July 6, 2024 6:08 pm

ISIS ਦਾ ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ ਮਾਰਿਆ ਗਿਆ, ਤੁਰਕੀ ਨੇ ਸੀਰੀਆ ‘ਚ ਆਪ੍ਰੇਸ਼ਨ ਦੌਰਾਨ ਕੀਤਾ ਢੇਰ

Abu Hussain al-Qureshi

ਚੰਡੀਗੜ੍ਹ, 01 ਮਈ 2023: ਸੀਰੀਆ ‘ਚ ਤੁਰਕੀ ਦੀ ਖੁਫੀਆ ਏਜੰਸੀ ਵੱਲੋਂ ਚਲਾਏ ਗਏ ਆਪਰੇਸ਼ਨ ‘ਚ ਅੱਤਵਾਦੀ ਸੰਗਠਨ ISIS ਦਾ ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ (Abu Hussain al-Qureshi) ਮਾਰਿਆ ਗਿਆ। ਇਹ ਜਾਣਕਾਰੀ ਖੁਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਏਰਦੋਗਨ ਨੇ ਦਿੱਤੀ ਹੈ। ਸਰਕਾਰੀ ਮੀਡੀਆ ਨੂੰ ਦਿੱਤੇ ਇੰਟਰਵਿਊ ਦੌਰਾਨ ਏਰਦੋਗਨ ਨੇ ਕਿਹਾ ਕਿ ਖੁਫੀਆ ਏਜੰਸੀਆਂ ਲੰਬੇ ਸਮੇਂ ਤੋਂ […]

Fiji Earthquake: ਫਿਜੀ ‘ਚ ਹਫਤੇ ਦੇ ਅੰਦਰ ਆਇਆ ਦੂਜਾ ਭੂਚਾਲ, ਤੀਬਰਤਾ 6.3 ਰਹੀ

earthquake in Indonesia

ਚੰਡੀਗੜ੍ਹ, 18 ਅਪ੍ਰੈਲ 2023: ਤੁਰਕੀ ਅਤੇ ਸੀਰੀਆ ਤੋਂ ਬਾਅਦ ਹੁਣ ਫਿਜੀ (Fiji) ਵਿੱਚ ਭੁਚਾਲ ਦੀ ਖ਼ਬਰ ਹੈ | ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਫਿਜੀ ਵਿੱਚ ਮੰਗਲਵਾਰ ਨੂੰ 6.3 ਤੀਬਰਤਾ ਦਾ ਭੂਚਾਲ ਆਇਆ। ਜਿਕਰਯੋਗ ਹੈ ਕਿ ਫਿਜੀ (Fiji) ਦੱਖਣੀ ਪ੍ਰਸ਼ਾਂਤ ਦਾ ਇੱਕ ਦੇਸ਼ ਹੈ। […]

Turkey Earthquake: ਭੂਚਾਲ ਤੋਂ ਬਾਅਦ ਲਾਪਤਾ ਹੋਏ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ

Earthquake

ਚੰਡੀਗੜ੍ਹ, 11 ਫਰਵਰੀ 2023: ਤੁਰਕੀ ਅਤੇ ਸੀਰੀਆ ‘ਚ ਭੂਚਾਲ (Earthquake) ਆਏ ਲਗਭਗ ਛੇ ਦਿਨ ਹੋ ਗਏ ਹਨ ਪਰ ਮਲਬੇ ਹੇਠੋਂ ਲਾਸ਼ਾਂ ਨੂੰ ਕੱਢਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਇਸ ਦੌਰਾਨ ਤੁਰਕੀ ਅਤੇ ਸੀਰੀਆ ਵਿੱਚ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਲਾਪਤਾ ਹੋਏ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਭਾਰਤੀ ਦੂਤਾਵਾਸ, ਅੰਕਾਰਾ […]

ਤੁਰਕੀ-ਸੀਰੀਆ ‘ਚ ਭੂਚਾਲ ਕਾਰਨ ਅੱਠ ਹਜ਼ਾਰ ਤੋਂ ਵੱਧ ਮੌਤਾਂ, ਰੈਸਕਿਊ ਲਈ ਘੱਟ ਪਈਆਂ ਬਚਾਅ ਟੀਮਾਂ

Turkey-Syria

ਚੰਡੀਗੜ੍ਹ, 08 ਫਰਵਰੀ 2023: ਤੁਰਕੀ ਅਤੇ ਸੀਰੀਆ (Turkey-Syria)  ਵਿੱਚ ਭੂਚਾਲ ਦੀ ਤਬਾਹੀ ਕਾਰਨ ਹੁਣ ਤੱਕ ਅੱਠ ਹਜ਼ਾਰ ਤੋਂ ਵੱਧ ਨਾਗਰਿਕ ਆਪਣੀ ਜਾਨ ਗੁਆ ​​ਚੁੱਕੇ ਹਨ। 35 ਹਜ਼ਾਰ ਤੋਂ ਵੱਧ ਜ਼ਖਮੀ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਮਲਬੇ ਹੇਠਾਂ ਲੋਕਾਂ ਦੇ […]

ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਬਾਰੇ ਕਲਾਕਾਰਾਂ ਨੇ ਪੋਸਟ ਸਾਂਝੀ ਕਰ ਕੀਤਾ ਦੁੱਖ ਪ੍ਰਗਟ

Turkey

ਚੰਡੀਗ੍ਹੜ, 07 ਫਰਵਰੀ 2023: ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਭੂਚਾਲ ਵਿੱਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਦਾ ਅੰਕੜਾਂ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ 4300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪੂਰੀ ਦੁਨੀਆ ‘ਚ ਲੋਕ ਇਸ ਸਮੇਂ ਤੁਰਕੀ ਤੇ ਸੀਰੀਆ ‘ਚ ਹੋਈ ਤਬਾਹੀ […]

