ਮੁੰਬਈ ਦੇ ਜੁਹੂ ਇਲਾਕੇ ‘ਚ ਸਥਿਤ ਹੋਟਲ ਸੀ ਪ੍ਰਿੰਸੇਸ ‘ਚ ਲੱਗੀ ਭਿਆਨਕ ਅੱਗ
![ਹੋਟਲ ਸੀ ਪ੍ਰਿੰਸੇਸ](https://theunmute.com/wp-content/uploads/2022/02/wegeS-5.jpg)
ਚੰਡੀਗੜ੍ਹ 21 ਫਰਵਰੀ 2022: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਜੁਹੂ ਇਲਾਕੇ ‘ਚ ਸਥਿਤ ਹੋਟਲ ਸੀ ਪ੍ਰਿੰਸੇਸ (Sea Princess) ‘ਚ ਭਿਆਨਕ ਅੱਗ ਲੱਗ ਗਈ। । ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਦਾਅਵਾ ਕੀਤਾ ਕਿ ਅੱਧੇ ਘੰਟੇ ‘ਚ […]