July 1, 2024 1:06 am

ਸੜਕ ਕਿਨਾਰੇ ਗਾਉਣ ਵਾਲੇ ਨੌਜਵਾਨ ਦੇ Fan ਬਣੇ Sonu Sood, ਦਿੱਤੀ ਨੌਕਰੀ ਦੀ ਤੇ ਰਹਿਣ ਦੀ ਜਗ੍ਹਾ

sonu sood

ਚੰਡੀਗੜ੍ਹ 18ਨਵੰਬਰ 2022  :ਕਹਿੰਦੇ ਹਨ ਕਿ ਜੇਕਰ ਤੁਹਾਡੇ ਅੰਦਰ ਕਾਬਲੀਅਤ ਹੈ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਅਜਿਹਾ ਹੀ ਕੁਝ ਝਾਰਖੰਡ ਦੇ ਬੋਕਾਰੋ ਦੇ ਰਹਿਣ ਵਾਲੇ ਮੁਹੰਮਦ ਮਕਸੂਦ ਨਾਲ ਹੋਇਆ ਹੈ। ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦੇ ਸਟੇਜ ‘ਤੇ ਗਾਉਣ ਵਾਲੇ ਮੁਹੰਮਦ ਮਕਸੂਦ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਉਹ […]

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸੋਨੂੰ ਸੂਦ ਨੇ ਕੀਤੀ ਇਹ ਅਪੀਲ

Sonu Sood

ਮੋਗਾ 2 ਮਾਰਚ 2022 : ਰੂਸ ਅਤੇ ਯੂਕਰੇਨ (Russia and Ukraine)  ਵਿਚਾਲੇ ਚੱਲ ਰਹੀ ਜੰਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਹੀ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਬਾਲੀਵੁੱਡ ਸਟਾਰ ਸੋਨੂੰ ਸੂਦ (Sonu Sood) ਨੇ ਅਪੀਲ ਕੀਤੀ ਹੈ ਕਿ ਜਿਹੜੇ ਵਿਦਿਆਰਥੀ ਉੱਥੇ ਫਸੇ ਹਨ, ਉਨ੍ਹਾਂ ਨੂੰ […]

ਪੰਜਾਬ ਚੋਣਾਂ: ਸੋਨੂੰ ਸੂਦ ਦਾ ਇਲਜ਼ਾਮ ਮੋਗਾ ਦੇ ਕੁਝ ਬੂਥਾਂ ਤੇ ਵੰਢੇ ਜਾ ਰਹੇ ਨੇ ਪੈਸੇ

ਸੋਨੂੰ ਸੂਦ

ਚੰਡੀਗੜ੍ਹ 20 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਚੱਲ ਵੋਟਿੰਗ ਰਹੀ ਹੈ | ਇਸਦੇ ਚੱਲਦੇ ਅਦਾਕਾਰ ਸੋਨੂੰ ਸੂਦ ਨੂੰ ਪੁਲਸ ਪ੍ਰਸ਼ਾਸਨ ਨੇ ਮੋਗਾ ਦੇ ਇੱਕ ਪੋਲਿੰਗ ਬੂਥ ‘ਚ ਦਾਖਲ ਹੋਣ ਤੋਂ ਰੋਕ ਦਿੱਤਾ। ਜਿਕਰਯੋਗ ਹੈ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਇੱਥੋਂ ਚੋਣ ਲੜ ਰਹੀ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ, ‘ਸਾਨੂੰ ਕਈ […]

ਮੁੜ ਮਸੀਹਾ ਬਣੇ ਸੋਨੂੰ ਸੂਦ, ਹਾਦਸਾਗ੍ਰਸਤ ਨੌਜਵਾਨ ਦੀ ਬਚਾਈ ਜਾਨ

ਸੋਨੂੰ ਸੂਦ

ਚੰਡੀਗੜ੍ਹ, 9 ਫਰਵਰੀ 2022 : ਲੋਕਾਂ ਦੀ ਮਦਦ ਕਰਨ ‘ਚ ਸਭ ਤੋਂ ਅੱਗੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇੱਕ ਵਾਰ ਫਿਰ ਅਜਿਹਾ ਕੰਮ ਕੀਤਾ ਜੋ ਮੁੜ ਮਿਸਾਲ ਬਣ ਗਿਆ। ਸੋਨੂੰ ਸੂਦ ਨੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਘਟਨਾ ਪੰਜਾਬ ਦੇ ਮੋਗਾ  ਦੇ ਕੋਟਕਪੂਰਾ ਬਾਈਪਾਸ ਦੀ ਹੈ। ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ […]

ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ‘ਚ ਸ਼ਾਮਿਲ

ਚੰਡੀਗੜ੍ਹ 10 ਜਨਵਰੀ 2022:ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ (Malvika Sood) ਕਾਂਗਰਸ (Congress) ‘ਚ ਸ਼ਾਮਿਲ ਹੋ ਗਏ ਹਨ | ਹਾਲ ਹੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਲਵਿਕਾ ਸੂਦ ਸੱਚਰ ਦੇ ਘਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਲਾਈਵ ਕਾਨਫਰੰਸ ਦੌਰਾਨ ਮਾਲਵਿਕਾ ਦੇ ਕਾਂਗਰਸ ‘ਚ ਸ਼ਾਮਲ […]

ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਪਾਰਟੀ ਵਿੱਚ ਹੋ ਸਕਦੇ ਨੇ ਸ਼ਾਮਲ

ਮਾਲਵਿਕਾ ਸੂਦ

ਚੰਡੀਗੜ੍ਹ, 9 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ, ਜਿਸ ਦੇ ਨਾਲ ਚੋਣ ਜ਼ਾਬਤਾ ਵੀ ਲੱਗਾ ਚੁੱਕਾ ਹੈ, ਪਰ ਅਜੇ ਕਾਂਗਰਸ ਪਾਰਟੀ ਨੇ ਆਪਣੇ ਕਿਸੇ ਵੀ ਉਮੀਦਵਾਰ ਦੀ ਸੂਚੀ ਜਾਰੀ ਨਹੀਂ ਕੀਤੀ | ਜਿਸ ਤੋਂ ਬਾਅਦ ਅੱਜ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੋਨੂ ਸੂਦ ਦੀ ਭੈਣ […]

Sports : ਰਾਸ਼ਟਰੀ ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੇ ਕੀਤੀ ਖ਼ੁਦਕੁਸ਼ੀ,ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ 2.70 ਲੱਖ ਦੀ ਰਾਈਫਲ

National shooter Konica Layak

ਚੰਡੀਗੜ੍ਹ 16 ਦਸੰਬਰ 2021: ਰਾਸ਼ਟਰੀ ਨਿਸ਼ਾਨੇਬਾਜ਼ ਕੋਨਿਕਾ ਲਾਇਕ ( Konica Layak ) ਨੇ ਖੁਦਕੁਸ਼ੀ ਕਰ ਲਈ ਹੈ। ਇਸ ਖ਼ਬਰ ਨੇ ਰਾਸ਼ਟਰੀ ਸ਼ੂਟਿੰਗ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਚਾਰ ਮਹੀਨਿਆਂ ਵਿੱਚ ਇਹ ਖੁਦਕੁਸ਼ੀ ਦੀ ਚੌਥੀ ਰਿਪੋਰਟ ਹੈ। ਸਥਾਨਕ ਰਿਪੋਰਟਾਂ ਦੇ ਅਨੁਸਾਰ, ਕੋਨਿਕਾ ਇਸ ਸਮੇਂ ਕੋਲਕਾਤਾ ਵਿੱਚ ਸਾਬਕਾ ਓਲੰਪੀਅਨ ਅਤੇ ਅਰਜੁਨ ਐਵਾਰਡੀ ਜੋਏਦੀਪ ਕਰਮਾਕਰ […]

ਸੋਨੂੰ ਸੂਦ ਅਤੇ ਮਾਲਵੀਕਾ ਸੂਦ ਵੱਲੋ ਕੀਤਾ ਗਿਆ ਬਿਰਧ ਆਸ਼ਰਮ ਦਾ ਦੌਰਾ

sonu sood

ਮੋਗਾ 8 ਦਸੰਬਰ 2021 : ਅੱਜ ਮੋਗਾ ਦੇ ਬਾਰਿਧ ਆਸ਼ਰਮ ਦਾ ਸੋਨੂੰ ਸੂਦ (sonu sood) ਅਤੇ ਮਾਲਵੀਕਾ ਸੂਦ (Malvika Sood) ਵਲੋਂ ਦੌਰਾ ਕੀਤਾ ਗਿਆ ਅਤੇ ਜੋ ਪਿਛਲੇ ਦਿਨੀ ਮਾਲਵੀਕਾ ਵੱਲੋ ਐਲ ਸੀ ਡੀ ਦੇਣ ਦਾ ਵਾਧਾ ਕੀਤਾ ਗਿਆ ਸੀ ਉਸ ਨੂੰ ਅੱਜ ਪੁਰਾ ਕੀਤਾ । ਜਾਣਕਾਰੀ ਦਿੰਦੇ ਹੋਏ ਮਾਲਵੀਕਾ ਸੂਦ (Malvika Sood) ਨੇ ਕਿਹਾ ਉਹ […]

ਸੋਨੂੰ ਸੂਦ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਤਾਰੀਫ ਕਰਦਿਆਂ ਕਹੀ ਇਹ ਗੱਲ

sonu-navjot

ਚੰਡੀਗੜ੍ਹ 18 ਨਵੰਬਰ 2021 : ਅਦਾਕਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮਸ਼ਹੂਰ ਸੋਨੂੰ ਸੂਦ ਨੇ ਕਿਹਾ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵਿਧਾਇਕਾਂ ਅਤੇ ਆਗੂਆਂ ਦੀਆਂ ਪਾਰਟੀ ਟਿਕਟਾਂ ਕੱਟਣ ਦਾ ਬਿਆਨ ਪੂਰੀ ਤਰ੍ਹਾਂ ਸਹੀ ਹੈ। ਸਮਾਜ ਲਈ ਕੁਝ ਕਰਨ ਦੀ ਸਮਰੱਥਾ ਰੱਖਣ ਵਾਲੇ ਯੋਗ ਵਿਅਕਤੀਆਂ ਨੂੰ ਹੀ ਪਾਰਟੀ ਟਿਕਟਾਂ ਦਿੱਤੀਆਂ ਜਾਣ। […]

ਸੋਨੂੰ ਸੂਦ ਦੀ ਭੈਣ ਮਾਲਵਿਕਾ ਪੰਜਾਬ ‘ਚ ਲੜੇਗੀ ਚੋਣ, ਜਾਣੋ ਉਨ੍ਹਾਂ ਬਾਰੇ ਕੁਝ ਅਹਿਮ ਗੱਲਾਂ

ਸੋਨੂੰ ਸੂਦ

ਚੰਡੀਗੜ੍ਹ, 15 ਨਵੰਬਰ 2021 : ਅਭਿਨੇਤਾ ਸੋਨੂੰ ਸੂਦ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ ਅਤੇ ਰਾਜਨੀਤੀ ਵਿੱਚ ਆਵੇਗੀ ਅਤੇ 2022 ਦੀਆਂ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿਸ ਸਿਆਸੀ ਪਾਰਟੀ ਤੋਂ ਚੋਣ ਲੜੇਗੀ ਪਰ ਸ਼ਾਇਦ […]