ਹਿਮਾਚਲ ਪ੍ਰਦੇਸ਼ ਸਾਬਕਾ CM ਪ੍ਰੇਮ ਕੁਮਾਰ ਧੂਮਲ ਦੇ ਵੱਡੇ ਭਰਾ ਪੂਰੇ ਹੋ ਗਏ
ਚੰਡੀਗੜ੍ਹ, 14 ਜੂਨ 2023: ਹਿਮਾਚਲ ਪ੍ਰਦੇਸ਼ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰੇਮ ਕੁਮਾਰ ਧੂਮਲ ਦੇ ਵੱਡੇ ਭਰਾ ਰੂਪ ਸਿੰਘ ਧੂਮਲ (Roop Singh Dhumal) ਦਾ ਦਿਹਾਂਤ ਹੋ ਗਿਆ ਹੈ। ਰੂਪ ਸਿੰਘ ਧੂਮਲ ਜਲੰਧਰ ਦੇ ਪ੍ਰਸਿੱਧ ਉਦਯੋਗਪਤੀ ਅਤੇ ਸੰਤ ਵਾਲਵ ਦਾ ਮਾਲਕ ਸਨ। ਰੂਪ ਸਿੰਘ ਮਿਲਣਸਾਰ ਵਿਅਕਤੀ ਸਨ ਅਤੇ ਰੂਪ ਸਿੰਘ ਧੂਮਲ ਸੰਤ ਗਰੁੱਪ ਦੇ […]