July 9, 2024 2:12 am

ਸਾਨੀਆ ਮਿਰਜ਼ਾ ਨੂੰ ਮਹਿਲਾ IPL ‘ਚ ਰਾਇਲ ਚੈਲੰਜਰਜ਼ ਬੈਂਗਲੋਰ ਟੀਮ ਦਾ ਮੈਂਟਰ ਬਣਾਇਆ

Sania Mirza

ਚੰਡੀਗੜ੍ਹ,15 ਫਰਵਰੀ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੂੰ ਮਹਿਲਾ ਪ੍ਰੀਮੀਅਰ ਲੀਗ ‘ਚ ਰਾਇਲ ਚੈਲੰਜਰਜ਼ ਬੈਂਗਲੋਰ ਟੀਮ ਦਾ ਮੈਂਟਰ ਨਿਯੁਕਤ ਕੀਤਾ ਗਿਆ ਹੈ। RCB ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਇਸ ਦੀ ਪੁਸ਼ਟੀ ਕੀਤੀ। ਇਸ ‘ਤੇ ਟੈਨਿਸ ਖਿਡਾਰਨ ਸਾਨੀਆ ਨੇ ਕਿਹਾ ਕਿ ਉਹ ਖੁਦ ਹੈਰਾਨ ਸੀ ਕਿ ਉਸ ਨੂੰ ਕ੍ਰਿਕਟ ਟੀਮ […]

ਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਭਾਵੁਕ ਹੋਈ ਸਾਨੀਆ ਮਿਰਜ਼ਾ, ਜਾਣੋ ਕਦੋਂ ਲਵੇਗੀ ਸੰਨਿਆਸ

Sania Mirza

ਚੰਡੀਗੜ੍ਹ 27 ਜਨਵਰੀ 2023: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੂੰ ਆਪਣੇ ਆਖਰੀ ਗ੍ਰੈਂਡ ਸਲੈਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਨੀਆ ਮਿਰਜ਼ਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਆਸਟ੍ਰੇਲੀਅਨ ਓਪਨ ਉਸ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਹੋਵੇਗਾ। ਸਾਨੀਆ ਮਿਰਜ਼ਾ ਨੇ ਇਸ ਟੂਰਨਾਮੈਂਟ ਵਿੱਚ ਦੋ ਵਰਗਾਂ ਵਿੱਚ ਭਾਗ ਲਿਆ। ਮਹਿਲਾ ਡਬਲਜ਼ […]

ਸਾਨੀਆ ਮਿਰਜ਼ਾ-ਬੋਪੰਨਾ ਦੀ ਜੋੜੀ ਫਾਈਨਲ ‘ਚ ਹਾਰੀ, ਗ੍ਰੈਂਡ ਸਲੈਮ ਤੋਂ ਜੇਤੂ ਵਿਦਾਈ ਦਾ ਟੁੱਟਿਆ ਸੁਪਨਾ

Sania Mirza

ਚੰਡੀਗੜ੍ਹ 27 ਜਨਵਰੀ 2023: ਸਾਨੀਆ ਮਿਰਜ਼ਾ (Sania Mirza) ਨੂੰ ਆਸਟ੍ਰੇਲੀਅਨ ਓਪਨ 2023 ਵਿੱਚ ਆਖਰੀ ਗ੍ਰੈਂਡ ਸਲੈਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸਾਨੀਆ ਅਤੇ ਰੋਹਨ ਬੋਪੰਨਾ ਦੀ ਜੋੜੀ 6-7, 6-2 ਨਾਲ ਹਾਰ ਗਈ। ਸਾਨੀਆ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਉਸਦਾ ਆਖਰੀ ਗ੍ਰੈਂਡ ਸਲੈਮ ਹੋਵੇਗਾ। ਇਸ […]

Australian Open 2023: ਸਾਨੀਆ ਮਿਰਜ਼ਾ ਤੇ ਬੋਪੰਨਾ ਦੀ ਜੋੜੀ ਮਿਕਸਡ ਡਬਲਜ਼ ਦੇ ਸੈਮੀਫਾਈਨਲ ‘ਚ ਪਹੁੰਚੀ

