July 2, 2024 9:40 pm

Women’s Asia Cup 2023: BCCI ਵੱਲੋਂ ਮਹਿਲਾ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ

Women's Asia Cup

ਚੰਡੀਗੜ੍ਹ, 02 ਜੂਨ 2023: ਆਗਾਮੀ ਏਸ਼ੀਆ ਕੱਪ-2023 (Women’s Asia Cup) ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪਾਕਿਸਤਾਨ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਮਿਲ ਗਿਆ ਸੀ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਸਾਫ ਕਰ ਦਿੱਤਾ ਸੀ ਕਿ ਟੀਮ ਇੰਡੀਆ ਪਾਕਿਸਤਾਨ ‘ਚ […]

ICC Test Rankings: ਆਸਟ੍ਰੇਲੀਆ ਨੂੰ ਪਛਾੜ ਕੇ ਟੈਸਟ ‘ਚ ਨੰਬਰ-1 ਬਣੀ ਟੀਮ ਇੰਡੀਆ

Team India

ਚੰਡੀਗੜ੍ਹ, 02 ਮਈ 2023: IPL 2023 ਦੇ ਵਿਚਕਾਰ ਭਾਰਤੀ ਟੀਮ (Team India) ਲਈ ਖੁਸ਼ਖਬਰੀ ਆਈ ਹੈ। ਭਾਰਤੀ ਟੀਮ ਆਈਸੀਸੀ ਟੈਸਟ ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਈ ਹੈ। ਭਾਰਤ ਨੇ ਆਸਟ੍ਰੇਲੀਆ ਨੂੰ ਪਿੱਛੇ ਛੱਡ ਦਿੱਤਾ ਹੈ। ਟੈਸਟ ਰੈਂਕਿੰਗ ‘ਚ ਬਦਲਾਅ ਸਾਰੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਸਾਰੀਆਂ ਵੱਡੀਆਂ ਟੀਮਾਂ ਦੇ ਖਿਡਾਰੀ ਆਈ.ਪੀ.ਐੱਲ. ਅਸਲ ‘ਚ […]

IND vs AUS 3rd Test: ਆਸਟ੍ਰੇਲੀਆ ਸਪਿਨਰਾਂ ਅੱਗੇ ਭਾਰਤ ਦੀ ਪਹਿਲੀ ਪਾਰੀ 109 ਦੌੜਾਂ ‘ਤੇ ਢੇਰ

IND vs AUS

ਚੰਡੀਗੜ੍ਹ 01, ਫ਼ਰਵਰੀ 2023: (IND vs AUS 3rd Test) ਅੱਜ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਸ਼ੁਰੂ ਹੋ ਗਿਆ ਹੈ। ਇਹ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਪਹਿਲਾਂ ਹੀ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ। ਇਸ ਟੈਸਟ ਨੂੰ ਜਿੱਤ ਕੇ […]

ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ, IPL ਤੋਂ ਬਾਅਦ ਦੇਖਾਂਗੇ: ਰੋਹਿਤ ਸ਼ਰਮਾ

Rohit Sharma

ਚੰਡੀਗੜ੍ਹ 09 ਜਨਵਰੀ 2023: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸੱਟ […]

IND vs SL: ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਹਾਰਦਿਕ ਪੰਡਯਾ ਦਾ ਬਿਆਨ, ਕਿਹਾ ਪੂਰੀ ਟੀਮ ਰਿਸ਼ਭ ਪੰਤ ਨਾਲ ਖੜ੍ਹੀ ਹੈ

IND vs SL

ਚੰਡੀਗੜ੍ਹ 02 ਜਨਵਰੀ 2022: (IND vs SL) ਸ਼੍ਰੀਲੰਕਾ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਹਾਰਦਿਕ ਪੰਡਯਾ (Hardik Pandya) ਨੇ ਕਿਹਾ ਹੈ ਕਿ ਟੀਮ ਇੰਡੀਆ ਦਾ ਟੀਚਾ ਇਸ ਸਾਲ ਵਿਸ਼ਵ ਕੱਪ ਜਿੱਤਣਾ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਮੰਗਲਵਾਰ (3 ਜਨਵਰੀ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ […]

IND VS NZ ODI: ਕ੍ਰਾਈਸਟਚਰਚ ਪਹੁੰਚੀ ਭਾਰਤੀ ਟੀਮ, ਖਿਡਾਰੀਆਂ ‘ਤੇ ਸੀਰੀਜ਼ ਬਚਾਉਣ ਦਾ ਦਬਾਅ

Indian team

ਚੰਡੀਗੜ੍ਹ 28 ਨਵੰਬਰ 2022: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ ਅਤੇ ਫਿਲਹਾਲ ਨਿਊਜ਼ੀਲੈਂਡ ਦੀ ਟੀਮ ਇਸ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਣਾ ਹੈ। ਇਹ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ‘ਤੇ ਖੇਡਿਆ ਜਾਵੇਗਾ। ਇਹ ਮੈਚ ਭਾਰਤ (India)ਲਈ ਬਹੁਤ ਮਹੱਤਵਪੂਰਨ […]

ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਵਾਰ-ਵਾਰ ਬ੍ਰੇਕ ਦੇਣਾ ਟੀਮ ਲਈ ਚੰਗੇ ਸੰਕੇਤ ਨਹੀਂ: ਰਵੀ ਸ਼ਾਸਤਰੀ

