July 2, 2024 5:04 pm

IND vs SA: ਭਾਰਤੀ ਮਹਿਲਾ ਟੀਮ ਨੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

IND vs SA

ਚੰਡੀਗੜ੍ਹ, 01 ਜੁਲਾਈ 2024: (IND vs SA) ਭਾਰਤ ਦੀ ਬੀਬੀਆਂ ਦੀ ਕ੍ਰਿਕਟ ਟੀਮ ਨੇ ਇਕਲੌਤੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ | ਸ਼ੈਫਾਲੀ ਵਰਮਾ ਦੇ ਦੋਹਰੇ ਸੈਂਕੜੇ ਬਦੌਲਤ ਭਾਰਤ ਦੀ ਟੀਮ ਨੇ ਪਹਿਲੀ ਪਾਰੀ 603 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ | ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ […]

IND vs SA: ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

IND vs SA

ਚੰਡੀਗੜ੍ਹ, 29 ਜੂਨ 2024: (IND vs SA) ਅੱਜ ਟੀ20 ਵਿਸ਼ਵ ਕੱਪ 2024 ਦਾ ਖਿਤਾਬੀ ਮੁਕਾਬਲਾ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ | ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਹੈ |

SA vs WI: ਵੈਸਟਇੰਡੀਜ਼ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪੁੱਜੀ ਦੱਖਣੀ ਅਫਰੀਕਾ

ਚੰਡੀਗੜ੍ਹ, 24 ਜੂਨ, 2024: ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਮੈਚ ‘ਚ ਦੱਖਣੀ ਅਫਰੀਕਾ (South Africa) ਨੇ ਮੇਜ਼ਬਾਨ ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ | ਦੱਖਣੀ ਅਫਰੀਕਾ ਨੇ ਡਕਵਰਥ ਲੁਈਸ ਨਿਯਮ ਦੇ ਵੈਸਟਇੰਡੀਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ । ਦਰਅਸਲ, ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ […]

T-20 WC 2024: ਦੱਖਣੀ ਅਫਰੀਕਾ ਦੇ ਗੇਂਦਬਾਜ਼ Anrich Nortje ਨੇ ਆਖਰੀ ਓਵਰ ‘ਚ ਬਣਾਇਆ ਨਵਾਂ ਰਿਕਾਰਡ

Anrich Nortje

ਚੰਡੀਗੜ੍ਹ, 22 ਜੂਨ 2024: ਆਈਸੀਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਸੁਪਰ-8 ਪੜਾਅ ਦੇ ਗਰੁੱਪ ‘ਚ ਦੱਖਣੀ ਅਫਰੀਕਾ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਰੋਮਾਂਚਕ ਮੁਕਾਬਲੇ ‘ਚ ਮਾਤ ਦੇ ਦਿੱਤੀ | ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਦਿੱਤਾ । ਇਸ ਮੈਚ ਵਿੱਚ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਟਜੇ (Anrich […]

T20 World Cup: ਦੱਖਣੀ ਅਫਰੀਕਾ ਨੇ ਨੀਦਰਲੈਂਡ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ

T20 World Cup

ਚੰਡੀਗੜ੍ਹ, 8 ਜੂਨ 2024: (SA vs NED Live) ਟੀ-20 ਵਿਸ਼ਵ ਕ੍ਰਿਕਟ ਕੱਪ (T20 World Cup 2024)  ਦੇ 16ਵੇਂ ਮੈਚ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਨੀਦਰਲੈਂਡ ਨਾਲ ਹੋਣ ਜਾ ਰਿਹਾ ਹੈ । ਇਹ ਮੈਚ ਨਿਊਯਾਰਕ ਦੇ ਨਾਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ […]

SA vs SL: ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਜਾਣੋ ਟੀਮਾਂ ਦੇ ਰਿਕਾਰਡ

SA vs SL

ਚੰਡੀਗੜ੍ਹ, 3 ਜੂਨ, 2024: (SA vs SL) ਅੱਜ T-20 ਵਿਸ਼ਵ ਕੱਪ 2024 ਦਾ ਚੌਥਾ ਮੈਚ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਨਿਊਯਾਰਕ ‘ਚ ਇਸ ਟੂਰਨਾਮੈਂਟ ਦਾ ਇਹ ਪਹਿਲਾ ਮੈਚ ਹੈ। ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਦੋਵੇਂ ਹੀ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੁਣਗੇ। ਸ਼੍ਰੀਲੰਕਾ ਦੇ ਕਪਤਾਨ […]

