July 2, 2024 10:13 pm

PM ਨਰਿੰਦਰ ਮੋਦੀ ਵੱਲੋਂ ਉੱਤਰ ਪੂਰਬੀ ਐਕਸਪ੍ਰੈਸ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

North Eastern Express

ਚੰਡੀਗੜ੍ਹ, 12 ਅਕਤੂਬਰ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪੂਰਬੀ ਐਕਸਪ੍ਰੈਸ (North Eastern Express) ਦੇ ਕੁਝ ਡੱਬੇ ਪਟੜੀ ਤੋਂ ਉਤਰਨ ਕਾਰਨ ਹੋਏ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਉੱਤਰ ਪੂਰਬੀ ਐਕਸਪ੍ਰੈਸ ਦੇ ਕੁਝ ਡੱਬੇ ਪਟੜੀ ਤੋਂ ਉਤਰਨ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਉਨ੍ਹਾਂ ਕਿਹਾ ਕਿ ਦੁਖੀ […]

Shimla Landslide: ਸਮਰ ਹਿੱਲ ਇਲਾਕੇ ‘ਚ ਮਲਬੇ ‘ਚੋਂ ਹੁਣ ਤੱਕ 14 ਲਾਸ਼ਾਂ ਬਰਾਮਦ, ਰੈਸਕਿਊ ਜਾਰੀ

Summer Hill

ਚੰਡੀਗੜ੍ਹ, 16 ਅਗਸਤ 2023: ਰਾਜਧਾਨੀ ਸ਼ਿਮਲਾ ਦੇ ਸਮਰ ਹਿੱਲ (Summer Hill) ਇਲਾਕੇ ‘ਚ 14 ਅਗਸਤ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਸੈਨਾ, ਸਥਾਨਕ ਪੁਲਸ ਅਤੇ ਹੋਮਗਾਰਡਜ਼ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਐਸਡੀਐਮ ਸ਼ਿਮਲਾ (ਸ਼ਹਿਰੀ) ਭਾਨੂ ਗੁਪਤਾ ਨੇ ਦੱਸਿਆ ਕਿ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਥਾਨਕ ਲੋਕਾਂ ਦੇ ਅਨੁਸਾਰ, ਅਸੀਂ ਪੁਸ਼ਟੀ ਕੀਤੀ […]

ਪੰਜਾਬ ਪੁਲਿਸ ਨੇ NDRF, SDRF ਅਤੇ ਸੈਨਾ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ‘ਚ ਬਚਾਅ ਕਾਰਜ ਕੀਤੇ ਤੇਜ਼

FLOOD

ਚੰਡੀਗੜ੍ਹ, 10 ਜੁਲਾਈ 2023: ਸੂਬੇ ਵਿੱਚ ਲਗਾਤਾਰ ਤੀਜੇ ਦਿਨ ਹੋ ਰਹੀ ਬਾਰਿਸ਼ ਨੂੰ ਵੇਖਦਿਆਂ, ਪੰਜਾਬ ਪੁਲਿਸ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀਆਂ ਟੀਮਾਂ ਨਾਲ ਮਿਲ ਕੇ ਸੂਬੇ ਦੇ ਹੜ੍ਹ (FLOOD) ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਚਾਅ ਅਤੇ ਪਾਣੀ ਦੀ ਨਿਕਾਸੀ ਸਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਹੈ। ਇਹ ਜਾਣਕਾਰੀ ਅੱਜ ਇੱਥੇ […]

