ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਭਾਜਪਾ ਨੇ ਵਿਧਾਇਕ ਟੀ ਰਾਜਾ ਸਿੰਘ ਨੂੰ ਕੀਤਾ ਮੁਅੱਤਲ
![MLA T Raja Singh](https://theunmute.com/wp-content/uploads/2022/08/kuvar022-1.jpg)
ਚੰਡੀਗੜ੍ਹ 23 ਅਗਸਤ 2022: ਭਾਰਤੀ ਜਨਤਾ ਪਾਰਟੀ ਨੇ ਵਿਧਾਇਕ ਟੀ ਰਾਜਾ ਸਿੰਘ (MLA T Raja Singh) ਵਲੋਂ ਪੈਗੰਬਰ ਮੁਹੰਮਦ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਸਖ਼ਤ ਕਾਰਵਾਈ ਕੀਤੀ ਹੈ | ਭਾਜਪਾ ਨੇ ਪਰਟੀ ਨੇ ਤੇਲੰਗਾਨਾ ਤੋਂ ਵਿਧਾਇਕ ਟੀ ਰਾਜਾ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੂੰ ਕਾਰਨ ਦੱਸੋ ਨੋਟਿਸ […]