July 7, 2024 12:57 pm

Cricket: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੂੰ ਉੱਤਰਾਖੰਡ ਸਰਕਾਰ ਨੇ ਚੁਣਿਆ “ਸਟੇਟ ਬ੍ਰਾਂਡ ਅੰਬੈਸਡਰ”

Rishabh Pant

ਚੰਡੀਗੜ੍ਹ 20 ਦਸੰਬਰ 2021: ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਉੱਤਰਾਖੰਡ (Uttarakhand) ਸਰਕਾਰ ਨੇ ਆਪਣਾ ਬ੍ਰਾਂਡ ਅੰਬੈਸਡਰ (brand ambassador) ਨਿਯੁਕਤ ਕੀਤਾ ਹੈ। ਉੱਤਰਾਖੰਡ (Uttarakhand) ਦੇ ਮੁੱਖ ਮੰਤਰੀ ਪੁਸ਼ਕਰ ਧਾਮੀ (Pushkar Dhami) ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।ਉੱਤਰਾਖੰਡ (Uttarakhand) ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਨੇ ਟਵੀਟ ਕੀਤਾ ਕਿ ਭਾਰਤ ਦੇ ਸਭ […]