July 7, 2024 3:21 pm

CM ਊਧਵ ਦੀ ਕੈਬਨਿਟ ਮੀਟਿੰਗ ‘ਚ ਵੱਡਾ ਫੈਸਲਾ, ਔਰੰਗਾਬਾਦ ਤੇ ਉਸਮਾਨਾਬਾਦ ਦਾ ਨਾਂ ਬਦਲਿਆ

Uddhav Cabinet

ਚੰਡੀਗੜ੍ਹ 29 ਜੂਨ 2022: ਮਹਾਰਾਸ਼ਟਰ ‘ਚ ਸਿਆਸੀ ਸੰਕਟ ਵਿਚਾਲੇ ਸੂਬਾ ਮੰਤਰੀ ਮੰਡਲ ਨੇ ਅੱਜ ਇਕ ਅਹਿਮ ਫੈਸਲਾ ਲਿਆ ਹੈ। ਮਹਾਰਾਸ਼ਟਰ ਦੀ ਊਧਵ ਕੈਬਨਿਟ (Uddhav Cabinet) ਨੇ ਔਰੰਗਾਬਾਦ ਦਾ ਨਾਂ ਬਦਲ ਕੇ ਸੰਭਾਜੀ ਨਗਰ ਅਤੇ ਉਸਮਾਨਾਬਾਦ ਦਾ ਨਾਂ ਬਦਲ ਕੇ ਧਾਰਾਸ਼ਿਵ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸੇ ਤਰ੍ਹਾਂ ਨਵੀਂ ਮੁੰਬਈ ਹਵਾਈ ਅੱਡੇ ਦਾ ਨਾਂ ਬਦਲ […]

ਮੁੱਖ ਮੰਤਰੀ ਊਧਵ ਠਾਕਰੇ ਨੇ ਛੱਡਿਆ ਸੀਐਮ ਹਾਊਸ, ਪਰਿਵਾਰ ਸਮੇਤ ਪਹੁੰਚੇ ਮਾਤੋਸ਼੍ਰੀ

Chief Minister Uddhav Thackeray

ਚੰਡੀਗੜ੍ਹ 22 ਜੂਨ 2022: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ (Chief Minister Uddhav Thackeray) ਨੇ ਸੀਐਮ ਹਾਊਸ ਖਾਲੀਕਰ ਦਿੱਤਾ ਹੈ । ਊਧਵ ਵੀ ਪਰਿਵਾਰ ਸਮੇਤ ਉਥੋਂ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਪਤਨੀ ਰਸ਼ਮੀ ਠਾਕਰੇ, ਦੋਵੇਂ ਪੁੱਤਰ ਆਦਿਤਿਆ ਅਤੇ ਤੇਜਸ ਠਾਕਰੇ ਵੀ ਸਰਕਾਰੀ ਬੰਗਲੇ ਵਰਸ਼ਾ ਤੋਂ ਨਿੱਜੀ ਰਿਹਾਇਸ਼ ਮਾਤੋਸ਼੍ਰੀ ਲਈ ਰਵਾਨਾ ਹੋਏ। ਇਸ ਤੋਂ ਬਾਅਦ […]