July 7, 2024 1:01 pm

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 8 ਅਗਸਤ ਨੂੰ ਹੋਵੇਗੀ ਭੰਗ, ਕਈ ਪਾਰਟੀਆਂ ਸਹਿਮਤ

National Assembly

ਚੰਡੀਗੜ੍ਹ, 18 ਜੁਲਾਈ 2023: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ), 13 ਪਾਰਟੀਆਂ ਦੇ ਸੱਤਾਧਾਰੀ ਗੱਠਜੋੜ ਦੀਆਂ ਦੋ ਸਭ ਤੋਂ ਮਹੱਤਵਪੂਰਨ ਪਾਰਟੀਆਂ ਪਾਕਿਸਤਾਨ ਡੈਮੋਕਰੇਟਿਕ ਅਲਾਇੰਸ (ਪੀਡੀਐਮ) ਨੇ 8 ਅਗਸਤ ਨੂੰ ਨੈਸ਼ਨਲ ਅਸੈਂਬਲੀ (National Assembly)  ਨੂੰ ਭੰਗ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਦਕਿ ਵਿਧਾਨ ਸਭਾ ਦਾ ਕਾਰਜਕਾਲ 12 ਅਗਸਤ ਤੱਕ ਹੈ। […]

ਦੀਵਾਲੀਆ ਹੋਣ ਤੋਂ ਬਚਿਆ ਪਾਕਿਸਤਾਨ, IMF ਵੱਲੋਂ 3 ਅਰਬ ਡਾਲਰ ਦਾ ਕਰਜ਼ਾ ਦੇਣ ਦਾ ਫੈਸਲਾ

Pakistan

ਚੰਡੀਗੜ੍ਹ, 30 ਜੂਨ 2023: ਪਾਕਿਸਤਾਨ (Pakistan) ਇਕ ਵਾਰ ਫਿਰ ਦੀਵਾਲੀਆ ਹੋਣ ਤੋਂ ਬਚ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (International Monetary Fund) ਨੇ ਸਟਾਫ ਪੱਧਰ ਦੇ ਸਮਝੌਤੇ ਤਹਿਤ ਪਾਕਿਸਤਾਨ ਨੂੰ 3 ਅਰਬ ਡਾਲਰ ਦਾ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਆਈ.ਐੱਮ.ਐੱਫ ਅਤੇ ਪਾਕਿਸਤਾਨ ਸਰਕਾਰ ਵਿਚਕਾਰ 9 ਮਹੀਨਿਆਂ ਦਾ ਸਟੈਂਡਬਾਏ ਪ੍ਰਬੰਧ ਹੈ। ਹਾਲਾਂਕਿ ਇਸ ਨੂੰ ਆਈ.ਐੱਮ.ਐੱਫ ਦੇ […]

ਇਮਰਾਨ ਖਾਨ ਗ੍ਰਿਫਤਾਰ ਨਹੀਂ ਹੋਣਾ ਚਾਹੁੰਦੇ ਤਾਂ ਅਦਾਲਤ ‘ਚ ਖ਼ੁਦ ਕਰਨ ਸਰੈਂਡਰ: ਪਾਕਿਸਤਾਨੀ ਅਦਾਲਤ

ਇਮਰਾਨ ਖਾਨ

ਚੰਡੀਗੜ੍ਹ, 16 ਮਾਰਚ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਲੈ ਕੇ ਪਾਕਿਸਤਾਨ ‘ਚ ਘਰੇਲੂ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਇਕ ਪਾਸੇ ਪਾਕਿਸਤਾਨ ਸਰਕਾਰ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਉਹ ਇਸ ਤੋਂ ਬਚਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ । […]

ਇਮਰਾਨ ਖਾਨ ਨੂੰ ਗ੍ਰਿਫਤਾਰ ਆਈ ਪੁਲਿਸ ਤੇ ਇਮਰਾਨ ਖਾਨ ਦੇ ਸਮਰਥਕਾਂ ਵਿਚਾਲੇ ਹਿੰਸਕ ਝੜੱਪ

Imran Khan

ਚੰਡੀਗੜ੍ਹ, 15 ਮਾਰਚ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਗ੍ਰਿਫਤਾਰੀ ਸ਼ਾਹਬਾਜ ਸਰਕਾਰ ਲਈ ਗਲੇ ਦੀ ਹੱਡੀ ਬਣ ਗਈ ਹੈ। ਇਹੀ ਕਾਰਨ ਹੈ ਕਿ ਹੁਣ ਪਾਕਿਸਤਾਨੀ ਪੁਲਿਸ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਲਈ ਤਾਕਤ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ ਹੈ। ਮੰਗਲਵਾਰ ਸ਼ਾਮ ਨੂੰ ਜਦੋਂ ਪਾਕਿਸਤਾਨ ਪੁਲਿਸ ਨੇ […]

ਪਾਕਿਸਤਾਨ ‘ਚ ਗਹਿਰਾਇਆ ਡੂੰਘਾ ਆਰਥਿਕ ਸੰਕਟ, ਡਿਫਾਲਟਰ ਹੋਣ ਦਾ ਖਦਸ਼ਾ

Pakistan

ਚੰਡੀਗੜ੍ਹ 17 ਨਵੰਬਰ 2022: ਪਾਕਿਸਤਾਨ (Pakistan) ‘ਚ ਗਹਿਰਾਏ ਸਿਆਸੀ ਸੰਕਟ ਦੇ ਮੱਦੇਨਜਰ ਪਾਕਿਸਤਾਨ ਸਰਕਾਰ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ | ਪਾਕਿਸਤਾਨ ਦੇ ਡਿਫਾਲਟਰ (ਕਰਜ਼ਾ ਮੋੜਨ ਤੋਂ ਅਸਮਰੱਥ) ਹੋਣ ਦਾ ਖਦਸ਼ਾ ਬਹੁਤ ਵਧ ਗਿਆ ਹੈ। ਬ੍ਰੋਕਰੇਜ ਫਰਮ ਆਰਿਫ ਹਬੀਬ ਲਿਮਿਟੇਡ (ਏ.ਐੱਚ.ਐੱਲ.) ਦੇ ਮੁਲਾਂਕਣ ਮੁਤਾਬਕ 11 ਨਵੰਬਰ ਨੂੰ ਇਹ ਖਤਰਾ 64.19 ਫੀਸਦੀ ਤੱਕ […]