July 2, 2024 10:05 pm

DGCA ਨੇ ਤਕਨੀਕੀ ਖਰਾਬੀ ਦੀਆਂ 8 ਘਟਨਾਵਾਂ ਨੂੰ ਲੈ ਕੇ ਸਪਾਈਸਜੈੱਟ ਨੂੰ ਨੋਟਿਸ ਜਾਰੀ

DGCA

ਚੰਡੀਗੜ੍ਹ 06 ਜੁਲਾਈ 2022: ਏਅਰਲਾਈਨ ਸਪਾਈਸਜੈੱਟ (SpiceJet) ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ।  ਪਿਛਲੇ 18 ਦਿਨਾਂ ‘ਚ ਸਪਾਈਸ ਜੈੱਟ ਦੇ ਜਹਾਜ਼ ‘ਚ ਤਕਨੀਕੀ ਖਰਾਬੀ ਦੀਆਂ 8 ਘਟਨਾਵਾਂ ਸਾਹਮਣੇ ਆਈਆਂ ਹਨ।ਇਸਦੇ ਚੱਲਦਿਆਂ ਅੱਜ ਯਾਨੀ ਬੁੱਧਵਾਰ ਨੂੰ ਕੰਟਰੋਲਰ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਸਪਾਈਸਜੈੱਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸਦੇ […]