July 2, 2024 9:13 pm

Saudi Arabia: ਸਾਊਦੀ ਅਰਬ ‘ਚ ਹੱਜ ਯਾਤਰਾ ਦੌਰਾਨ 1301 ਸ਼ਰਧਾਲੂਆਂ ਦੀ ਗਈ ਜਾਨ

Hajj pilgrimage

ਚੰਡੀਗੜ੍ਹ, 24 ਜੂਨ, 2024: ਦੇਸ਼-ਦੁਨੀਆ ਪੈ ਰਹੀ ਅੱਤ ਦ ਗਰਮੀ ਜਾਨਲੇਵਾ ਹੁੰਦੀ ਜਾ ਰਹੀ ਹੈ | ਸਾਊਦੀ ਅਰਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੱਜ ਯਾਤਰਾ ਦੌਰਾਨ 1,301 ਸ਼ਰਧਾਲੂਆਂ (Hajj pilgrimage) ਦੀ ਗਰਮੀ ਕਾਰਨ ਜਾਨ ਜਾ ਚੁੱਕੀ ਹੈ । ਇਨ੍ਹਾਂ ‘ਚ ਸਭ ਤੋਂ ਵੱਧ ਮਰਨ ਵਾਲੇ 660 ਹੱਜ ਯਾਤਰੀ ਮਿਸਰ ਤੋਂ ਹਨ । ਇਸਦੇ ਨਾਲ ਹੀ […]

ਅਰਬ ਦੇਸ਼ਾਂ ‘ਚ ਲੜਕੀਆਂ ਦਾ ਸੋਸ਼ਣ ਚਿੰਤਾਜਨਕ: ਸੰਤ ਬਲਬੀਰ ਸਿੰਘ ਸੀਚੇਵਾਲ

Sant Balbir Singh Seechewal

ਸੁਲਤਾਨਪੁਰ ਲੋਧੀ, 19 ਮਾਰਚ 2024: ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਅਤੇ ਭਾਰਤੀ ਦੂਤਾਵਾਸ ਦੇ ਯਤਨਾਂ ਸਦਕਾ ਸਾਊਦੀ ਅਰਬ ਅਤੇ ਓਮਾਨ ਤੋਂ ਵਾਪਸ ਆਈਆਂ ਲੜਕੀਆਂ ਨੇ ਆਪਣੀ ਦੁਰਦਸ਼ਾ ਸੁਣਾਉਂਦਿਆਂ ਕਿਹਾ ਕਿ ਉੱਥੇ ਉਨ੍ਹਾਂ ਨੂੰ 18 ਤੋਂ 20 ਘੰਟੇ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਦੇ ਬਿਮਾਰ ਹੋਣ ‘ਤੇ ਨਾ […]

ਸਾਊਦੀ ਅਰਬ ਨੇ ਆਰਥਿਕ ਸੰਕਟ ‘ਚ ਘਿਰੇ ਪਾਕਿਸਤਾਨ ਨੂੰ ਮੱਦਦ ਦਾ ਦਿੱਤਾ ਭਰੋਸਾ

Saudi Arabia

ਚੰਡੀਗੜ੍ਹ, 16 ਮਾਰਚ 2024: ਪਾਕਿਸਤਾਨ (Pakistan) ਦੀ ਆਰਥਿਕਤਾ ਚੁਣੌਤੀਪੂਰਨ ਸਮੇਂ ਦਾ ਸਾਹਮਣਾ ਕਰ ਰਹੀ ਹੈ। ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸ਼ਨੀਵਾਰ ਨੂੰ ਭਰੋਸਾ ਦਿੱਤਾ ਕਿ ਉਹ ਨਵੀਂ ਚੁਣੀ ਗਈ ਸਰਕਾਰ ਦਾ ਪੂਰਾ ਸਮਰਥਨ ਕਰਨਗੇ। ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ (Pakistan government) ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕਰਦੇ ਹੋਏ, […]

ਸਾਊਦੀ ਅਰਬ ਨੇ ਵਰਕਿੰਗ ਵੀਜ਼ੇ ਦੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ, ਭਾਰਤੀਆਂ ਨੂੰ ਨੁਕਸਾਨ

