July 7, 2024 7:40 pm

ਜੇਕਰ ਪੰਜਾਬ ‘ਚ ਇੰਡਸਟਰੀ ਆਵੇਗੀ ਤਾਂ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ: ਮੀਤ ਹੇਅਰ

Meet Hayer

ਪਟਿਆਲਾ 18 ਅਕਤੂਬਰ 2022: ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅੱਜ ਪਟਿਆਲਾ ਦੇ ਹਲਕਾ ਸਮਾਣਾ ਦੇ ਪਬਲਿਕ ਕਾਲਜ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਹੁਤ ਜਲਦ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਦਾ ਦਰਜਾ ਪ੍ਰਦਾਨ ਕਰੇਗੀ | ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ […]

ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਵਿਖੇ ਕਿਸਾਨਾਂ ਨੇ ਘੇਰਿਆ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਦਫ਼ਤਰ

Samana

ਪਟਿਆਲਾ 29 ਅਗਸਤ 2022: ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ (Samana) ਵਿਖੇ ਖ਼ਰਾਬ ਹੋਈਆਂ ਫਸਲਾਂ ਨੂੰ ਲੈ ਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਐੱਸਡੀਐੱਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿੱਥੇ ਕਿਸਾਨਾਂ ਦੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਪੰਜਾਬ ਦੇ ਸਿਹਤ ਮੰਤਰੀ ਚੇਤਨ […]

ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ‘ਤੇ ਕਿਸਾਨਾਂ ਨੇ ਸਮਾਣਾ-ਪਾਤੜਾਂ ਰੋਡ ਕੀਤਾ ਜਾਮ

Samana-Patran

ਸਮਾਣਾ 15 ਅਗਸਤ 2022: ਦੇਸ਼ ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਮਨਾ ਰਿਹਾ ਹੈ, ਪਰ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਵੀ ਸੜਕਾਂ ਤੇ ਰੁਲਣ ਲਈ ਮਜਬੂਰ ਹੈ | ਅੱਜ ਆਜ਼ਾਦੀ ਦਿਹਾੜੇ ਮੌਕੇ ਕਿਸਾਨਾਂ ਨੇ ਸਮਾਣਾ-ਪਾਤੜਾਂ (Samana-Patran) ਰੋਡ ਜਾਮ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ | ਦੱਸ ਦਈਏ ਕਿ ਪੰਜਾਬ ਵਿੱਚ […]

ਸਮਾਣਾ ’ਚ ਨਸ਼ੇ ਦੀ ਓਵਰ ਡੋਜ਼ ਕਾਰਨ ਦੋ ਨੋਜਵਾਨਾਂ ਦੀ ਹੋਈ ਮੌਤ

ਨਸ਼ੇ ਦੀ ਓਵਰ ਡੋਜ਼

ਸਮਾਣਾ 25 ਜੁਲਾਈ 2022: ਬੀਤੇ ਦਿਨ ਐਤਵਾਰ ਨੂੰ ਸਮਾਣਾ ਸਬ-ਡਿਵੀਜ਼ਨ ਦੇ ਪਿੰਡ ਕਕਰਾਲਾ ਭਾਇਕਾ ਅਤੇ ਸਮਾਣਾ ਦੇ ਮੁਹੱਲਾ ਬੰਮਣਾ ਪੱਤੀ ਦੇ ਦੋ ਨੋਜਵਾਨਾ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ।ਮ੍ਰਿਤਕ ਦੇ ਵਾਰਸਾ ਸੁਖਵਿੰਦਰ ਪਾਲ ਤੇ ਬੋਬੀ ਰਾਮ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਭਾਇਕਾ ਦਾ ਇੱਕ 28 ਸਾਲਾ […]

Patiala: ਪੁਲੀਸ ਵੱਲੋਂ ਸਮਾਣਾ ਵਿਖੇ ਸੱਟੇਬਾਜ਼ ਨੂੰ 24 ਲੱਖ 97 ਹਜ਼ਾਰ ਰੁਪਏ ਵੀ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ

Police

ਪਟਿਆਲਾ 27 ਅਪ੍ਰੈਲ 2022: ਪੰਜਾਬ ਪੁਲੀਸ (Punjab Police) ਵੱਲੋਂ ਜੂਆ ਸੱਟੇ ਆਦਿ ਦਾ ਕਾਲਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਇਹ ਜੂਏ ਸੱਟੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਵਿਅਕਤੀ ਉਸ ਲਈ ਵੀ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਸਨ | ਸ਼ਰ੍ਹੇਆਮ ਦੁਕਾਨਾਂ ਖੋਲ੍ਹ ਕੇ ਬੇਖੌਫ਼ ਚੱਲ ਰਿਹਾ […]

ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਪੁਲਸ ਪ੍ਰਸਾਸ਼ਨ ਹੋਇਆ ਸਰਗਰਮ

traffic problems

ਪਟਿਆਲਾ 20 ਮਾਰਚ 2022: ਪਟਿਆਲਾ ਦੇ ਹਲਕਾ ਸਮਾਣਾ (Samana) ਵਿਖੇ ਪਿਛਲੇ ਦਿਨੀਂ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਪੁਲਸ ਪ੍ਰਸਾਸ਼ਨ ਨੂੰ ਸਖਤ ਅਦੇਸ਼ ਜਾਰੀ ਕੀਤੇ ਸਨ ਕਿ ਸਿਟੀ ਥਾਣਾ ਦੇ ਬਾਹਰ ਖੜ੍ਹੇ ਵਾਹਨਾਂ ਨੂੰ 10 ਦਿਨਾਂ ’ਚ ਉਥੋਂ ਹਟਾਇਆ ਜਾਵੇ ਤਾਂ ਜੋ ਇਸ ਸੜਕ ਤੇ ਬਣੀ ਟ੍ਰੈਫਿਕ ਸਮੱਸਿਆ (traffic problems) ਦਾ ਹੱਲ ਕੱਢਿਆ […]

ਪੰਜਾਬ ਚੋਣਾਂ 2022 : ਜਾਣੋ! ਜ਼ਿਲ੍ਹਾ ਪਟਿਆਲਾ ‘ਚ ਦੁਪਹਿਰ 3 ਵਜੇ ਤੱਕ ਦੀ ਵੋਟਿੰਗ ਅਪਡੇਟ

ਜ਼ਿਲ੍ਹਾ ਪਟਿਆਲਾ

ਚੰਡੀਗੜ੍ਹ 20 ਫਰਵਰੀ 2022: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਐਤਵਾਰ ਸਵੇਰੇ ਤੋਂ ਵੋਟਿੰਗ ਸ਼ੁਰੂ ਹੋ ਰਹੀ ਹੈ । ਇਸ ਦੌਰਾਨ ਜ਼ਿਲ੍ਹਾ ਪਟਿਆਲਾ ‘ਚ ਦੁਪਹਿਰ 3 ਵਜੇ ਤੱਕ ਦੀ ਵੋਟਿੰਗ ਅਪਡੇਟ ਇਸ ਤਰ੍ਹਾਂ ਹੈ ਨਾਭਾ ‘ਚ ਹੁਣ ਤੱਕ 57.49 ਫੀਸਦੀ ਹੋਈ ਪੋਲਿੰਗ ਪਟਿਆਲਾ ‘ਚ ਹੁਣ ਤੱਕ 50 ਫੀਸਦੀ ਹੋਈ ਪੋਲਿੰਗ […]

ਸਯੁੰਕਤ ਕਿਸਾਨ ਤੇ ਭਰਾਤਰੀ ਜਥੇਬੰਦੀਆ ਨੇ ਰੋਸ ਵਜੋਂ ਮੋਦੀ ਦਾ ਫੂਕਿਆ ਪੁਤਲਾ

United Kisan Morcha

ਪਟਿਆਲਾ 31 ਜਨਵਰੀ 2022: ਸੰਯੁਕਤ ਕਿਸਾਨ ਮੋਰਚਾ ਸਮਾਣਾ ਦੀਆਂ ਵੱਖ-ਵੱਖ ਕਿਸਾਨ ਮਜ਼ਦੂਰ ਅਤੇ ਭਰਾਤਰੀ ਜਥੇਬੰਦੀਆਂ ਨੇ ਤਹਿਸੀਲ ਪਾਰਕ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਕੰਪਲੈਕਸ ਦੇ ਸਾਹਮਣੇਂ ਸੰਯੁਕਤ ਕਿਸਾਨ ਮੋਰਚਾ (United Kisan Morcha) ਦਿੱਲੀ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਮਾਸਟਰ ਦਰਸ਼ਨਪਾਲ ਸਿੰਘ […]

ਕੈਪਟਨ ਨੇ ਪੰਜਾਬ ਚੋਣਾਂ ਲਈ ਖੋਲੀ ਨਵੀਂ ਦੁਕਾਨ,ਕਾਂਗਰਸੀ ਹੋ ਰਹੇ ਨੇ ਆਪਸ ‘ਚ ਛਿੱਤਰੋ ਛਿੱਤਰੀ : ਸੁਖਬੀਰ ਬਾਦਲ

sukhbir singh

ਸਮਾਣਾ 18 ਦਸੰਬਰ 2021 : ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਨੇ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ‘ਚ ਰੈਲੀ ਕੀਤੀ, ਜਿਸ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ ਗਿਆ, ਸੁਖਬੀਰ ਬਾਦਲ ਸਮਾਣਾ ਪਹੁੰਚ ਕੇ ਮਹਾਰਾਜਾ ਅਗਰਸੈਨ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ‘ਤੇ […]

Patiala: ਪੰਜ ਪੰਜ ਮਰਲੇ ਜ਼ਮੀਨ ਨਾ ਮਿਲਣ ਕਾਰਨ ਗਰੀਬ ਪਰਿਵਾਰਾਂ ