32 pm

IND vs WI T-20: ਟੀਮ ਇੰਡੀਆ ਤੇ ਵੈਸਟਇੰਡੀਜ਼ ਦਾ ਦੂਜਾ ਮੈਚ ਅੱਜ, ਇੰਡੀਆ ਦੀ ਪਲੇਇੰਗ ਇਲੈਵਨ ‘ਚ ਹੋ ਸਕਦੈ ਬਦਲਾਅ

Team India

ਚੰਡੀਗੜ੍ਹ 01 ਅਗਸਤ 2022: ਟੀਮ ਇੰਡੀਆ (Team India) ਅੱਜ ਸ਼ਾਮ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਵੈਸਟਇੰਡੀਜ਼ (West Indies) ਖ਼ਿਲਾਫ਼ ਖੇਡੇਗੀ। ਟੀਮ ਇੰਡੀਆ ਨੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਨੂੰ 68 ਦੌੜਾਂ ਨਾਲ ਹਰਾ ਦਿੱਤਾ ਸੀ | ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਸ ਸੀਰੀਜ਼ ਨੂੰ ਤਿਆਰੀ ਦੇ ਲਿਹਾਜ਼ ਨਾਲ ਕਾਫੀ ਅਹਿਮ ਮੰਨਿਆ […]

IND vs ENG ODI: ਇੰਗਲੈਂਡ ਦੀ ਟੀਮ ‘ਤੇ ਭਾਰੀ ਪਿਆ ਜਸਪ੍ਰੀਤ ਬੁੰਮਰਾਹ, ਪੂਰੀ ਟੀਮ 110 ਦੌੜਾਂ ਬਣਾ ਕੇ ਆਊਟ

Jasprit Bumrah

ਚੰਡੀਗੜ੍ਹ 12 ਜੁਲਾਈ 2022: ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਲੰਡਨ ਦੇ ਓਵਲ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਇੰਗਲੈਂਡ ਦੀ ਟੀਮ ਸਿਰਫ 110 ਦੌੜਾਂ ਬਣਾ ਸਕੀ | ਇੰਗਲੈਂਡ ਨੇ ਟਾਸ ਹਾਰ ਕੇ […]

IND vs ENG ODI: ਅੱਜ ਖੇਡਿਆ ਜਾਵੇਗਾ ਭਾਰਤ-ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ

India

ਚੰਡੀਗੜ੍ਹ 12 ਜੁਲਾਈ 2022: ਭਾਰਤ (Team India) ਅਤੇ ਇੰਗਲੈਂਡ (England) ਵਿਚਾਲੇ ਟੀ-20 ਸੀਰੀਜ਼ ਤੋਂ ਬਾਅਦ ਅੱਜ ਤੋਂ ਵਨਡੇ ਸੀਰੀਜ਼ ਸ਼ੁਰੂ ਹੋਵੇਗੀ। ਪਹਿਲਾ ਮੈਚ ਓਵਲ ਮੈਦਾਨ ‘ਤੇ ਸ਼ਾਮ 5.30 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਟੈਸਟ ਮੈਚ ਹਾਰਨ ਤੋਂ ਬਾਅਦ ਟੀ-20 ਸੀਰੀਜ਼ ‘ਚ ਜ਼ਬਰਦਸਤ ਵਾਪਸੀ ਕੀਤੀ ਅਤੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ | ਹੁਣ ਟੀਮ ਇੰਡੀਆ ਦੇ […]

ਟੀਮ ਇੰਡੀਆ ਮੈਨਚੈਸਟਰ ਟੈਸਟ ਖੇਡਣਾ ਚਾਹੁੰਦੀ ਸੀ, ਇੰਗਲੈਂਡ ਨੇ ਵਿਰਾਟ ਕੋਹਲੀ ਦੀ ਅਪੀਲ ਨੂੰ ਠੁਕਰਾ ਦਿੱਤੀ

ਖੁਲਾਸਾ : ਟੀਮ ਇੰਡੀਆ ਮੈਨਚੈਸਟਰ

ਚੰਡੀਗੜ੍ਹ ,11 ਸਤੰਬਰ 2021 : ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਮੈਨਚੈਸਟਰ ‘ਚ ਖੇਡਿਆ ਜਾਣ ਵਾਲਾ 5 ਵਾਂ ਅਤੇ ਆਖਰੀ ਟੈਸਟ ਮੈਚ ਟਾਸ ਤੋਂ ਕੁਝ ਸਮਾਂ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਸੀ। ਦਰਅਸਲ, ਕੋਰੋਨਾ ਭਾਰਤੀ ਕੈਂਪ ਵਿੱਚ ਦਾਖਲ ਹੋਇਆ ਹੈ | ਕੋਰੋਨਾ ਇਨਫੈਕਸ਼ਨ ਦੇ ਕੇਸਾਂ ਦੇ ਇੱਕ ਤੋਂ ਬਾਅਦ ਇੱਕ ਆਉਣ ਦੇ ਕਾਰਨ ਇਹ ਕਦਮ ਚੁੱਕਣਾ […]