July 7, 2024 6:59 pm

ਭਾਰਤ ਨੇ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਤਹਿਤ ਸ਼੍ਰੀਲੰਕਾ ਨੂੰ ਸੌਂਪੀ 21,000 ਟਨ ਖਾਦ

India

ਚੰਡੀਗੜ੍ਹ 22 ਅਗਸਤ 2022: ਭਾਰਤ (India) ਦਾ ਗੁਆਂਢੀ ਦੇਸ਼ ਸ਼੍ਰੀਲੰਕਾ (Sri Lanka) ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀਲੰਕਾ ਨੂੰ ਭਾਰਤ ਤੋਂ ਲਗਾਤਾਰ ਮਦਦ ਮਿਲ ਰਹੀ ਹੈ। ਇਸ ਲੜੀ ਤਹਿਤ ਭਾਰਤ ਨੇ ਸੋਮਵਾਰ ਨੂੰ ਇੱਕ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਦੇ ਤਹਿਤ ਸ਼੍ਰੀਲੰਕਾ ਨੂੰ 21,000 ਟਨ ਖਾਦ ਸੌਂਪੀ। ਮੰਨਿਆ ਜਾ […]