July 7, 2024 5:31 pm

ਸਵਿਟਜ਼ਰਲੈਂਡ ਦੇ ਸੱਭਿਆਚਾਰਕ ਤੇ ਕਾਨੂੰਨੀ ਮਾਮਲਿਆਂ ਵਿਭਾਗ ਦੇ ਸਕੱਤਰ ਨੇ ਜਥੇਦਾਰ ਰਘਬੀਰ ਸਿੰਘ ਨਾਲ ਕੀਤੀ ਮੁਲਾਕਾਤ

Jathedar Raghbir Singh

ਚੰਡੀਗੜ੍ਹ, 07 ਅਗਸਤ 2023: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Jathedar Raghbir Singh) ਨੂੰ ਸਵਿਟਜ਼ਰਲੈਂਡ ਦੇ ਸੱਭਿਆਚਾਰਕ ਅਤੇ ਕਾਨੂੰਨੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਸਾਈਮਨ ਸੀਫਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਮਿਲਣ ਪੁੱਜੇ । ਸਾਈਮਨ ਸੀਫਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਰੂਹਾਨੀਅਤ ਦਾ ਕੇਂਦਰ ਹਨ, […]

ਸਵਿਟਜ਼ਰਲੈਂਡ ‘ਚ ਪਹਿਲਾ ਅੰਮ੍ਰਿਤਧਾਰੀ ਗੁਰਸਿੱਖ ਗੁਰਮੀਤ ਸਿੰਘ ਬਣਿਆ ਬੱਸ ਚਾਲਕ

Gurmeet Singh

ਚੰਡੀਗੜ੍ਹ 13 ਮਾਰਚ 2022: ਪੰਜਾਬੀ ਦੁਨੀਆ ਦੇ ਜਿਸ ਮਰਜ਼ੀ ਕੋਨੇ ‘ਚ ਚਲੇ ਜਾਣ ਪੰਜਾਬੀ ਆਪਣੀ ਅਣਥੱਕ ਮਿਹਨਤ, ਲਗਨ ਅਤੇ ਬੁਲੰਦ ਹੌਸਲਿਆਂ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਝੰਡੇ ਜ਼ਰੂਰ ਬੁਲੰਦ ਕਰਦੇ ਹਨ। ਪੰਜਾਬੀ ਅਜੌਕੇ ਦੌਰ ‘ਚ ਆਏ ਦਿਨ ਦੇਸ਼ਾਂ-ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਦੇ ਆ ਰਹੇ ਹਨ। ਇਸੇ ਆਪਣੀ ਮਿਹਨਤ, […]

1 ਮਿੰਟ ਦੇ ਅੰਦਰ ਬਿਨ੍ਹਾ ਦਰਦ ਦੇ ਹੁਣ ਮਿਲੇਗੀ ਮੌਤ, ਸਵਿਟਜ਼ਰਲੈਂਡ ਨੇ ਖੁਦਕੁਸ਼ੀ ਕਰਨ ਵਾਲੀ ਮਸ਼ੀਨ ਨੂੰ ਦਿੱਤੀ ਕਾਨੂੰਨੀ ਮਨਜ਼ੂਰੀ

Death

ਸਵਿਟਜ਼ਰਲੈਂਡ 10 ਦਸੰਬਰ 2021 : ਦੇਸ਼ ਭਰ ਵਿੱਚ ਹਰ ਰੋਜ਼ ਖ਼ੁਦਕੁਸ਼ੀ ਕਰਨ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਇਸ ਦੌਰਾਨ ਯੂਰਪੀ ਦੇਸ਼ ਸਵਿਟਜ਼ਰਲੈਂਡ (Switzerland) ਨੇ ਖੁਦਕੁਸ਼ੀ ਸਹਾਇਤਾ ਮਸ਼ੀਨ (suicide machine)  ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਸ਼ੀਨ ਨੂੰ ਬਣਾਉਣ ਵਾਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਮਸ਼ੀਨ ਨਾਲ 1 […]