July 7, 2024 5:50 pm

Indian team: ਟੀ-20 ਵਿਸ਼ਵ ਕੱਪ 2024 ਜੇਤੂ ਭਾਰਤੀ ਕ੍ਰਿਕਟ ਟੀਮ ਕੱਲ੍ਹ ਕਰ ਸਕਦੀ ਹੈ ਵਤਨ ਵਾਪਸੀ

Indian team

ਚੰਡੀਗੜ੍ਹ, 02 ਜੁਲਾਈ 2024: ਟੀ-20 ਵਿਸ਼ਵ ਕੱਪ 2024 ਜੇਤੂ ਭਾਰਤੀ ਕ੍ਰਿਕਟ ਟੀਮ (Indian team) ਮੰਗਲਵਾਰ ਸ਼ਾਮ ਨੂੰ ਵਤਨ ਵਾਪਸੀ ਕਰ ਸਕਦੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਬਾਰਬਾਡੋਸ ਹਵਾਈ ਅੱਡਾ ਅਗਲੇ ਛੇ ਤੋਂ 12 ਘੰਟਿਆਂ ‘ਚ ਮੁੜ ਸ਼ੁਰੂ ਹੋ ਸਕਦਾ ਹੈ | ਜਿਕਰਯੋਗ ਹੈ ਕਿ ਬਾਰਬਾਡੋਸ ‘ਚ ਤੂਫਾਨ ਕਾਰਨ ਹਵਾਈ ਅੱਡਾ ਬੰਦ ਪਿਆ ਹੈਅਤੇ […]

Semi-finals: ਟੀ-20 ਵਿਸ਼ਵ ਕੱਪ 2024 ‘ਚ, ਇਨ੍ਹਾਂ ਚਾਰ ਟੀਮਾਂ ਵਿਚਾਲੇ ਸੈਮੀਫਾਈਨਲ ਮੁਕਾਬਲੇ ਤੈਅ

T20 World Cup 2024

ਚੰਡੀਗੜ੍ਹ, 25 ਜੂਨ 2024: ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T20 World Cup 2024) ‘ਚ ਅਫਗਾਨਿਸਤਾਨ (Afghanistan) ਨੇ ਬੰਗਲਾਦੇਸ਼ ਨੂੰ ਨਾਲ ਹਰਾ ਕੇ ਇਤਿਹਾਸ ਰਚਿਆ ਹੈ, ਅਫਗਾਨਿਸਤਾਨ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੀ ਹੈ | ਇਸਦੇ ਨਾਲ ਹੀ ਆਸਟਰੇਲੀਆਈ ਟੀਮ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ | ਇਸਦੇ ਨਾਲ ਹੀ ਟੀ-20 […]

IND vs AUS: ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮਹਾਂਮੁਕਾਬਲਾ

T-20 World Cup

ਚੰਡੀਗੜ੍ਹ, 24 ਜੂਨ, 2024: ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T-20 World Cup 2024) ‘ਚ ਅੱਜ ਰਾਤ 8:00 ਵਜੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵੱਡਾ ਮੁਕਾਬਲਾ ਹੋਵੇਗਾ | ਭਾਰਤ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਉਤਰੇਗੀ | ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੈਮੀਫਾਈਨਲ ‘ਚ ਪਹੁੰਚਣ ਦੀ ਲੜਾਈ ਰੋਮਾਂਚਕ ਹੋ ਗਈ ਹੈ। ਜਿਕਰਯੋਗ ਹੈ ਕਿ ਸੁਪਰ-8 ਦੇ […]

T-20 ਵਿਸ਼ਵ ਕੱਪ ‘ਚ ਅੱਜ ਪਾਕਿਸਤਾਨ ਦਾ ਕੈਨੇਡਾ ਨਾਲ ਮੁਕਾਬਲਾ, ਪਾਕਿਸਤਾਨ ਦਾ ਮੈਚ ਜਿੱਤਣਾ ਜ਼ਰੂਰੀ