Bihar: ਪੁਲ ਦੇ ਪਿੱਲਰਾਂ ਵਿਚਕਾਰ ਫਸੇ ਮਾਸੂਮ ਬੱਚੇ ਦੀ ਮੌਤ, 25 ਘੰਟਿਆਂ ਬਾਅਦ ਕੱਢਿਆ ਬਾਹਰ

Bihar

ਚੰਡੀਗੜ੍ਹ, 08 ਜੂਨ 2023: ਬਿਹਾਰ (Bihar) ਦੇ ਰੋਹਤਾਸ ਜ਼ਿਲੇ ‘ਚ ਸੋਨ ਨਦੀ ‘ਤੇ ਬਣੇ ਪੁਲ ਦੇ ਦੋ ਪਿੱਲਰਾਂ ਵਿਚਕਾਰ ਫਸੇ 11 ਸਾਲਾ ਬੱਚੇ ਦੀ ਮੌਤ ਹੋ ਗਈ। 25 ਘੰਟੇ ਦੀ ਕਾਰਵਾਈ ਤੋਂ ਬਾਅਦ ਬੱਚੇ ਨੂੰ ਪੁਲ ਦੇ ਪਿੱਲਰ ਤੋਂ ਬਾਹਰ ਕੱਢਿਆ ਗਿਆ। ਬੱਚੇ ਨੂੰ ਗੰਭੀਰ ਹਾਲਤ ਵਿੱਚ ਸਾਸਾਰਾਮ ਸਦਰ ਹਸਪਤਾਲ ਲਿਜਾਇਆ ਗਿਆ, ਬੱਚੇ ਨੂੰ ਬਚਾਇਆ […]

ਮੋਰਬੀ ਪੁਲ ਹਾਦਸੇ ਮਾਮਲੇ ‘ਚ ਅਦਾਲਤ ਨੇ MD ਜੈਸੁਖ ਪਟੇਲ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ

Jaisukh Patel

ਚੰਡੀਗੜ੍ਹ, 31 ਜਨਵਰੀ 2023: ਗੁਜਰਾਤ ਦੇ ਮੋਰਬੀ ਪੁਲ ਦੁਰਘਟਨਾ ਮਾਮਲੇ ਵਿੱਚ ਨਾਮਜ਼ਦ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਜੈਸੁਖ ਪਟੇਲ (MD Jaisukh Patel) ਨੇ ਮੰਗਲਵਾਰ ਨੂੰ ਮੋਰਬੀ ਦੀ ਸੀਜੇਐਮ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਅਦਾਲਤ ਨੇ ਪਟੇਲ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ । ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਜੇਐਮ […]

ਮੋਰਬੀ ਪੁਲ ਹਾਦਸੇ ਦੇ ਮਾਮਲੇ ‘ਚ 1262 ਪੰਨਿਆਂ ਦੀ ਚਾਰਜਸ਼ੀਟ ਦਾਖਲ, ਓਰੇਵਾ ਕੰਪਨੀ ਦੇ MD ਦਾ ਨਾਂ ਸ਼ਾਮਲ

Morbi bridge accident

ਚੰਡੀਗੜ੍ਹ, 27 ਜਨਵਰੀ 2023: ਪੁਲਿਸ ਨੇ ਮੋਰਬੀ ਪੁਲ ਹਾਦਸੇ (Morbi bridge accident) ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। 1262 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਪੁਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਜੈਸੁਖ ਪਟੇਲ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਅਜਿਹੇ ‘ਚ ਜੈਸੁਖ ਪਟੇਲ ‘ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ […]

Joshimath: CM ਪੁਸ਼ਕਰ ਧਾਮੀ ਨੇ ਸੱਦੀ ਕੈਬਿਨਟ ਮੀਟਿੰਗ, ਲੋਕਾਂ ਦੇ ਮੁੜ ਵਸੇਬੇ ਤੇ ਰਾਹਤ ਪੈਕੇਜ ਦਾ ਹੋਵੇਗਾ ਫੈਸਲਾ

Joshimath

ਚੰਡੀਗੜ੍ਹ 13 ਜਨਵਰੀ 2023: ਉੱਤਰਾਖੰਡ ਦੀ ਪੁਸ਼ਕਰ ਸਿੰਘ ਧਾਮੀ ਸਰਕਾਰ ਜੋਸ਼ੀਮੱਠ (Joshimath) ਜ਼ਮੀਨ ਖਿਸਕਣ ਦੇ ਹੜ੍ਹ ਪੀੜਤਾਂ ਨੂੰ ਵੱਡੀ ਰਾਹਤ ਪ੍ਰਦਾਨ ਕਰ ਸਕਦੀ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਹੋਣ ਵਾਲੀ ਵਿਸ਼ੇਸ਼ ਕੈਬਨਿਟ ਮੀਟਿੰਗ ਵਿੱਚ ਜੋਸ਼ੀਮੱਠ ਦੇ ਭਵਿੱਖ ਬਾਰੇ ਇੱਕ ਰੋਡਮੈਪ ਜਾਰੀ ਕੀਤਾ ਜਾਵੇਗਾ। ਸਰਕਾਰ ਦੀ ਕਵਾਇਦ ਨਵੀਂ ਟਿਹਰੀ ਦੀ ਤਰਜ਼ ‘ਤੇ ਨਵਾਂ ਜੋਸ਼ੀਮੱਠ ਸਥਾਪਿਤ ਕਰਨ […]

