July 7, 2024 8:00 pm

Mission Parambh: ਦੇਸ਼ ‘ਚ ਪਹਿਲੀ ਵਾਰ ਨਿੱਜੀ ਪੁਲਾੜ ਕੰਪਨੀ ਦਾ ਰਾਕੇਟ ਸ਼੍ਰੀਹਰੀਕੋਟਾ ਤੋਂ ਕੀਤਾ ਜਾਵੇਗਾ ਲਾਂਚ

Mission Parambh

ਚੰਡੀਗੜ੍ਹ 08 ਨਵੰਬਰ 2022:  ਭਾਰਤ ਦਾ ਪਹਿਲਾ ਨਿੱਜੀ ਪੁਲਾੜ ਕੰਪਨੀ ਦਾ ਰਾਕੇਟ ਲਾਂਚ ਹੋਣ ਲਈ ਤਿਆਰ ਹੈ। ਪ੍ਰਾਈਵੇਟ ਰਾਕੇਟ ਨੂੰ 12-16 ਨਵੰਬਰ ਦਰਮਿਆਨ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਸਪੇਸ ਸਟਾਰਟਅਪ ਕੰਪਨੀ ਸਕਾਈਰੂਟ ਏਰੋਸਪੇਸ (Skyroot Aerospace) ਨੇ ਮੰਗਲਵਾਰ ਨੂੰ ਕਿਹਾ ਕਿ ਵਿਕਰਮ-ਐਸ ਨਾਮ ਦਾ ਇਹ ਰਾਕੇਟ ਟੈਸਟ ਫਲਾਈਟ ਲਈ ਤਿਆਰ ਹੈ ਅਤੇ ਇਸਰੋ […]

ਇਸਰੋ ਵਲੋਂ PSLV-C53 ਅਤੇ DSEO ਦੇ ਵਿਦੇਸ਼ੀ ਉਪਗ੍ਰਹਿ ਸਫਲਤਾਪੂਰਵਕ ਲਾਂਚ

PSLV-C53

ਚੰਡੀਗੜ੍ਹ 30 ਜੂਨ 2022: ਭਾਰਤੀ ਪੁਲਾੜ ਏਜੰਸੀ ਇਸਰੋ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਅੱਜ ਯਾਨੀ ਵੀਰਵਾਰ ਨੂੰ ਸ਼੍ਰੀਹਰਿਕੋਟਾ ਸਥਿਤ ਪੁਲਾੜ ਕੇਂਦਰ ਤੋਂ PSLV-C53 ਦੇ ਤਿੰਨ ਵਿਦੇਸ਼ੀ ਉਪਗ੍ਰਹਿ ਲੈ ਕੇ ਉਡਾਣ ਭਰੀ। PSLV-C53/DSEO (PSLV-C53/DS-EO) ਅਤੇ ਦੋ ਹੋਰ ਸਹਿ-ਯਾਤਰੀ ਉਪਗ੍ਰਹਿ ਦੂਜੇ ਲਾਂਚ ਪੈਡ SGSC-SHAR  ਸ਼੍ਰੀਹਰੀਕੋਟਾ ਤੋਂ ਲਾਂਚ ਕੀਤੇ ਗਏ । ਇਹ ਇੱਕ ਸਥਿਰ […]

ਇਸਰੋ ਵਲੋਂ 2022 ਦਾ ਪਹਿਲਾ ਮਿਸ਼ਨ PSLV-C52 ਕੱਲ੍ਹ ਸਵੇਰੇ ਹੋਵੇਗਾ ਲਾਂਚ

PSLV-C52

ਚੰਡੀਗੜ੍ਹ 13 ਫਰਵਰੀ 2022: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ 2022 ਦੇ ਪਹਿਲੇ ਲਾਂਚ ਮਿਸ਼ਨ ਦੇ ਹਿੱਸੇ ਵਜੋਂ PSLV-C52 ਦੁਆਰਾ ਧਰਤੀ ਦਾ ਨਿਰੀਖਣ ਕਰਨ ਵਾਲੇ ਸੈਟੇਲਾਈਟ EOS-04 ਨੂੰ ਆਰਬਿਟ ‘ਚ ਭੇਜਣ ਲਈ ਐਤਵਾਰ ਸਵੇਰੇ 25 ਘੰਟਿਆਂ ਦੀ ਕਾਊਂਟਡਾਊਨ ਸ਼ੁਰੂ ਹੋ ਚੁੱਕੀ ਹੈ | ਪੋਲਰ ਸੈਟੇਲਾਈਟ ਲਾਂਚ ਵਹੀਕਲ ( PSLV) ਆਪਣੇ ਨਾਲ ਦੋ ਛੋਟੇ ਉਪਗ੍ਰਹਿ ਵੀ […]

ਇਸਰੋ 14 ਫਰਵਰੀ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕਰੇਗਾ PSLV-C52

PSLV-C52

ਚੰਡੀਗੜ੍ਹ 09 ਫਰਵਰੀ 2022: ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ 2022 ਦਾ ਪਹਿਲਾ ਮਿਸ਼ਨ 14 ਫਰਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਧਰਤੀ ਨਿਰੀਖਣ ਉਪਗ੍ਰਹਿ eos-04 ਨੂੰ PSLV-C52 ਦੁਆਰਾ ਧਰੁਵੀ ਔਰਬਿਟ ‘ਚ ਰੱਖਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C52) ਨੂੰ ਸੋਮਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਦੇ […]