July 7, 2024 11:44 pm

ਜਲੰਧਰ ਦੀ ਸਪਾਰਟਨ ਕੰਪਨੀ ਦੇ ਦਫਤਰ ਪਹੁੰਚੇ ਕ੍ਰਿਸ ਗੇਲ, ਇਸ ਕੰਪਨੀ ਦੇ ਬੱਲੇ ਨਾਲ ਬਣਾਏ ਕਈ ਰਿਕਾਰਡ

Chris Gayle

ਚੰਡੀਗੜ੍ਹ, 31 ਜਨਵਰੀ 2023: ਅੰਤਰਰਾਸ਼ਟਰੀ ਕ੍ਰਿਕਟਰ ਅਤੇ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ (Chris Gayle) ਮੰਗਲਵਾਰ ਨੂੰ ਜਲੰਧਰ ਪਹੁੰਚ ਗਏ। ਉਹ ਜਲੰਧਰ ਦੀ ਸਪੋਰਟਸ ਮਾਰਕੀਟ ਪਹੁੰਚਿਆ। ਕ੍ਰਿਸ ਗੇਲ ਕ੍ਰਿਕਟ ਦਾ ਸਾਮਾਨ ਬਣਾਉਣ ਵਾਲੀ ਜਲੰਧਰ ਸਥਿਤ ਕੰਪਨੀ ਸਪਾਰਟਨ (SPARTEN) ਦੇ ਦਫਤਰ ਪਹੁੰਚੇ। ਕੰਪਨੀ ਪ੍ਰਬੰਧਕਾਂ ਦੇ ਨਾਲ-ਨਾਲ ਸਥਾਨਕ ਵਿਧਾਇਕ ਸ਼ੀਤਲ ਅੰਗੁਰਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਤੁਹਾਨੂੰ […]