July 7, 2024 10:30 am

T20 World Cup: ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ 2024 ‘ਚ ਆਪਣੀ ਪਹਿਲੀ ਜਿੱਤ ਕੀਤੀ ਦਰਜ

T20 World Cup 2024

ਚੰਡੀਗੜ੍ਹ, 11 ਜੂਨ, 2024: ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ 2024 (T20 World Cup 2024) ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ। ਨਿਊਯਾਰਕ ਦੇ ਨਸਾਓ ਕ੍ਰਿਕਟ ਸਟੇਡੀਅਮ ‘ਚ ਮੰਗਲਵਾਰ ਨੂੰ ਪਾਕਿਸਤਾਨ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਕੈਨੇਡਾ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ […]

T20 World Cup: ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਦੱਸਿਆ ਕਿੱਥੇ ਹੋਈ ਗਲਤੀ

Pakistan

ਚੰਡੀਗੜ੍ਹ, 10 ਜੂਨ 2024: ਟੀ-20 ਵਿਸ਼ਵ ਕੱਪ 2024 ‘ਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ (Pakistan) ਵਿਚਾਲੇ ਜ਼ਬਰਦਸਤ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਜਸਪ੍ਰੀਤ ਬੁਮਰਾਹ ਦੀ ਧਾਕੜ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਛੇ ਦੌੜਾਂ ਨਾਲ ਹਰਾਇਆ। ਮੌਜੂਦਾ ਟੂਰਨਾਮੈਂਟ ‘ਚ ਲਗਾਤਾਰ ਦੂਜੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਦਰਦ ਜ਼ਾਹਰ […]

T20 WC: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ, ਭਾਰਤੀ ਟੀਮ ਨੇ ਬਣਾਇਆ ਇਹ ਰਿਕਾਰਡ

Indian team

ਚੰਡੀਗੜ੍ਹ, 10 ਜੂਨ 2024: ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਖ਼ਿਲਾਫ਼ ਜਿੱਤ ਦੇ ਨਾਲ ਹੀ ਭਾਰਤੀ ਟੀਮ (Indian team) ਨੇ ਕਈ ਰਿਕਾਰਡ ਬਣਾਏ। ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਪਾਕਿਸਤਾਨ ‘ਤੇ ਭਾਰਤੀ ਟੀਮ ਦੀ ਇਹ ਸੱਤਵੀਂ ਜਿੱਤ ਸੀ। ਦੋਵਾਂ ਵਿਚਾਲੇ ਕੁੱਲ ਅੱਠ ਮੈਚ ਹੋਏ ਹਨ ਅਤੇ ਭਾਰਤ ਨੇ ਸੱਤ […]

T20 WC: ਭਲਕੇ ਨਿਊਜ਼ੀਲੈਂਡ ਨਾਲ ਭਿੜੇਗੀ ਅਫਗਾਨਿਸਤਾਨ, ਕੀਵੀਆਂ ਨੂੰ ਉਲਟਫੇਰ ਤੋਂ ਰਹਿਣਾ ਪਵੇਗਾ ਸਾਵਧਾਨ

New Zealand

ਚੰਡੀਗੜ੍ਹ, 7 ਜੂਨ 2024: ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਨਿਊਜ਼ੀਲੈਂਡ (New Zealand) ਦੀ ਟੀਮ ਸ਼ਨੀਵਾਰ ਨੂੰ ਅਫਗਾਨਿਸਤਾਨ (Afghanistan) ਨਾਲ ਭਿੜੇਗੀ। ਰਾਸ਼ਿਦ ਖਾਨ ਦੀ ਕਪਤਾਨੀ ਵਾਲੀ ਟੀਮ ਨੇ ਟੀ-20 ਵਿਸ਼ਵ ਕੱਪ ‘ਚ ਆਪਣੇ ਅਭਿਆਨ ਦੀ ਸ਼ੁਰੂਆਤ ਪਹਿਲੇ ਮੈਚ ‘ਚ ਯੂਗਾਂਡਾ ‘ਤੇ ਇਕਤਰਫਾ ਜਿੱਤ ਦੇ ਨਾਲ ਕੀਤੀ ਸੀ। ਕਈ ਵਾਰ ਵੱਡੀਆਂ ਟੀਮਾਂ ਨੂੰ ਹੈਰਾਨ ਕਰਨ ਵਾਲੇ ਅਫਗਾਨਿਸਤਾਨ […]

T20 World Cup: ਟੀ-20 ਵਿਸ਼ਵ ਕੱਪ ‘ਚ ਅੱਜ ਪਾਕਿਸਤਾਨ ਦਾ ਅਮਰੀਕਾ ਨਾਲ ਹੋਵੇਗਾ ਮੁਕਾਬਲਾ

T20 World Cup

ਚੰਡੀਗੜ੍ਹ, 05 ਜੂਨ 2024: ਟੀ-20 ਵਿਸ਼ਵ ਕੱਪ 2024 (T20 World Cup 2024) ਦਾ 11ਵਾਂ ਮੈਚ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਨਾਲ ਪਾਕਿਸਤਾਨ ਇਸ ਟੀ-20 ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਜਦੋਂ ਕਿ ਇਸ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ […]

SL vs SA: ਟੀ-20 ਵਿਸ਼ਵ ਕੱਪ ‘ਚ ਤਿੰਨ ਸਾਲ ਬਾਅਦ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ

SL vs SA

ਚੰਡੀਗੜ੍ਹ, 3 ਜੂਨ 2024: (SL vs SA) ਟੀ-20 ਵਿਸ਼ਵ ਕੱਪ 2024 ਦਾ ਚੌਥਾ ਮੈਚ ਸੋਮਵਾਰ ਨੂੰ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਗਰੁੱਪ ਡੀ ਦਾ ਹਿੱਸਾ ਹਨ। ਪਿਛਲੇ ਮਹੀਨੇ ਦੱਖਣੀ ਅਫਰੀਕਾ ਨੇ ਮੇਜ਼ਬਾਨ ਟੀਮ ਨੂੰ 3-0 ਨਾਲ ਹਰਾਇਆ ਸੀ। ਹੁਣ ਦੋਵੇਂ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਨੇ ਆਪੋ-ਆਪਣੇ […]

T20 ਵਿਸ਼ਵ ਕੱਪ ‘ਚ 12 ਸਾਲਾਂ ਬਾਅਦ ਹੋਇਆ ਸੁਪਰ ਓਵਰ, ਨਾਮੀਬੀਆ ਨੇ ਰੋਮਾਂਚਕ ਮੈਚ ‘ਚ ਓਮਾਨ ਨੂੰ ਹਰਾਇਆ

Namibia

ਚੰਡੀਗੜ੍ਹ, 03 ਜੂਨ 2024: ਨਾਮੀਬੀਆ (Namibia) ਨੇ ਟੀ-20 ਵਿਸ਼ਵ ਕੱਪ 2024 ਦੇ ਰੋਮਾਂਚਕ ਮੈਚ ਵਿੱਚ ਓਮਾਨ ਨੂੰ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੈਚ ਦਾ ਨਤੀਜਾ ਸੁਪਰ ਓਵਰ ਵਿੱਚ ਨਿਕਲਿਆ। 2012 ਤੋਂ ਬਾਅਦ ਪਹਿਲੀ ਵਾਰ ਟੀ-20 ਵਿਸ਼ਵ ਕੱਪ ਪੁਰਸ਼ਾਂ ਵਿੱਚ ਸੁਪਰ ਓਵਰ ਖੇਡਿਆ ਗਿਆ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ‘ਚ […]

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਭਾਰਤੀ ਟੀਮ ਨੂੰ ਦਿੱਤੀ ਸਲਾਹ, ਵਿਰੋਧੀਆਂ ‘ਤੇ ਨਾ ਦਿਓ ਧਿਆਨ

Yuvraj Singh

ਚੰਡੀਗੜ੍ਹ, 2 ਜੂਨ, 2024: ਟੀ-20 ਵਿਸ਼ਵ ਕੱਪ 2024 ਸ਼ੁਰੂ ਹੋ ਗਿਆ ਹੈ। ਭਾਰਤੀ ਟੀਮ ਦੀ ਨਜ਼ਰਾ ਦੂਜੀ ਵਾਰ ਟੀ-20 ਚੈਂਪੀਅਨ ਬਣਨ ਉੱਤੇ ਹੈ। ਭਾਰਤ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗਾ। ਇਸ ਤੋਂ ਬਾਅਦ ਟੀਮ ਨੇ 9 ਜੂਨ ਨੂੰ ਪਾਕਿਸਤਾਨ, 12 ਜੂਨ ਨੂੰ ਅਮਰੀਕਾ ਅਤੇ 15 ਜੂਨ ਨੂੰ ਕੈਨੇਡਾ ਦਾ ਸਾਹਮਣਾ ਕਰਨਾ ਹੈ। […]

ਟੀ-20 ਵਿਸ਼ਵ ਕੱਪ 2024 ਲਈ 20 ਟੀਮਾਂ ਵਿਚਾਲੇ ਖ਼ਿਤਾਬੀ ਜੰਗ, ਭਾਰਤ ਦੀ ਨਜ਼ਰ 17 ਸਾਲ ਬਾਅਦ ਚੈਂਪੀਅਨ ਬਣਨ ‘ਤੇ

T20 World Cup 2024

ਚੰਡੀਗੜ੍ਹ, 01 ਜੂਨ, 2024: ਹੁਣ ਟੀ-20 ਵਿਸ਼ਵ ਕੱਪ  2024 (T20 World Cup) ਦਾ ਨੌਵਾਂ ਐਡੀਸ਼ਨ ਸ਼ੁਰੂ ਹੋਣ ‘ਚ ਕੁਝ ਹੀ ਘੰਟੇ ਬਾਕੀ ਹਨ। ਟੂਰਨਾਮੈਂਟ ਦੀ ਸ਼ੁਰੂਆਤ 2 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ ਮੇਜ਼ਬਾਨ ਅਮਰੀਕਾ ਅਤੇ ਕੈਨੇਡਾ ਦੇ ਮੈਚ ਨਾਲ ਹੋਵੇਗੀ। ਭਾਰਤੀ ਟੀਮ ਦੀ ਨਜ਼ਰ ਦੂਜੀ ਵਾਰ 17 ਸਾਲ ਬਾਅਦ ਚੈਂਪੀਅਨ ਬਣਨ ‘ਤੇ […]

T20 World Cup 2024: ਭਾਰਤ-ਪਾਕਿਸਤਾਨ ਵਿਚਾਲੇ ਮੈਚ ਮੱਦੇਨਜਰ ਨਾਸਾਓ ਕਾਉਂਟੀ ‘ਚ ਸੁਰੱਖਿਆ ਵਧਾਈ

ਚੰਡੀਗੜ੍ਹ, 01 ਜੂਨ, 2024: ਹਮਲੇ ਦੇ ਖਤਰੇ ਦੇ ਮੱਦੇਨਜ਼ਰ, ਨਿਊਯਾਰਕ ਦੇ ਨਾਸਾਓ ਕਾਉਂਟੀ ਵਿੱਚ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ (India-Pakistan match) ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਦਰਅਸਲ,ਇੱਕ ਅਤਿ+ਵਾਦੀ ਸੰਗਠਨ ਨੇ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਧਮਕੀ ਦਿੱਤੀ ਸੀ। ਟੂਰਨਾਮੈਂਟ ਦੇ ਅੱਠ ਮੈਚ ਨਾਸਾਓ ਕਾਉਂਟੀ ਦੇ ਸਟੇਡੀਅਮ […]