Sania Mirza

ਚੰਡੀਗੜ੍ਹ 24 ਜਨਵਰੀ 2023: ਭਾਰਤੀ ਜੋੜੀ ਸਾਨੀਆ ਮਿਰਜ਼ਾ (Sania Mirza) ਅਤੇ ਰੋਹਨ ਬੋਪੰਨਾ (Rohan Bopanna)ਨੇ ਮੰਗਲਵਾਰ, 24 ਜਨਵਰੀ ਨੂੰ ਕੁਆਰਟਰ ਫਾਈਨਲ ਮੈਚ ਵਿੱਚ ਵਿਰੋਧੀ ਟੀਮ ਨੂੰ ਵਾਕਓਵਰ ਦੇਣ ਤੋਂ ਬਾਅਦ ਆਸਟ੍ਰੇਲੀਅਨ ਓਪਨ 2023 ਵਿੱਚ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। 2016 ਵਿੱਚ ਭਾਰਤੀ ਸਟਾਰ ਇਵਾਨ ਡੋਡਿਗ ਦੇ ਨਾਲ ਆਖ਼ਰੀ-ਚਾਰ ਪੜਾਅ ਵਿੱਚ ਪਹੁੰਚਣ […]

ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵਲੋਂ ਸੰਨਿਆਸ ਲੈਣ ਦਾ ਐਲਾਨ, ਜਾਣੋ ਉਨ੍ਹਾਂ ਦੀਆਂ ਉਪਲਬਧੀਆਂ

Sania Mirza

ਚੰਡੀਗੜ੍ਹ 07 ਜਨਵਰੀ 2023: ਭਾਰਤ ਦੀ ਸਟਾਰ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ (Sania Mirza) ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਅਨ ਓਪਨ ਖੇਡਣ ਪਹੁੰਚੀ ਸਾਨੀਆ ਨੇ ਕਿਹਾ ਹੈ ਕਿ ਇਸ ਸਾਲ ਆਸਟ੍ਰੇਲੀਅਨ ਓਪਨ ਅਤੇ ਦੁਬਈ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਉਹ ਟੈਨਿਸ ਨੂੰ ਅਲਵਿਦਾ ਕਹਿ ਦੇਵੇਗੀ। ਯਾਨੀ ਅਗਲੇ ਕੁਝ ਮਹੀਨਿਆਂ ‘ਚ ਉਹ ਆਖਰੀ ਵਾਰ […]

US Open: ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਯੂਐਸ ਓਪਨ ਤੋਂ ਆਪਣਾ ਨਾਂ ਲਿਆ ਵਾਪਸ

Sania mirza

ਚੰਡੀਗੜ੍ਹ 23 ਅਗਸਤ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania mirza) ਨੇ ਸੱਟ ਕਾਰਨ ਆਗਾਮੀ ਯੂਐਸ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ । ਇਹ ਜਾਣਕਾਰੀ ਸਾਨੀਆ ਨੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਸਾਨੀਆ ਨੇ ਦੱਸਿਆ ਕਿ ਦੋ ਹਫਤੇ ਪਹਿਲਾਂ ਕੈਨੇਡਾ ‘ਚ ਉਸ ਨੂੰ ਸੱਟ ਲੱਗ ਗਈ ਸੀ ਪਰ ਉਦੋਂ ਉਸ ਨੂੰ ਇਹ ਅਹਿਸਾਸ ਨਹੀਂ […]

Wimbledon 2022: ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਸਾਨੀਆ ਮਿਰਜ਼ਾ ਟੂਰਨਾਮੈਂਟ ਤੋਂ ਬਾਹਰ

Sania Mirza

ਚੰਡੀਗੜ੍ਹ 07 ਜੂਨ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੇ ਵਿੰਬਲਡਨ ਓਪਨ ਤੋਂ ਬਾਹਰ ਹੋਣ ਤੋਂ ਬਾਅਦ ਇੱਕ ਭਾਵੁਕ ਸੰਦੇਸ਼ ਲਿਖਿਆ ਹੈ। ਸਾਨੀਆ ਅਤੇ ਮੇਟ ਪੇਵਿਕ ਵਿੰਬਲਡਨ ਓਪਨ ਦੇ ਮਿਕਸਡ ਡਬਲਜ਼ ਸੈਮੀਫਾਈਨਲ ‘ਚੋਂ ਬਾਹਰ ਹੋ ਗਏ ਅਤੇ ਫਾਈਨਲ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਏ।ਹਾਲਾਂਕਿ ਇਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਵਰਗ ਵਿੱਚ ਸਾਨੀਆ ਦਾ […]

