July 15, 2024 4:39 pm

KKR vs SRH: ਹੈਦਰਾਬਾਦ ਨੇ ਕੋਲਕਾਤਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11

KKR vs SRH

ਚੰਡੀਗੜ੍ਹ, 21 ਮਈ 2024: (KKR vs SRH) ਆਈ.ਪੀ.ਐੱਲ 2024 ਦੇ ਕੁਆਲੀਫਾਇਰ-1 ‘ਚ ਅੱਜ ਚੋਟੀ ‘ਤੇ ਕਾਬਜ਼ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ। ਹਾਲਾਂਕਿ ਦੋਵਾਂ ਟੀਮਾਂ ਨੂੰ ਫਾਈਨਲ ‘ਚ ਪਹੁੰਚਣ ਦੇ ਦੋ-ਦੋ ਮੌਕੇ ਮਿਲਣਗੇ ਪਰ ਕੇਕੇਆਰ ਅਤੇ ਹੈਦਰਾਬਾਦ ਇਸ ਮੈਚ ਨੂੰ ਜਿੱਤ ਕੇ ਖਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨਗੇ। ਸਨਰਾਈਜ਼ਰਜ਼ […]

SRH vs KKR: ਪਲੇਆਫ ਪੜਾਅ ਦੇ ਪਹਿਲੇ ਮੈਚ ‘ਚ ਅੱਜ ਹੈਦਰਾਬਾਦ ਦਾ ਕੋਲਕਾਤਾ ਨਾਲ ਮੁਕਾਬਲਾ

SRH vs KKR

ਚੰਡੀਗੜ੍ਹ, 21 ਮਈ 2024:(SRH vs KKR) ਸ਼ਾਨਦਾਰ ਫਾਰਮ ‘ਚ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਅੱਜ ਯਾਨੀ ਮੰਗਲਵਾਰ ਨੂੰ ਆਈ.ਪੀ.ਐੱਲ. 2024 ਦੇ ਪਹਿਲੇ ਕੁਆਲੀਫਾਇਰ ‘ਚ ਇਸ ਸੈਸ਼ਨ ‘ਚ ਕਾਫ਼ੀ ਦੌੜਾਂ ਬਣਾਉਣ ਵਾਲੀ ਟੀਮ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਸ ਸੀਜ਼ਨ ‘ਚ ਦੋਵੇਂ ਟੀਮਾਂ ਨੇ ਹਮਲਾਵਰ ਖੇਡ ਦਿਖਾਈ। ਇਹ ਮੈਚ ਜਿੱਤਣ ਵਾਲੀ ਟੀਮ 26 ਮਈ ਨੂੰ […]

IPL 2024: ਭਲਕੇ ਪਲੇਆਫ ਪੜਾਅ ‘ਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ ਕੋਲਕਾਤਾ ਨਾਈਟ ਰਾਈਡਰਜ਼

Kolkata Knight Riders

ਚੰਡੀਗੜ੍ਹ, 20 ਮਈ 2024: ਆਈਪੀਐਲ 2024 ਸੀਜ਼ਨ ਹੁਣ ਪਲੇਆਫ ਪੜਾਅ ਵਿੱਚ ਪਹੁੰਚ ਗਿਆ ਹੈ ਅਤੇ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼(Kolkata Knight Riders) ਮੰਗਲਵਾਰ ਨੂੰ ਕੁਆਲੀਫਾਇਰ-1 ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH)  ਨਾਲ ਭਿੜੇਗੀ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ਵਿੱਚ ਕੇਕੇਆਰ ਪਹਿਲੀ ਵਾਰ ਪੁਆਇੰਟ ਟੇਬਲ ਵਿੱਚ ਸਿਖਰ ’ਤੇ […]

SRH vs KKR: ਕੋਲਕਾਤਾ ਵਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11

SRH vs KKR

ਚੰਡੀਗੜ੍ਹ, 04 ਮਈ 2023: (SRH vs KKR) ਆਈਪੀਐਲ ਦੇ 47ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਕੋਲਕਾਤਾ ਦੇ ਕਪਤਾਨ ਨਿਤੀਸ਼ ਰਾਣਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅੰਕ […]

IPL 2022: ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ

Sunrisers Hyderabad

ਚੰਡੀਗੜ੍ਹ 15 ਅਪ੍ਰੈਲ 2022: SRH vs KKR (ਹੈਦਰਾਬਾਦ ਬਨਾਮ ਕੋਲਕਾਤਾ): ਸਨਰਾਈਜ਼ਰਜ਼ ਹੈਦਰਾਬਾਦ ( Sunrisers Hyderabad) ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਹੈਦਰਾਬਾਦ ਦੀ ਸੀਜ਼ਨ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਹੈਦਰਾਬਾਦ ਨੇ ਕੋਲਕਾਤਾ ਦੇ 176 ਦੌੜਾਂ ਦੇ ਟੀਚੇ […]