July 7, 2024 6:00 am

ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲੇ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਜਸਵਿੰਦਰ ਬਰਾੜ

ਚੰਡੀਗੜ੍ਹ, 3 ਫਰਵਰੀ 2022 : ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਚੋਣ ਮੁਹਿੰਮ ਵਿੱਚ ਪੰਜਾਬੀ ਲੋਕ ਗਾਇਕਾ ਜਸਵਿੰਦਰ ਕੌਰ ਬਰਾੜ ਵੀ ਚੋਣ ਮੈਦਾਨ ਵਿੱਚ ਹਨ। ਜਸਵਿੰਦਰ ਬਰਾੜ ਚੋਣ ਪ੍ਰਚਾਰ ਲਈ ਪਿੰਡ ਭੈਣੀਬਾਘਾ ਪੁੱਜੇ ਸੀ । ਪਿੰਡ ਭੈਣੀਬਾਘਾ ਬੀਬੀ ਬਰਾੜ ਦਾ ਨਾਨਕਾ ਪਿੰਡ ਵੀ ਹੈ। ਇਸ ਦੌਰਾਨ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ […]

Mansa : ਮਾਨਸਾ ਰੈਲੀ ‘ਚ ਪੁੱਜੇ ਸਿੱਧੂ ਮੂਸੇਵਾਲੇ ਦਾ ਭਾਰੀ ਵਿਰੋਧ, ਉੱਤਰਨਾ ਪਿਆ ਸਟੇਜ ਤੋਂ

Sidhu Moose wala

ਚੰਡੀਗੜ੍ਹ 10 ਦਸੰਬਰ 2021: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਾਨਸਾ ਵਿੱਚ ਪਹਿਲੀ ਰੈਲੀ ਕੀਤੀ। ਰੈਲੀ ਵਿੱਚ ਸੀ.ਐਮ. ਚਰਨਜੀਤ ਸਿੰਘ ਚੰਨੀ (CM Charajint singh Channi)ਤੋਂ ਇਲਾਵਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Raja Warring)ਵੀ ਪੁੱਜੇ| ਪਰ ਰੈਲੀ ਦੌਰਾਨ ਜਦੋਂ ਸਿੱਧੂ ਮੂਸੇਵਾਲਾ (Sidhu Moose wala) ਨੇ ਭਾਸ਼ਣ ਦੇਣਾ ਸ਼ੁਰੂ ਕੀਤਾ […]