ਰੋਹਿਤ ਸ਼ਰਮਾ ਕੇਪਟਾਊਨ ਦੀ ਪਿੱਚ ਤੋਂ ਨਾਖੁਸ਼, ਆਖਿਆ- ਪਿੱਚ ਰੇਟਿੰਗ ਲਈ ਦੋਹਰੇ ਮਾਪਦੰਡ ਨਾ ਅਪਣਾਏ ICC

Rohit Sharma

ਚੰਡੀਗੜ੍ਹ, 5 ਜਨਵਰੀ 2024: ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਕੇਪਟਾਊਨ ਦੀ ਪਿੱਚ ਤੋਂ ਨਾਖੁਸ਼ ਨਜ਼ਰ ਆਏ। ਦੂਜੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ‘ਤੇ ਜਿੱਤ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਰੋਹਿਤ ਨੇ ਕਿਹਾ, ‘ਕੇਪਟਾਊਨ ਦੀ ਪਿੱਚ ਟੈਸਟ ਮੈਚ ਲਈ ਚੰਗੀ ਨਹੀਂ ਸੀ। ਜਦੋਂ ਤੱਕ ਕੋਈ ਭਾਰਤੀ ਪਿੱਚਾਂ ਬਾਰੇ ਸ਼ਿਕਾਇਤ ਨਹੀਂ ਕਰਦਾ, ਮੈਨੂੰ ਅਜਿਹੀਆਂ ਪਿੱਚਾਂ ‘ਤੇ […]

IND vs SA: ਦੱਖਣੀ ਅਫਰੀਕਾ ‘ਚ ਵਿਰਾਟ ਕੋਹਲੀ ਕੋਲ 1000 ਦੌੜਾਂ ਪੂਰੀਆਂ ਕਰਨ ਦਾ ਮੌਕਾ, ਕੇ.ਐੱਲ ਰਾਹੁਲ ਰਿਕਾਰਡ ਬਣਾਉਣ ਦੇ ਨੇੜੇ

Virat Kohli

ਚੰਡੀਗਰੀ, 2 ਜਨਵਰੀ 2023: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਅਤੇ ਆਖ਼ਰੀ ਮੈਚ ਭਲਕੇ ਯਾਨੀ 3 ਜਨਵਰੀ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨਿਊਲੈਂਡਸ, ਕੇਪਟਾਊਨ ‘ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਸੀਰੀਜ਼ ‘ਚ 0-1 ਨਾਲ ਪਿੱਛੇ ਹੈ। ਸੈਂਚੁਰੀਅਨ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਇੱਕ ਪਾਰੀ ਅਤੇ 32 […]

IND vs SA: ਭਾਰਤ ਖ਼ਿਲਾਫ਼ ਦੂਜੇ ਟੈਸਟ ਮੈਚ ‘ਚੋਂ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਬਾਹਰ

Temba Bavuma

ਚੰਡੀਗੜ੍ਹ, 29 ਦਸੰਬਰ 2023: ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ (Temba Bavuma) ਭਾਰਤ ਦੇ ਖ਼ਿਲਾਫ਼ ਕੇਪਟਾਊਨ ‘ਚ 3 ਜਨਵਰੀ ਤੋਂ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਡੀਨ ਐਲਗਰ ਦੂਜੇ ਟੈਸਟ ‘ਚ ਉਨ੍ਹਾਂ ਦੀ ਜਗ੍ਹਾ ਟੀਮ ਦੀ ਕਪਤਾਨੀ ਕਰਨਗੇ  ਜਿਵੇਂ ਹੀ ਮੈਚ ਖ਼ਤਮ ਹੋਇਆ, ਦੱਖਣੀ ਅਫਰੀਕਾ ਦੇ ਮੁੱਖ ਕੋਚ ਸ਼ੁਕਰੀ ਕੋਨਰਾਡ […]

ਪਹਿਲੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਹੱਥੋਂ ਭਾਰਤ ਦੀ ਹਾਰ, ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ‘ਚ ਵੱਡਾ ਨੁਕਸਾਨ

Test match

ਚੰਡੀਗੜ੍ਹ, 29 ਦਸੰਬਰ 2023: ਭਾਰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ (Test match) ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਦੱਖਣੀ ਅਫਰੀਕਾ ਨੇ ਭਾਰਤੀ ਟੀਮ ਨੂੰ ਸੈਂਚੁਰੀਅਨ ‘ਚ ਪਾਰੀ ਅਤੇ 32 ਦੌੜਾਂ ਨਾਲ ਹਰਾਇਆ। ਪਹਿਲੀ ਪਾਰੀ ਦੇ ਆਧਾਰ ‘ਤੇ ਦੱਖਣੀ ਅਫਰੀਕਾ ਕੋਲ 163 ਦੌੜਾਂ ਦੀ […]