Ravi Shastri

ਚੰਡੀਗੜ੍ਹ 17 ਨਵੰਬਰ 2022: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਅਤੇ ਵਨਡੇ ਸੀਰੀਜ਼ ‘ਚ ਭਾਰਤ ਦੇ ਕਈ ਅਹਿਮ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਖਿਡਾਰੀਆਂ ਦੇ ਨਾਲ ਹੀ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਆਰਾਮ ਦਿੱਤਾ ਗਿਆ ਹੈ। ਇਸ ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ (Ravi Shastri) ਨੇ ਆਪਣੀ ਨਾਰਾਜ਼ਗੀ ਜਤਾਈ […]

IND v ZIM: ਭਾਰਤ ਤੇ ਜ਼ਿੰਬਾਬਵੇ ਕੱਲ੍ਹ ਛੇ ਸਾਲ ਬਾਅਦ ਟੀ-20 ‘ਚ ਹੋਣਗੇ ਆਹਮੋ-ਸਾਹਮਣੇ

Indian cricket team

ਚੰਡੀਗੜ੍ਹ 05 ਨਵੰਬਰ 2022: ਐਤਵਾਰ ਭਾਰਤੀ ਕ੍ਰਿਕਟ ਟੀਮ (Indian cricket team) ਲਈ ਖਾਸ ਦਿਨ ਹੈ ਕਿਉਂਕਿ ਇਸ ਦਿਨ ਉਸ ਨੂੰ ਜ਼ਿੰਬਾਬਵੇ (Zimbabwe) ਦਾ ਸਾਹਮਣਾ ਕਰਨਾ ਹੈ। ਇਸ ਮੈਚ ‘ਚ ਜਿੱਤ ਭਾਰਤ ਨੂੰ ਆਈਸੀਸੀ ਟੀ-20 ਵਿਸ਼ਵ ਕੱਪ-2022 ਦੇ ਸੈਮੀਫਾਈਨਲ ‘ਚ ਲੈ ਕੇ ਜਾਵੇਗੀ, ਪਰ ਹਾਰ ਭਾਰਤ ਨੂੰ ਬਾਹਰ ਦਾ ਰਸਤਾ ਦਿਖਾ ਸਕਦੀ ਹੈ। ਅਜਿਹੇ ‘ਚ ਭਾਰਤੀ […]

T20 World Cup : ਏਸ਼ੀਆਈ ਚੈਂਪੀਅਨ ਸ਼੍ਰੀਲੰਕਾ ਤੇ ਨੀਦਰਲੈਂਡ ਨੇ ਟੀ-20 ਵਿਸ਼ਵ ਦੇ ਸੁਪਰ-12 ‘ਚ ਬਣਾਈ ਜਗ੍ਹਾ

Sri Lanka

ਚੰਡੀਗੜ੍ਹ 20 ਅਕਤੂਬਰ 2022: ਆਸਟ੍ਰੇਲੀਆ ਵਿਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2022 (T20 World Cup 2022) ਲਈ ਗਰੁੱਪ-ਏ ਵਿੱਚੋਂ ਸੁਪਰ-12 ਵਿੱਚ ਪਹੁੰਚਣ ਵਾਲੀਆਂ ਦੋ ਟੀਮਾਂ ਦਾ ਫੈਸਲਾ ਹੋ ਗਿਆ ਹੈ। ਏਸ਼ੀਆਈ ਚੈਂਪੀਅਨ ਸ਼੍ਰੀਲੰਕਾ (Sri Lanka) ਅਤੇ ਨੀਦਰਲੈਂਡ (Netherlands) ਸੁਪਰ-12 ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ ਹਨ। ਯੂਏਈ ਨੇ ਵੀਰਵਾਰ ਨੂੰ ਖੇਡੇ ਗਏ ਕੁਆਲੀਫਾਇੰਗ ਰਾਊਂਡ […]

IND vs AUS: ਭਾਰਤ-ਆਸਟ੍ਰੇਲੀਆ ਵਿਚਾਲੇ ਪਹਿਲਾ ਟੀ-20 ਮੈਚ ਅੱਜ, ਜਸਪ੍ਰੀਤ ਬੁਮਰਾਹ ਤੇ ਕੋਹਲੀ ‘ਤੇ ਹੋਣਗੀਆਂ ਨਜ਼ਰਾਂ

mohali

ਚੰਡੀਗੜ੍ਹ 20 ਸਤੰਬਰ 2022: (IND vs AUS 1st T-20) ਭਾਰਤ (India) ਅਤੇ ਆਸਟ੍ਰੇਲੀਆ (Australia) ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 20 ਦਾ ਪਹਿਲਾ ਮੈਚ ਅੱਜ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਨੇ ਇਸ ਮੈਦਾਨ ‘ਤੇ ਤਿੰਨ ਟੀ-20 ਖੇਡੇ ਹਨ ਅਤੇ ਤਿੰਨੋਂ ਜਿੱਤੇ ਹਨ। ਇਸ ਮੈਚ ਵਿਚ ਭਾਰਤੀ ਟੀਮ ਦੇ ਜਸਪ੍ਰੀਤ […]