Wimbledon 2022: ਸਾਨੀਆ ਮਿਰਜ਼ਾ ਤੇ ਪਾਵਿਕ ਦੀ ਜੋੜੀ ਮਿਕਸਡ ਡਬਲਜ਼ ਦੇ ਸੈਮੀਫਾਈਨਲ ‘ਚ ਪਹੁੰਚੀ

Wimbledon

ਚੰਡੀਗੜ੍ਹ 05 ਜੁਲਾਈ 2022: (Wimbledon 2022) ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਅਤੇ ਆਪਣੀ ਸਾਥੀ ਮੇਟ ਪਾਵਿਕ  (Mate Pavic) ਵਿੰਬਲਡਨ ਦੇ ਸੈਮੀਫਾਈਨਲ ‘ਚ ਪਹੁੰਚ ਗਈਆਂ ਹਨ |ਸਾਨੀਆ ਤੇ ਪਾਵਿਕ ਦੀ ਜੋੜੀ ਨੇ ਮਿਕਸਡ ਡਬਲਜ਼ ਮੁਕਾਬਲੇ ‘ਚ ਗੈਬਰੀਏਲਾ ਡਾਬ੍ਰੋਸਕੀ ਤੇ ਜਾਨ ਪੀਅਰਸ ਨੂੰ ਹਰਾ ਦਿੱਤਾ | ਮੈਚ ‘ਚ ਸਾਨੀਆ ਮਿਰਜ਼ਾ ਤੇ ਮੇਟ ਦੀ ਛੇਵਾਂ […]

Dubai Tennis Championships: ਸਾਨੀਆ ਤੇ ਹਰਡੇਕਾ ਦੀ ਜੋੜੀ ਸੈਮੀਫਾਈਨਲ ‘ਚ ਪਹੁੰਚੀ

Dubai Tennis Championships

ਚੰਡੀਗੜ੍ਹ 18 ਫਰਵਰੀ 2022: ਭਾਰਤੀ ਟੈਨਿਸ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੀ ਚੈੱਕ ਗਣਰਾਜ ਦੀ ਜੋੜੀਦਾਰ ਲੂਸੀ ਹਰਡੇਕਾ ਨੇ ਵੀਰਵਾਰ ਨੂੰ ਜਾਪਾਨ ਦੀ ਸ਼ੁਕੋ ਓਯਾਮਾ ਅਤੇ ਸਰਬੀਆ ਦੀ ਅਲੈਗਜ਼ੈਂਡਰਾ ਕ੍ਰੂਨਿਚ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਦੁਬਈ ਟੈਨਿਸ ਚੈਂਪੀਅਨਸ਼ਿਪ (Dubai Tennis Championships) ਦੇ ਸੈਮੀਫਾਈਨਲ ਪਹੁੰਚੀ। ਟੂਰਨਾਮੈਂਟ ਲਈ ਵਾਈਲਡ ਕਾਰਡ ਹਾਸਲ ਕਰਨ ਵਾਲੀ ਸਾਨੀਆ ਅਤੇ […]

ਸਾਨੀਆ ਮਿਰਜ਼ਾ ਤੇ ਰਾਮ ਕੁਆਰਟਰ ਫਾਈਨਲ ‘ਚ ਹਾਰੇ, ਆਸਟ੍ਰੇਲੀਅਨ ਓਪਨ ਤੋਂ ਬਾਹਰ

Sania Mirza

ਚੰਡੀਗੜ੍ਹ 25 ਜਨਵਰੀ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ (Rajiv Ram) ਮੰਗਲਵਾਰ ਨੂੰ ਜੈਮੀ ਫੋਰਲਿਸ ਅਤੇ ਜੇਸਨ ਕਾਬਲਰ ਦੀ ਆਸਟਰੇਲੀਆਈ ਜੋੜੀ ਤੋਂ ਹਾਰ ਕੇ ਆਸਟ੍ਰੇਲੀਅਨ ਓਪਨ ਤੋਂ ਬਾਹਰ ਹੋ ਗਏ। ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ-ਅਮਰੀਕੀ ਜੋੜੀ ਨੂੰ ਵਾਈਲਡ ਕਾਰਡ ਆਸਟ੍ਰੇਲੀਅਨ ਜੋੜੀ ਤੋਂ 4-6, […]