July 2, 2024 4:33 pm

FIH ਨੇ ਭਾਰਤੀ ਹਾਕੀ ਖਿਡਾਰੀ ਸ਼੍ਰੀਜੇਸ਼ ਤੇ ਸਵਿਤਾ ਪੂਨੀਆ ਨੂੰ ਸਰਵੋਤਮ ਗੋਲਕੀਪਰ ਪੁਰਸਕਾਰ ਲਈ ਚੁਣਿਆ

Sreejesh and Savita Punia

ਚੰਡੀਗੜ੍ਹ 05 ਅਕਤੂਬਰ 2022: ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਬੁੱਧਵਾਰ ਨੂੰ ਭਾਰਤ ਦੇ ਦਿੱਗਜ਼ ਹਾਕੀ ਖਿਡਾਰੀ ਪੀ ਆਰ ਸ਼੍ਰੀਜੇਸ਼ (PR Sreejesh) ਨੂੰ ਸਰਵੋਤਮ ਪੁਰਸ਼ ਅਤੇ ਸਵਿਤਾ ਪੂਨੀਆ (Savita Punia) ਨੂੰ ਸਰਵੋਤਮ ਮਹਿਲਾ ਗੋਲਕੀਪਰ ਚੁਣਿਆ। ਇਨ੍ਹਾਂ ਦੋਵਾਂ ਨੂੰ ਸਾਲ ਭਰ ਵਿਚ ਟੀਮ ਵਿਚ ਪਾਏ ਸ਼ਾਨਦਾਰ ਯੋਗਦਾਨ ਲਈ ਪੁਰਸਕਾਰ ਲਈ ਚੁਣਿਆ ਗਿਆ ਹੈ । ਆਪਣੇ 16 ਸਾਲ […]

ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ, ਸਵਿਤਾ ਪੂਨੀਆ ਕਰੇਗੀ ਟੀਮ ਦੀ ਅਗਵਾਈ

Savita Punia

ਚੰਡੀਗੜ੍ਹ 21 ਜੂਨ 2022: (Hockey Women’s World Cup) ਹਾਕੀ ਇੰਡੀਆ ਨੇ ਮੰਗਲਵਾਰ ਯਾਨੀ 21 ਜੂਨ ਨੂੰ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ। ਗੋਲਕੀਪਰ ਸਵਿਤਾ ਪੂਨੀਆ (Savita Punia) ਟੀਮ ਦੀ ਅਗਵਾਈ ਕਰੇਗੀ। ਵਿਸ਼ਵ ਕੱਪ 1 ਤੋਂ 17 ਜੁਲਾਈ ਤੱਕ ਨੀਦਰਲੈਂਡ ਅਤੇ ਸਪੇਨ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾਵੇਗਾ। ਇਸ […]