July 7, 2024 11:59 pm

ਸਵਾਮੀ ਕੇਸ਼ਵਨੰਦ ਸਕੂਲ, ਅਬੋਹਰ ਵਿਖੇ ਜੂਡੋ ਗੇਮ ਦੇ ਮੁਕਾਬਲੇ ਕਰਵਾਏ

Judo game competition

ਫਾਜ਼ਿਲਕਾ, 13 ਮਈ 2024: ਜ਼ਿਲ੍ਹਾ ਖੇਡ ਅਫਸਰ ਫਾਜ਼ਿਲਕਾ, ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਾਮੀ ਕੇਸ਼ਵਨੰਦ ਸਕੂਲ, ਅਬੋਹਰ ਵਿਖੇ ਜੂਡੋ ਗੇਮ ਦੇ ਮੁਕਾਬਲੇ (Judo game competition) ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰ-14, ਅੰ-18 ਖਿਡਾਰੀ/ਖਿਡਾਰਨਾ ਨੇ ਭਾਗ ਲਿਆ । ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਹੇਠਾਂ ਦਰਸਾਏ ਅਨੁਸਾਰ ਹੈ:- ਗੇਮ ਖਿਡਾਰੀ ਦਾ ਨਾਮ ਉਮਰ […]