July 7, 2024 5:25 pm

T20 WC: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ, ਭਾਰਤੀ ਟੀਮ ਨੇ ਬਣਾਇਆ ਇਹ ਰਿਕਾਰਡ

Indian team

ਚੰਡੀਗੜ੍ਹ, 10 ਜੂਨ 2024: ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਖ਼ਿਲਾਫ਼ ਜਿੱਤ ਦੇ ਨਾਲ ਹੀ ਭਾਰਤੀ ਟੀਮ (Indian team) ਨੇ ਕਈ ਰਿਕਾਰਡ ਬਣਾਏ। ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਪਾਕਿਸਤਾਨ ‘ਤੇ ਭਾਰਤੀ ਟੀਮ ਦੀ ਇਹ ਸੱਤਵੀਂ ਜਿੱਤ ਸੀ। ਦੋਵਾਂ ਵਿਚਾਲੇ ਕੁੱਲ ਅੱਠ ਮੈਚ ਹੋਏ ਹਨ ਅਤੇ ਭਾਰਤ ਨੇ ਸੱਤ […]

T20 WC: ਭਲਕੇ ਨਿਊਜ਼ੀਲੈਂਡ ਨਾਲ ਭਿੜੇਗੀ ਅਫਗਾਨਿਸਤਾਨ, ਕੀਵੀਆਂ ਨੂੰ ਉਲਟਫੇਰ ਤੋਂ ਰਹਿਣਾ ਪਵੇਗਾ ਸਾਵਧਾਨ

New Zealand

ਚੰਡੀਗੜ੍ਹ, 7 ਜੂਨ 2024: ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਨਿਊਜ਼ੀਲੈਂਡ (New Zealand) ਦੀ ਟੀਮ ਸ਼ਨੀਵਾਰ ਨੂੰ ਅਫਗਾਨਿਸਤਾਨ (Afghanistan) ਨਾਲ ਭਿੜੇਗੀ। ਰਾਸ਼ਿਦ ਖਾਨ ਦੀ ਕਪਤਾਨੀ ਵਾਲੀ ਟੀਮ ਨੇ ਟੀ-20 ਵਿਸ਼ਵ ਕੱਪ ‘ਚ ਆਪਣੇ ਅਭਿਆਨ ਦੀ ਸ਼ੁਰੂਆਤ ਪਹਿਲੇ ਮੈਚ ‘ਚ ਯੂਗਾਂਡਾ ‘ਤੇ ਇਕਤਰਫਾ ਜਿੱਤ ਦੇ ਨਾਲ ਕੀਤੀ ਸੀ। ਕਈ ਵਾਰ ਵੱਡੀਆਂ ਟੀਮਾਂ ਨੂੰ ਹੈਰਾਨ ਕਰਨ ਵਾਲੇ ਅਫਗਾਨਿਸਤਾਨ […]

T20 WC: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਮਿਲੀ ਧਮਕੀ, CWI ਨੇ ਦਿੱਤਾ ਸੁਰੱਖਿਆ ਦਾ ਭਰੋਸਾ

West Indies

ਚੰਡੀਗੜ੍ਹ, 06 ਮਈ 2024: ਆਈਪੀਐਲ 2024 ਸੀਜ਼ਨ ਤੋਂ ਤੁਰੰਤ ਬਾਅਦ 1 ਜੂਨ ਤੋਂ ਅਮਰੀਕਾ ਅਤੇ ਵੈਸਟਇੰਡੀਜ਼ (West Indies) ਵਿੱਚ ਟੀ-20 ਵਿਸ਼ਵ ਕੱਪ ਕਰਵਾਇਆ ਜਾਣਾ ਹੈ। ਇਸ ਦੇ ਲਈ ਕਈ ਟੀਮਾਂ ਨੇ ਆਪਣੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਟੂਰਨਾਮੈਂਟ ਦੀਆਂ ਤਿਆਰੀਆਂ ਅੰਤਿਮ ਪੜਾਅ ‘ਤੇ ਪਹੁੰਚ ਗਈਆਂ ਹਨ। ਟੂਰਨਾਮੈਂਟ ‘ਤੇ ਅਤਿਵਾਦੀ ਹਮਲੇ […]

T20 WC: ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਅਰਸ਼ਦੀਪ ਸਿੰਘ ਨੂੰ ਵੀ ਮਿਲਿਆ ਮੌਕਾ

ਚੰਡੀਗੜ੍ਹ, 30 ਅਪ੍ਰੈਲ 2024: ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ (Indian team) ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖੇਡਦੀ ਨਜ਼ਰ ਆਵੇਗੀ। ਉਥੇ ਹੀ ਹਾਰਦਿਕ ਪੰਡਯਾ ਉਪ ਕਪਤਾਨ ਵਜੋਂ ਸੇਵਾ ਨਿਭਾਉਂਦੇ ਨਜ਼ਰ ਆਉਣਗੇ। ਟੀਮ ‘ਚ ਦੋ ਵਿਕਟਕੀਪਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ‘ਚ ਰਿਸ਼ਭ ਪੰਤ ਅਤੇ ਸੰਜੂ ਸੈਮਸਨ […]