Saudi Arabia

ਚੰਡੀਗੜ੍ਹ, 29 ਨਵੰਬਰ 2023: ਸਾਊਦੀ ਅਰਬ (Saudi Arabia) ਨੇ ਵਰਕਿੰਗ ਵੀਜ਼ਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਸਾਲ 2024 ਤੋਂ ਇੱਥੇ ਕੰਮ ਕਰਨ ਵਾਲੇ ਵਿਦੇਸ਼ੀਆਂ ਲਈ ਨਵਾਂ ਨਿਯਮ ਤਿਆਰ ਕੀਤਾ ਗਿਆ ਹੈ। ਸਾਊਦੀ ਸਰਕਾਰ ਦੇ ਮਨੁੱਖੀ ਸੰਸਾਧਨ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ 2024 ਤੋਂ, 24 ਸਾਲ ਤੋਂ ਘੱਟ ਉਮਰ ਦਾ […]

ਸਾਊਦੀ ਅਰਬ ਦੀ ਅਮਰੀਕਾ ਤੇ ਇਜ਼ਰਾਈਲ ਨੂੰ ਚਿਤਾਵਨੀ, ਆਖਿਆ- ਗਾਜ਼ਾ ‘ਚ ਜ਼ਮੀਨੀ ਹਮਲਿਆਂ ਨਾਲ ਹਿੰਸਾ ਵਧੇਗੀ

Gaza

ਚੰਡੀਗੜ੍ਹ, 30 ਅਕਤੂਬਰ 2023: ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਾਜ਼ਾ (Gaza) ਵਿੱਚ ਜ਼ਮੀਨੀ ਹਮਲਿਆਂ ਨਾਲ ਹਿੰਸਾ ਵਧੇਗੀ। ਇਸ ਨਾਲ ਸੰਕਟ ਹੋਰ ਡੂੰਘਾ ਹੋ ਜਾਵੇਗਾ ਅਤੇ ਪੂਰੇ ਮੱਧ ਪੂਰਬ ਵਿੱਚ ਤਬਾਹੀ ਹੋਵੇਗੀ। ਨਿਊਯਾਰਕ ਟਾਈਮਜ਼ ਮੁਤਾਬਕ ਪਿਛਲੇ ਹਫਤੇ ਕ੍ਰਾਊਨ ਪ੍ਰਿੰਸ ਸਲਮਾਨ ਨੇ ਰਿਆਦ ‘ਚ 10 […]

ਸਾਊਦੀ ਅਰਬ ‘ਚ ਪਹਿਲੀ ਵਾਰ ਹੂਤੀ ਆਗੂਆਂ ਦੀ ਯਮਨ ‘ਚ ਕਈ ਸਾਲਾਂ ਤੋਂ ਚੱਲੀ ਆ ਰਹੀ ਜੰਗ ਨੂੰ ਖ਼ਤਮ ਸੰਬੰਧੀ ਬੈਠਕ

Saudi Arabia

ਗੁਰਦਾਸਪੁਰ, 15 ਸਤੰਬਰ 2023: ਸਾਊਦੀ ਅਰਬ (Saudi Arabia) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਜਨਤਕ ਤੌਰ ‘ਤੇ ਕਿਹਾ ਕਿ ਉਹ ਯਮਨ ਵਿੱਚ ਈਰਾਨ ਪੱਖੀ ਹੂਤੀ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ । ਇਸ ਕਾਰਨ ਯਮਨ ਵਿੱਚ ਕਈ ਸਾਲਾਂ ਤੋਂ ਚੱਲੀ ਆ ਰਹੀ ਘਰੇਲੂ ਜੰਗ ਦਾ ਹੱਲ ਲੱਭਿਆ ਜਾ ਰਿਹਾ ਹੈ। 9 ਸਾਲਾਂ ਤੋਂ ਜਾਰੀ ਜੰਗ ਨੂੰ […]

