July 5, 2024 12:59 am

PM ਮੋਦੀ ਨੇ ਮੋਰਬੀ ਵਿਖੇ ਘਟਨਾ ਸਥਾਨ ਦਾ ਕੀਤਾ ਦੌਰਾ, ਹਾਦਸੇ ਦੀ ਜਾਂਚ ਦੇ ਦਿੱਤੇ ਨਿਰਦੇਸ਼

PM Modi

ਚੰਡੀਗੜ੍ਹ 01 ਨਵੰਬਰ 2022: ਗੁਜਰਾਤ ਦੇ ਮੋਰਬੀ (Morbi) ਵਿੱਚ ਪੁਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਹਾਦਸੇ ‘ਤੇ ਦੇਸ਼-ਵਿਦੇਸ਼ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਮੋਰਬੀ ਵਿਖੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ […]

ਮੋਰਬੀ ਪੁਲ ਹਾਦਸੇ ਮਾਮਲੇ ‘ਤੇ ਸੁਪਰੀਮ ਕੋਰਟ ‘ਚ 14 ਨਵੰਬਰ ਨੂੰ ਹੋਵੇਗੀ ਸੁਣਵਾਈ

Morbi bridge accident

ਚੰਡੀਗੜ੍ਹ 1 ਨਵੰਬਰ 2022 : ਮੋਰਬੀ ਪੁਲ ਹਾਦਸੇ (Morbi bridge accident) ਦੀ ਜਾਂਚ ਸ਼ੁਰੂ ਕਰਨ ਲਈ ਸੇਵਾਮੁਕਤ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਇਕ ਨਿਆਂਇਕ ਕਮਿਸ਼ਨ ਨਿਯੁਕਤ ਕਰਨ ਦੇ ਨਿਰਦੇਸ਼ ਦੀ ਮੰਗ ’ਤੇ ਪਾਈ ਗਈ ਜਨਹਿਤ ਪਟੀਸ਼ਨ ਦੀ ਸੁਣਵਾਈ ਲਈ ਸੁਪਰੀਮ ਕੋਰਟ (Supreme Court) ਵਲੋਂ ਮੰਗਲਵਾਰ 14 ਨਵੰਬਰ ਨੂੰ ਸਹਿਮਤੀ ਦਿੱਤੀ ਹੈ। ਜਿਕਰਯੋਗ ਹੈ […]

ਮੋਰਬੀ ਪੁਲ ਹਾਦਸੇ ਮਾਮਲੇ ‘ਚ 9 ਗ੍ਰਿਫਤਾਰ, PM ਮੋਦੀ ਕੱਲ੍ਹ ਘਟਨਾ ਸਥਾਨ ਦਾ ਕਰਨਗੇ ਦੌਰਾ

Morbi bridge

ਚੰਡੀਗੜ੍ਹ 31 ਅਕਤੂਬਰ 2022: ਗੁਜਰਾਤ ਦੇ ਮੋਰਬੀ ਵਿੱਚ ਕੇਬਲ ਪੁਲ ਦੇ ਡਿੱਗਣ ਕਾਰਨ ਹੁਣ ਤੱਕ 140 ਤੋਂ ਵੱਧ ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਸੂਚਨਾ ਵਿਭਾਗ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਕਰੀਬ 177 ਜਣਿਆਂ ਨੂੰ ਬਚਾ ਲਿਆ ਗਿਆ ਹੈ। 19 ਜਣਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ […]

ਗੁਜਰਾਤ ਦੇ ਮੋਰਬੀ ‘ਚ ਪੁਲ ਟੁੱਟਣ ਕਾਰਨ ਹੁਣ ਤੱਕ 132 ਮੌਤਾਂ, ਬ੍ਰਿਜ ਮੇਨਟੇਨੈਂਸ ਕੰਪਨੀ ਖ਼ਿਲਾਫ FIR ਦਰਜ਼

MD Jaisukh Patel

ਚੰਡੀਗੜ੍ਹ 31 ਅਕਤੂਬਰ 2022: ਗੁਜਰਾਤ ਦੇ ਮੋਰਬੀ ‘ਚ ਪੁਲ (Morbi Bridge) ਟੁੱਟਣ ਕਾਰਨ ਹੁਣ ਤੱਕ 132 ਮੌਤਾਂ ਹੋ ਚੁੱਕੀਆਂ ਹਨ ਅਤੇ ਖਦਸ਼ਾ ਜਤਾਇਆ ਜਾ ਇਹ ਇਹ ਅੰਕੜਾ ਹੋਰ ਵਧ ਸਕਦਾ ਹੈ । ਇਹ ਜਾਣਕਾਰੀ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਦਿੱਤੀ। ਰਾਜਕੋਟ ਦੇ ਜ਼ਿਲ੍ਹਾ ਕੁਲੈਕਟਰ ਅਰੁਣ ਮਹੇਸ਼ ਬਾਬੂ ਨੇ ਦੱਸਿਆ ਕਿ ਐਸਡੀਆਰਐਫ ਦੀਆਂ ਦੋ […]