July 7, 2024 6:12 pm

ਉੱਘੀ ਸਮਾਜ ਸੇਵਿਕਾ ਤੇ ਪਦਮ ਸ਼੍ਰੀ ਸਿੰਧੂਤਾਈ ਸਪਕਲ ਦਾ 74 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Padma Shri Sindhutai Sapkal dies

ਚੰਡੀਗੜ੍ਹ 5 ਜਨਵਰੀ 2022: ਉੱਘੀ ਸਮਾਜ ਸੇਵਿਕਾ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸਿੰਧੂਤਾਈ ਸਪਕਲ (Sindhutai Sapkal) ਦਾ ਮੰਗਲਵਾਰ ਨੂੰ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ‘ਚ ਦਾਖਲ ਸੀ ਅਤੇ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸਿੰਧੂਤਾਈ ਸਪਕਲ(Sindhutai Sapkal) ਨੂੰ ਮਹਾਰਾਸ਼ਟਰ […]