July 7, 2024 5:05 pm

Sidhu Moosewala: ਬ੍ਰਿਟਿਸ਼ ਗਾਇਕਾ ਸਟੇਫਲੋਨ ਨਾਲ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਇਸ ਦਿਨ ਹੋਵੇਗਾ ਰਿਲੀਜ਼

Sidhu Moosewala

ਚੰਡੀਗੜ੍ਹ, 22 ਜੂਨ 2024: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਇੱਕ ਹੋਰ ਨਵਾਂ 7ਵਾਂ ਗੀਤ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ | ਮੂਸੇਵਾਲਾ ਦਾ ਇਹ ਨਵਾਂ ਗੀਤ ਬ੍ਰਿਟਿਸ਼ ਗਾਇਕਾ ਸਟੇਫਲੋਨ ਡੌਨ ਨਾਲ ਹੈ | ਇਸ ਗੀਤ ਦਾ ਨਾਂ ‘ਡਿਲੈਮਾ’ ਹੈ | ਇਸ ਗੀਤ ਬਾਰੇ ਸਟੇਫਲੋਨ […]