July 7, 2024 4:40 pm

ਆਸਿਫ਼ ਅਲੀ ਜ਼ਰਦਾਰੀ ਬਣ ਸਕਦੇ ਨੇ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ, PM ਅਹੁਦੇ ਲਈ ਸ਼ਹਿਬਾਜ਼ ਸ਼ਰੀਫ ਦੇ ਨਾਂ ਦਾ ਐਲਾਨ

Asif Ali Zardari

ਚੰਡੀਗੜ੍ਹ, 15 ਫਰਵਰੀ 2024: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਆਗੀ ਆਸਿਫ਼ ਅਲੀ ਜ਼ਰਦਾਰੀ (Asif Ali Zardari) ਪਾਕਿਸਤਾਨ ਦੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਪੀ.ਐੱਮ.ਐੱਲ.-ਐੱਨ ਅਤੇ ਪੀ.ਪੀ.ਪੀ ਦੇ ਗਠਜੋੜ ਤੋਂ ਬਾਅਦ ਸਥਿਤੀ ਨਹੀਂ ਬਦਲਦੀ ਹੈ ਤਾਂ ਦੇਸ਼ ਪੀ.ਐੱਮ.ਐੱਲ.-ਐੱਨ. ਪਾਰਟੀ ਦੇ ਪ੍ਰਧਾਨ ਮੰਤਰੀ ਅਤੇ ਪੀ.ਪੀ.ਪੀ ਦੇ ਪ੍ਰਧਾਨ ਨੂੰ ਦੇਖੇਗਾ। ਮੰਗਲਵਾਰ ਰਾਤ ਸਾਰਿਆਂ ਨੂੰ […]

ਪਾਕਿਸਤਾਨ ‘ਚ ਵਿਗੜੇ ਰਾਜਨੀਤਿਕ ਹਾਲਾਤ, ਸਾਬਕਾ PM ਇਮਰਾਨ ਖਾਨ ਨੇ ਸ਼ੁਰੂ ਕੀਤਾ ‘ਜੇਲ੍ਹ ਭਰੋ ਅੰਦੋਲਨ’

Imran Khan

ਚੰਡੀਗੜ੍ਹ, 22 ਫ਼ਰਵਰੀ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਜੇਲ੍ਹ ਭਰੋ ਤਹਿਰੀਕ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਤਹਿਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਰਕਰ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ‘ਚ ਸੜਕਾਂ ‘ਤੇ ਉਤਰਨਗੇ। ਇਸ ਦੌਰਾਨ ਇਮਰਾਨ ਦੇ ਸਮਰਥਕਾਂ ਨੂੰ ਹਿਰਾਸਤ ‘ਚ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ […]

ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ‘ਚ PM ਸ਼ਹਿਬਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਪੁੱਤ ਦੀ ਜ਼ਮਾਨਤ ‘ਤੇ ਫ਼ੈਸਲਾ ਰੱਖਿਆ ਸੁਰੱਖਿਅਤ

Shehbaz Sharif

ਅੰਮ੍ਰਿਤਸਰ 11 ਜੂਨ 2022 : ਮਨੀ ਲਾਂਡਰਿੰਗ ਮਾਮਲੇ ਵਿੱਚ ਪਾਕਿਸਤਾਨ (Pakistan) ਦੀ ਇੱਕ ਵਿਸ਼ੇਸ਼ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ (Shehbaz Sharif) ਅਤੇ ਉਨ੍ਹਾਂ ਦੇ ਪੁੱਤਰ ਅਤੇ ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਦੀ ਜ਼ਮਾਨਤ ਪਟੀਸ਼ਨ ‘ਤੇ ਸ਼ਨੀਵਾਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ । ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਦੋਵਾਂ ਨੇ ਆਪਣੀ ਪਟੀਸ਼ਨ ‘ਚ […]