July 5, 2024 9:29 pm

ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, 20 ਹਜ਼ਾਰ ਤੋਂ ਵੱਧ ਘਰਾਂ ‘ਚ ਬਿਜਲੀ ਗੁੱਲ ਤੇ 500 ਤੋਂ ਵੱਧ ਘਰ ਤਬਾਹ

USA

ਚੰਡੀਗੜ੍ਹ, 29 ਅਪ੍ਰੈਲ 2024: ਅਮਰੀਕਾ (USA) ਦੇ ਆਇਓਵਾ ਅਤੇ ਓਕਲਾਹੋਮਾ ਸੂਬਿਆਂ ਵਿੱਚ ਪਿਛਲੇ ਦੋ ਦਿਨਾਂ ਵਿੱਚ 35 ਤੋਂ ਵੱਧ ਤੂਫ਼ਾਨ ਆਏ ਹਨ। ਵਾਸ਼ਿੰਗਟਨ ਪੋਸਟ ਮੁਤਾਬਕ ਤੂਫਾਨ ਕਾਰਨ ਹੁਣ ਤੱਕ ਇਕ ਬੱਚੇ ਸਮੇਤ 4 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਵੱਧ ਲੋਕ ਜ਼ਖਮੀ ਹਨ। ਤੂਫਾਨ ਕਾਰਨ ਇਕੱਲੇ ਸਲਫਰ ਸ਼ਹਿਰ ਵਿਚ 30 ਤੋਂ ਵੱਧ […]

ਨਿਊਯਾਰਕ ‘ਚ ਭਾਰੀ ਮੀਂਹ ਅਤੇ ਤੂਫਾਨ ਕਾਰਨ ਆਇਆ ਹੜ੍ਹ, 75 ਸਾਲ ਦਾ ਟੁੱਟਿਆ ਰਿਕਾਰਡ

New York

ਚੰਡੀਗੜ੍ਹ, 30 ਸਤੰਬਰ 2023: ਅਮਰੀਕਾ ਦੇ ਨਿਊਯਾਰਕ (New York) ‘ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਦੇ ਨਾਲ ਤੂਫਾਨ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ । ਇਸ ਕਾਰਨ ਸੜਕਾਂ, ਹਾਈਵੇਅ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਅਤੇ ਕਈ ਜਣੇ ਆਪਣਾ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ । ਨਿਊਯਾਰਕ ਸਿਟੀ ਵਿੱਚ ਸ਼ੁੱਕਰਵਾਰ ਨੂੰ 3-6 ਇੰਚ ਮੀਂਹ […]

ਅਮਰੀਕਾ ‘ਚ ਤੂਫਾਨ ਹਿਲੇਰੀ ਕਾਰਨ ਆਇਆ ਹੜ੍ਹ, ਕਈ ਥਾਵਾਂ ‘ਤੇ ਲਗਾਈ ਐਮਰਜੈਂਸੀ

Hillary

ਚੰਡੀਗੜ੍ਹ, 21 ਅਗਸਤ 2023: ਖਤਰਨਾਕ ਤੂਫਾਨ ਹਿਲੇਰੀ (Tropical Storm Hillary) ਐਤਵਾਰ ਨੂੰ ਅਮਰੀਕਾ ਵਿੱਚ ਜ਼ਮੀਨ ਨਾਲ ਟਕਰਾ ਗਿਆ। ਇਹ ਤੂਫਾਨ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਪ੍ਰਾਇਦੀਪ ‘ਤੇ ਟਕਰਾਇਆ। ਇਸ ਤੂਫਾਨ ਕਾਰਨ ਕਈ ਇਲਾਕਿਆਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਇਸ ਤੇਜ਼ ਤੂਫਾਨ ਕਾਰਨ ਉੱਥੇ ਦੇ ਕੁਝ ਹਿੱਸਿਆਂ ‘ਚ ਭਿਆਨਕ ਹੜ੍ਹ ਦੇਖਣ ਨੂੰ ਮਿਲ ਰਹੇ ਹਨ। ਹੜ੍ਹ […]