ਭਾਰਤ-ਮੱਧ ਪੂਰਬ-ਯੂਰਪ ਇਕਨੌਮਿਕ ਕੋਰੀਡੋਰ ‘ਤੇ ਤੁਰਕੀ ਨੇ ਜਤਾਇਆ ਇਤਰਾਜ਼

Economic Corridor

ਚੰਡੀਗੜ੍ਹ, 12 ਸਤੰਬਰ 2023: ਭਾਰਤ-ਮੱਧ ਪੂਰਬ-ਯੂਰਪ ਇਕਨੌਮਿਕ ਕੋਰੀਡੋਰ ਨੂੰ ਜੀ-20 ਸੰਮੇਲਨ ਦੀ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਤੁਰਕੀ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਨਾਂ ਕੋਈ ਕੋਰੀਡੋਰ (Economic Corridor) ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਪੂਰਬ ਤੋਂ ਪੱਛਮ ਵੱਲ ਜਾਣ […]

ਭਾਰਤ-ਸਾਊਦੀ ਅਰਬ ਵਿਚਾਲੇ ਨਿਵੇਸ਼ ਸਮਝੌਤੇ ਤਹਿਤ ਕਈ ਸਮਝੌਤਿਆਂ ‘ਤੇ ਦਸਤਖ਼ਤ

Saudi Arabia

ਚੰਡੀਗੜ੍ਹ, 11 ਸਤੰਬਰ 2023: ਸਾਊਦੀ ਅਰਬ (Saudi Arabia) ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਭਾਰਤ ਦੌਰੇ ‘ਤੇ ਹਨ। ਸੋਮਵਾਰ ਨੂੰ ਉਹ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਪਹੁੰਚੇ। ਇੱਥੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ ਦਾ ਰਾਸ਼ਟਰਪਤੀ ਭਵਨ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ […]

75 ਸਾਲਾਂ ‘ਚ ਪਹਿਲੀ ਵਾਰ ਸਾਊਦੀ ਅਰਬ ਪਹੁੰਚੀ ਇਜ਼ਰਾਈਲੀ ਫਲਾਈਟ, ਜੇਦਾਹ ਏਅਰਪੋਰਟ ‘ਤੇ ਹੋਈ ਐਮਰਜੈਂਸੀ ਲੈਂਡਿੰਗ

Saudi Arabia

ਚੰਡੀਗੜ੍ਹ, 30 ਅਗਸਤ 2023: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਾਊਦੀ ਅਰਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਸੋਮਵਾਰ ਰਾਤ ਨੂੰ ਇਜ਼ਰਾਈਲ ਦੀ ਇਕ ਫਲਾਈਟ ਨੂੰ ਜੇਦਾਹ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਲਈ ਸਾਊਦੀ (Saudi Arabia) ਸਰਕਾਰ ਨੇ ਮਨਜ਼ੂਰੀ ਦਿੱਤੀ ਸੀ। ਇਸ ਦੌਰਾਨ 128 ਇਜ਼ਰਾਈਲੀ ਨਾਗਰਿਕਾਂ ਨੇ ਇਸ ਸ਼ਹਿਰ […]

ਈਰਾਨ ਨੇ 7 ਸਾਲ ਬਾਅਦ ਸਾਊਦੀ ਅਰਬ ‘ਚ ਖੋਲ੍ਹਿਆ ਆਪਣਾ ਦੂਤਘਰ

Iran

ਚੰਡੀਗੜ੍ਹ, 07 ਜੂਨ 2023: ਈਰਾਨ (Iran) ਨੇ 7 ਸਾਲ ਬਾਅਦ ਮੰਗਲਵਾਰ ਨੂੰ ਸਾਊਦੀ ਅਰਬ ‘ਚ ਆਪਣਾ ਦੂਤਘਰ ਖੋਲ੍ਹਿਆ। ਇਸ ਨਾਲ ਖਾੜੀ ਦੇ ਦੋ ਅਹਿਮ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧ ਬਹਾਲ ਹੋ ਗਏ। ਇਸ ਮੌਕੇ ਅੰਬੈਸੀ ਕੰਪਾਊਂਡ ਵਿਖੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕਈ ਡਿਪਲੋਮੈਟਾਂ ਨੇ ਹਿੱਸਾ ਲਿਆ। ਈਰਾਨ ਦੇ ਕੌਂਸਲਰ ਮਾਮਲਿਆਂ ਦੇ ਉਪ […]