ਸੰਸਦ ‘ਚ ਤੁਰਕੀ ਤੇ ਸੀਰੀਆ ‘ਚ ਭੂਚਾਲ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ

ਜਾਣੋ ! ਕਦੋਂ ਹੋਵੇਗਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪਾਰਲੀਮੈਂਟ ਵਿੱਚ ਬਿੱਲ ਪੇਸ਼

ਚੰਡੀਗ੍ਹੜ, 07 ਫਰਵਰੀ 2023: ਲੋਕ ਸਭਾ ਅਤੇ ਰਾਜ ਸਭਾ ਵਿੱਚ ਮੰਗਲਵਾਰ ਨੂੰ ਤੁਰਕੀ (Turkey) ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ । ਭੂਚਾਲ ਨੇ ਦੋਵਾਂ ਦੇਸ਼ਾਂ ਵਿਚ 4500 ਤੋਂ ਵੱਧ ਜਣਿਆਂ ਦੀ ਜਾਨ ਲੈ ਲਈ, ਹਜ਼ਾਰਾਂ ਲੋਕ ਜ਼ਖਮੀ ਹੋਏ ਅਤੇ ਕਈ ਅਜੇ ਵੀ ਮਲਬੇ ਹੇਠਾਂ […]

ਤੁਰਕੀ ਦੇ ਭੂਚਾਲ ਪੀੜਤਾਂ ਨੂੰ ਭਾਰਤ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ: PM ਮੋਦੀ

Article 370

ਚੰਡੀਗੜ੍ਹ, 6 ਫਰਵਰੀ 2023: ਤੁਰਕੀ (Turkey) ਅਤੇ ਗੁਆਂਢੀ ਦੇਸ਼ਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ। ਤੁਰਕੀ ਵਿੱਚ ਹੁਣ ਤੱਕ 53 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸੀਰੀਆ ‘ਚ ਜਾਨ ਗੁਆਉਣ ਵਾਲਿਆਂ ਦਾ ਅੰਕੜਾ 237 ਤੱਕ ਪਹੁੰਚ ਗਿਆ ਹੈ। ਇਜ਼ਰਾਈਲ ਅਤੇ […]

ਭੂਚਾਲ ਕਾਰਨ ਤੁਰਕੀ ਤੇ ਸੀਰੀਆ ‘ਚ ਹੁਣ ਤੱਕ 500 ਤੋਂ ਵੱਧ ਜਣਿਆਂ ਦੀ ਮੌਤ, ਹੋਰ ਵੱਧ ਸਕਦੈ ਮੌਤ ਦਾ ਅੰਕੜਾ

Earthquake

ਚੰਡੀਗੜ੍ਹ, 6 ਫਰਵਰੀ 2023: ਤੁਰਕੀ ਅਤੇ ਗੁਆਂਢੀ ਦੇਸ਼ਾਂ ਵਿੱਚ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵੱਲ ਮਹਿਸੂਸ ਕੀਤੇ ਗਏ। ਇਸ ਦਾ ਅਸਰ ਸੀਰੀਆ ਤੱਕ ਦੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ। ਤੁਰਕੀ ਵਿੱਚ ਹੁਣ ਤੱਕ 284 ਜਣਿਆਂ ਦੀ ਮੌਤ ਹੋ […]

ਸੀਰੀਆ ‘ਚ ਦਮਿਸ਼ਕ ਨੇੜੇ ਫੌਜੀਆਂ ਦੀ ਬੱਸ ‘ਤੇ ਹੋਇਆ ਹਮਲਾ, 18 ਫੌਜੀਆਂ ਦੀ ਮੌਤ

Damascus

ਚੰਡੀਗੜ੍ਹ 13 ਅਕਤੂਬਰ 2022: ਸੀਰੀਆ ‘ਚ ਦਮਿਸ਼ਕ (Damascus)ਨੇੜੇ ਫੌਜੀਆਂ ਦੀ ਬੱਸ ‘ਤੇ ਹੋਏ ਬੰਬ ਹਮਲੇ ‘ਚ ਘੱਟੋ-ਘੱਟ 18 ਫੌਜੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ ਅਤੇ 27 ਹੋਰ ਜ਼ਖਮੀ ਹੋ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮਾਰਚ ‘ਚ ਮੱਧ ਸੀਰੀਆ ਦੇ ਪਲਮੀਰਾ ‘ਚ ਅੱਤਵਾਦੀਆਂ ਨੇ ਫੌਜ ਦੀ ਬੱਸ ‘ਤੇ ਹਮਲਾ ਕਰ ਦਿੱਤਾ […]

USA: ਅਮਰੀਕਾ ਨੇ ਫਿਰ ਦਿੱਤੀ ਰੂਸ ਨੂੰ ਸਖ਼ਤ ਚਿਤਾਵਨੀ

The United States

ਚੰਡੀਗੜ੍ਹ 9 ਜਨਵਰੀ 2022: ਅਮਰੀਕਾ ‘ਚ ਜੋਅ ਬਿਡੇਨ (Joe Biden) ਪ੍ਰਸ਼ਾਸਨ ਨੇ ਰੂਸ ਨੂੰ ਨਵੀਂ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਰੂਸ ਯੂਕਰੇਨ (Ukraine) ‘ਤੇ ਹਮਲਾ ਕਰਨ ਦੀ ਦਿਸ਼ਾ ‘ਚ ਅੱਗੇ ਵਧਿਆ ਤਾਂ ਉਸ ‘ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਅਮਰੀਕੀ (The United States) ਅਧਿਕਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਯੂਰਪ ਵਿੱਚ ਅਮਰੀਕਾ […]