Joshimath: ਸੁਪਰੀਮ ਕੋਰਟ ਵਲੋਂ ਜੋਸ਼ੀਮੱਠ ਮਾਮਲੇ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ

Supreme Court

ਚੰਡੀਗ੍ਹੜ 10 ਜਨਵਰੀ 2023: ਸੁਪਰੀਮ ਕੋਰਟ (Supreme Court) ਨੇ ਜੋਸ਼ੀਮੱਠ (Joshimath) ਮਾਮਲੇ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹੁਣ ਇਸ ‘ਤੇ ਸੁਣਵਾਈ ਲਈ ਅਗਲੀ ਤਾਰੀਖ਼ 16 ਜਨਵਰੀ ਦਿੱਤੀ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹਰ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਆਉਣ ਦੀ ਲੋੜ ਨਹੀਂ ਹੈ। ਲੋਕਤੰਤਰੀ ਤੌਰ ‘ਤੇ ਚੁਣੀਆਂ […]

ਛੱਤੀਸਗੜ੍ਹ ‘ਚ ਚੂਨੇ ਪੱਥਰ ਦੀ ਖੱਡ ਅਚਾਨਕ ਧਸਣ ਕਾਰਨ 7 ਜਣਿਆਂ ਮੌਤ, ਬਚਾਅ ਕਾਰਜ ਜਾਰੀ

Chhattisgarh

ਚੰਡੀਗੜ੍ਹ 02 ਦਸੰਬਰ 2022: ਛੱਤੀਸਗੜ੍ਹ (Chhattisgarh) ਦੇ ਬਸਤਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਜਗਦਲਪੁਰ ਤੋਂ 11 ਕਿਲੋਮੀਟਰ ਦੂਰ ਪਿੰਡ ਮਾਲਗਾਂਵ ਵਿਖੇ ਚੂਨੇ ਦੇ ਪੱਥਰ ਦੀ ਖੱਡ ਅਚਾਨਕ ਧਸ ਗਈ। ਇਸ ਹਾਦਸੇ ਕਾਰਨ ਹੁਣ ਤੱਕ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ 12 ਤੋਂ ਵੱਧ ਪਿੰਡ […]

ਮੋਰਬੀ ਪੁਲ ਹਾਦਸੇ ਦੀ 14 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ, ਹਾਈਕੋਰਟ ਵਲੋਂ ਕਈ ਵਿਭਾਗਾਂ ਨੂੰ ਨੋਟਿਸ ਜਾਰੀ

Morbi bridge accident

ਚੰਡੀਗੜ੍ਹ 07 ਨਵੰਬਰ 2022: ਗੁਜਰਾਤ ਦੀ ਹਾਈਕੋਰਟ (Gujarat High Court) ਨੇ ਮੋਰਬੀ ਪੁਲ ਹਾਦਸੇ (Morbi bridge accident) ਦਾ ਖੁਦ ਨੋਟਿਸ ਲਿਆ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਗੁਜਰਾਤ ਸਰਕਾਰ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਜਿਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਤੋਂ ਜਵਾਬ ਮੰਗੇ ਗਏ ਹਨ, ਉਨ੍ਹਾਂ ਵਿੱਚ ਗ੍ਰਹਿ ਵਿਭਾਗ, ਸ਼ਹਿਰੀ ਗ੍ਰਹਿ ਵਿਭਾਗ, ਮੋਰਬੀ ਨਗਰਪਾਲਿਕਾ ਅਤੇ […]