Pakistan

ਚੰਡੀਗੜ੍ਹ, 11 ਜੂਨ 2024: ਟੀ-20 ਵਿਸ਼ਵ ਕੱਪ ‘ਚ ਅੱਜ ਪਾਕਿਸਤਾਨ (Pakistan) ਦਾ ਸਾਹਮਣਾ ਕੈਨੇਡਾ ਨਾਲ ਹੋਵੇਗਾ। ਦੋਵਾਂ ਟੀਮਾਂ ਦਾ ਕ੍ਰਿਕਟ ਇਤਿਹਾਸ 45 ਸਾਲ ਪੁਰਾਣਾ ਹੈ। ਹਾਲਾਂਕਿ, ਫਿਰ ਦੋਵੇਂ ਟੀਮਾਂ 1979 ਵਨਡੇ ਵਿਸ਼ਵ ਕੱਪ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਦੀਆਂ ਸਨ। ਪਾਕਿਸਤਾਨ ਅਤੇ ਕੈਨੇਡਾ ਵਿਚਾਲੇ ਹੁਣ ਤੱਕ ਕੁੱਲ 3 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਜਾ ਚੁੱਕੇ ਹਨ। ਪਾਕਿਸਤਾਨ […]

WI vs PNG: ਟੀ-20 ਕ੍ਰਿਕਟ ਵਿਸ਼ਵ ਕੱਪ ‘ਚ ਅੱਜ ਦੂਜੇ ਮੈਚ ‘ਚ ਵੈਸਟਇੰਡੀਜ਼ ਤੇ ਪਾਪੂਆ ਨਿਊ ਗਿਨੀ ਵਿਚਾਲੇ ਮੁਕਾਬਲਾ

T-20 World Cup 2024

ਚੰਡੀਗੜ੍ਹ, 2 ਜੂਨ, 2024: ਟੀ-20 ਕ੍ਰਿਕਟ ਵਿਸ਼ਵ ਕੱਪ 2024 (T-20 World Cup 2024) ਸ਼ੁਰੂ ਹੋ ਗਿਆ ਹੈ। ਦੂਜੇ ਮੈਚ ‘ਚ ਵੈਸਟਇੰਡੀਜ਼ ਅਤੇ ਪਾਪੂਆ ਨਿਊ ਗਿਨੀ ਆਹਮੋ-ਸਾਹਮਣੇ ਹੋਣਗੇ, ਇਹ ਮੈਚ ਗੁਆਨਾ ਦੇ ਪ੍ਰੋਵਿਡੈਂਸ ਇੰਟਰਨੈਸ਼ਨਲ ਸਟੇਡੀਅਮ ‘ਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ 2024 (T-20 World Cup 2024) ਦੇ ਪਹਿਲੇ ਮੈਚ ਵਿੱਚ ਅਮਰੀਕਾ ਨੇ […]

ਟੀ-20 ਕ੍ਰਿਕਟ ਵਿਸ਼ਵ ਕੱਪ 2024 ਤੋਂ ਬਾਅਦ ਬਦਲੇਗਾ ਭਾਰਤੀ ਟੀਮ ਦਾ ਮੁੱਖ ਕੋਚ !

T-20 World Cup 2024

ਚੰਡੀਗੜ੍ਹ, 10 ਮਈ 2024: ਟੀ-20 ਵਿਸ਼ਵ ਕੱਪ 2024 (T-20 World Cup 2024) ਜੂਨ ‘ਚ ਸ਼ੁਰੂ ਹੋਣ ਜਾ ਰਿਹਾ ਹੈ। ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਹੋਣ ਜਾ ਰਹੇ ਇਸ ਟੂਰਨਾਮੈਂਟ ਤੋਂ ਬਾਅਦ ਭਾਰਤੀ ਟੀਮ ਦੇ ਮੁੱਖ ਕੋਚ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਦਰਅਸਲ, ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਰਾਰ ਵਨਡੇ ਵਿਸ਼ਵ […]