July 7, 2024 6:36 pm

ਪਿੰਡ ਨਾਨੂ ਮਾਜਰਾ ਦੇ ਕਈ ਪਰਿਵਾਰ ਵਿਧਾਇਕ ਕੁਲਵੰਤ ਸਿੰਘ ਮੌਜੂਦਗੀ ‘ਚ ‘ਆਪ’ ‘ਚ ਹੋਏ ਸ਼ਾਮਲ

Nanu Majra

ਮੋਹਾਲੀ, 14 ਅਗਸਤ 2023: ਹਲਕਾ ਮੋਹਾਲੀ ਦੇ ਪਿੰਡ ਨਾਨੂ ਮਾਜਰਾ (Nanu Majra) ਦੇ ਸਾਬਕਾ ਸਰਪੰਚ, ਯੂਥ ਆਗੂ ਸਮੇਤ 35 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ | ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਸਾਰਿਆਂ ਨੂੰ ਸਿਰਪਾਓ ਪਾ ਕੇ ਸਨਮਾਨ ਕਰਦਿਆਂ ਸਵਾਗਤ ਕੀਤਾ | ਇਹ ਸਾਰੇ ਪਰਿਵਾਰ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਨ […]