July 7, 2024 5:48 am

ਜਾਣੋ ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ‘ਚ ਕਿੰਨੀ ਵੋਟਿੰਗ ਹੋਈ

Jalandhar

ਚੰਡੀਗੜ੍ਹ, 25 ਮਈ 2024: ਲੋਕ ਸਭਾ ਚੋਣਾਂ 2024 ਦੇ ਪੰਜ ਪੜਾਅ ਪੂਰੇ ਹੋ ਚੁੱਕੇ ਹਨ। ਅੱਜ ਛੇਵੇਂ ਪੜਾਅ ਦੀ ਵੋਟਿੰਗ ਵੀ ਸਮਾਪਤ ਹੋ ਗਈ ਹੈ। ਅੱਠ ਸੂਬਿਆਂ ਵਿੱਚ ਵੋਟਿੰਗ ਹੋਈ। ਉੱਤਰ ਪ੍ਰਦੇਸ਼ ਵਿੱਚ ਚੋਣਾਂ ਦੇ ਛੇਵੇਂ ਪੜਾਅ ਵਿੱਚ ਪਿਛਲੇ ਪੰਜ ਗੇੜਾਂ ਨਾਲੋਂ ਘੱਟ ਵੋਟਿੰਗ ਹੋਈ। ਸਿਰਫ 54.02 ਫੀਸਦੀ ਵੋਟਰ ਹੀ ਘਰਾਂ ਤੋਂ ਬਾਹਰ ਨਿਕਲ ਕੇ […]

ਲੋਕ ਸਭਾ ਚੋਣਾਂ 2024: ਛੇਵੇਂ ਪੜਾਅ ਲਈ ਦੁਪਹਿਰ 1 ਵਜੇ ਤੱਕ 39.13 ਫੀਸਦੀ ਵੋਟਿੰਗ ਹੋਈ

Lok Sabha elections 2024

ਚੰਡੀਗੜ੍ਹ, 25 ਮਈ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਛੇਵੇਂ ਪੜਾਅ ਵਿੱਚ ਅੱਜ ਕੌਮੀ ਰਾਜਧਾਨੀ ਦਿੱਲੀ ਸਮੇਤ ਛੇ ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਅੱਜ ਦਿੱਲੀ ਦੀਆਂ ਸਾਰੀਆਂ 7, ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ ਸਾਰੀਆਂ 10, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਅੱਠ-ਅੱਠ, […]