July 6, 2024 6:55 pm

ਕਾਮੇਡੀ ਕਿੰਗ ਸੁਦੇਸ਼ ਦਾ ਬਚਪਨ ਬੀਤਿਆ ਗਰੀਬੀ ਵਿੱਚ, ਫਿਲਮਾਂ ਦੇਖਣ ਲਈ ਕਰਦੇ ਸੀ ਇਸ ਤਰ੍ਹਾਂ ਪੈਸੇ ਦਾ ਜੁਗਾੜ

sudeshh

ਚੰਡੀਗ੍ਹੜ 27 ਅਕਤੂਬਰ 2022:  ਸੁਦੇਸ਼ ਲਹਿਰੀ ਕਾਮੇਡੀ ਦੀ ਦੁਨੀਆ ‘ਚ ਅਜਿਹੀ ਸ਼ਖਸੀਅਤ ਹੈ, ਜਿਸ ਦਾ ਨਾਂ ਸੁਣਦਿਆਂ ਹੀ ਚਿਹਰੇ ‘ਤੇ ਮੁਸਕਰਾਹਟ ਆ ਜਾਂਦੀ ਹੈ। ਉਹ ਹਰ ਸਾਲ 27 ਅਕਤੂਬਰ ਨੂੰ ਆਪਣਾ ਜਨਮ ਦਿਨ ਮਨਾਉਂਦਾ ਹੈ। ਸੁਦੇਸ਼ ਨੇ ਹੁਣ ਤੱਕ ਕਈ ਸ਼ੋਅ ਅਤੇ ਫਿਲਮਾਂ ‘ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾਇਆ ਹੈ। ਅੱਜ ਉਨ੍ਹਾਂ ਦੇ ਜਨਮਦਿਨ […]