July 4, 2024 6:39 pm

IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੈਸਟ ਮੈਚ ਲਈ ਮੀਂਹ ਕਾਰਨ ਟਾਸ ‘ਚ ਦੇਰੀ

IND vs SA

ਚੰਡੀਗੜ੍ਹ, 26 ਦਸੰਬਰ 2023: (IND vs SA) ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਤੋਂ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਸੇਂਚੁਰੀਅਨ ਦੇ ਸੁਪਰਸਪੋਰਟ ਪਾਰਕ ‘ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਨੇ ਆਖ਼ਰੀ ਵਾਰ ਇੱਥੇ 2021 ਵਿੱਚ ਜਿੱਤ ਦਰਜ ਕੀਤੀ ਸੀ। ਉਹ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਭਾਰਤੀ ਟੀਮ ਹੁਣ […]

IND vs AFG: ਅਫਗਾਨਿਸਤਾਨ ਨੇ ਭਾਰਤੀ ਟੀਮ ਸਾਹਮਣੇ 273 ਦੌੜਾਂ ਦਾ ਟੀਚਾ ਰੱਖਿਆ

Indian team

ਚੰਡੀਗੜ੍ਹ, 11 ਅਕਤੂਬਰ 2023: ਵਨਡੇ ਵਿਸ਼ਵ ਕੱਪ ‘ਚ ਭਾਰਤੀ ਟੀਮ (Indian team) ਦਾ ਦੂਜਾ ਮੈਚ ਅਫਗਾਨਿਸਤਾਨ ਨਾਲ ਜਾਰੀ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ। ਇਹ ਅਫਗਾਨਿਸਤਾਨ ਦਾ ਭਾਰਤ ਖ਼ਿਲਾਫ਼ ਸਭ ਤੋਂ ਵੱਡਾ ਸਕੋਰ ਹੈ। ਕਪਤਾਨ ਹਸ਼ਮਤੁੱਲਾ ਸ਼ਹੀਦੀ ਨੇ ਸਭ ਤੋਂ ਵੱਧ 80 ਦੌੜਾਂ ਦਾ […]

ਪਾਕਿਸਤਾਨ-ਨੇਪਾਲ ਦੇ ਮੈਚ ਨਾਲ ਏਸ਼ੀਆ ਕੱਪ ਦਾ ਹੋਇਆ ਆਗਾਜ਼, ਬਾਬਰ ਆਜ਼ਮ ਨੇ ਬਣਾਈਆਂ 151 ਦੌੜਾਂ

Asia Cup

ਚੰਡੀਗੜ੍ਹ, 30 ਅਗਸਤ 2023: ਏਸ਼ੀਆ ਕੱਪ (Asia Cup) ਦਾ 16ਵਾਂ ਐਡੀਸ਼ਨ ਬੁੱਧਵਾਰ (30 ਅਗਸਤ) ਨੂੰ ਆਗਾਜ਼ ਹੋ ਚੁੱਕਾ ਹੈ | ਪਾਕਿਸਤਾਨ ਦੀ ਗਾਇਕਾ ਆਇਮਾ ਬੇਗ ਅਤੇ ਨੇਪਾਲ ਦੀ ਗਾਇਕਾ ਤ੍ਰਿਸ਼ਾਲਾ ਗੁਰੂਂਗ ਨੇ ਏਸ਼ੀਆ ਕੱਪ 2023 ਦੇ ਉਦਘਾਟਨੀ ਸਮਾਗਮ ਵਿੱਚ ਪੇਸ਼ਕਾਰੀ ਦਿੱਤੀ। ਦੋਵਾਂ ਗਾਇਕਾਂ ਨੇ ਆਪਣੀ ਪੇਸ਼ਕਾਰੀ ਨਾਲ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਏਸ਼ੀਆ ਕੱਪ […]

Hockey: ਭਾਰਤ ਚੌਥੀ ਵਾਰ ਚੈਂਪੀਅਨ ਟਰਾਫੀ ਜਿੱਤਣ ਤੋਂ ਇਕ ਕਦਮ ਦੂਰ, ਫਾਈਨਲ ‘ਚ ਅੱਜ ਮਲੇਸ਼ੀਆ ਨਾਲ ਮੁਕਾਬਲਾ

Hockey

ਚੰਡੀਗੜ੍ਹ,12 ਅਗਸਤ, 2023: ਹਾਕੀ (Hockey) ‘ਚ ਭਾਰਤ ਅਤੇ ਮਲੇਸ਼ੀਆ ਵਿਚਾਲੇ ਏਸ਼ੀਆਈ ਚੈਂਪੀਅਨਸ ਟਰਾਫੀ 2023 ਦਾ ਫਾਈਨਲ ਅੱਜ ਖੇਡਿਆ ਜਾਵੇਗਾ। ਇਹ ਮੈਚ ਰਾਤ 8:30 ਵਜੇ ਤੋਂ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ ਟੂਰਨਾਮੈਂਟ ਦੇ ਇਤਿਹਾਸ ਵਿੱਚ ਪੰਜਵੀਂ ਵਾਰ ਫਾਈਨਲ ਖੇਡੇਗਾ। ਭਾਰਤ ਨੂੰ ਹੁਣ ਤੱਕ ਖੇਡੇ ਗਏ 4 ਫਾਈਨਲਾਂ ਵਿੱਚ ਇੱਕ ਹਾਰ ਮਿਲੀ ਹੈ। […]

IND vs AUS ODI: ਆਸਟ੍ਰੇਲੀਆ ਖ਼ਿਲਾਫ਼ ਭਾਰਤ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

IND vs AUS ODI

ਚੰਡੀਗੜ੍ਹ, 17 ਮਾਰਚ 2023: (IND vs AUS ODI) ਭਾਰਤ (India) ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੈਸਟ ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਵਨਡੇ ਸੀਰੀਜ਼ ਵੀ ਜਿੱਤਣਾ ਚਾਹੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਸਟੀਵ ਸਮਿਥ ਦੀ ਕਪਤਾਨੀ ‘ਚ ਵਨਡੇ ਸੀਰੀਜ਼ ‘ਚ […]

PAKw vs IREw: ਮੁਨੀਬਾ ਅਲੀ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੇ ਆਇਰਲੈਂਡ ਨੂੰ 70 ਦੌੜਾਂ ਨਾਲ ਹਰਾਇਆ

Muneeba Ali

ਚੰਡੀਗੜ੍ਹ, 16 ਫਰਵਰੀ 2023: ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਆਇਰਲੈਂਡ (PAKw vs IREw) ਨੂੰ 70 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਬੁੱਧਵਾਰ ਨੂੰ ਖੇਡੇ ਗਏ ਦਿਨ ਦੇ ਦੂਜੇ ਮੈਚ ‘ਚ ਪਾਕਿਸਤਾਨ ਦੀ ਸਲਾਮੀ ਬੱਲੇਬਾਜ਼ ਮੁਨੀਬਾ ਅਲੀ (Muneeba Ali) ਨੇ ਮੈਚ ਦੀ ਸ਼ੁਰੂਆਤ ਤੋਂ ਹੀ ਆਇਰਲੈਂਡ ਦੀਆਂ ਗੇਂਦਬਾਜ਼ਾਂ […]