July 4, 2024 9:38 pm

‘ਲਖੀਮਪੁਰ ਖੀਰੀ ਦੁਰਘਟਨਾ ਨਹੀਂ, ਸੋਚੀ ਸਮਝੀ ਸਾਜਿਸ਼’ : ਵਿਦਿਆਰਾਮ ਦਿਵਾਕਰ

ਚੰਡੀਗੜ੍ਹ 14 ਦਸੰਬਰ 2021 : ਲਖੀਮਪੁਰ ਖੀਰੀ (Lakhimpur Khiri) ਹਿੰਸਾ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਸਮੇਤ 13 ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਜਾਂਚ ਦੇ ਆਧਾਰ ‘ਤੇ ਐਸਆਈਟੀ ਨੇ ਕਤਲ ਦੀ ਕੋਸ਼ਿਸ਼, […]