ਪਟਿਆਲਾ ਦੇ ਥਾਣਿਆਂ ‘ਚ ਪਾਇਲਟ ਪ੍ਰੋਜੈਕਟ ਤਹਿਤ ਵੰਡੇ ਟੈਬਲੇਟ ਅਤੇ ਸਮਾਰਟਫੋਨ
![Patiala](https://theunmute.com/wp-content/uploads/2023/06/11-2.jpg)
ਪਟਿਆਲਾ ,10 ਜੂਨ 2023: ਪਟਿਆਲਾ (Patiala) ਪੁਲਿਸ ਹੁਣ ਹੋਰ ਆਧੁਨਿਕ ਹੋਣ ਵਾਲੀ ਹੈ। ਇਸ ਦੇ ਮੱਦੇਨਜ਼ਰ ਅੱਜ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਡੀ.ਜੀ.ਪੀ ਪੰਜਾਬ ਅਤੇ ਏ.ਡੀ.ਜੀ.ਪੀ ਤਕਨੀਕੀ ਸੇਵਾਵਾਂ ਪੰਜਾਬ ਕਮ ਨੋਡਲ ਅਫ਼ਸਰ ਸੀਸੀਟੀਐਨਐਸ ਦੀ ਰਹਿਨੁਮਾਈ ਹੇਠ, ਪੰਜਾਬ ਪੱਧਰ ਤੋਂ ਸੀਸੀਟੀਐਨਐਸ ਅਤੇ ਖੋਜ ਐਪਲੀਕੇਸ਼ਨ ਦੀ ਵਰਤੋਂ ਲਈ ਜਿਲ੍ਹਾ […]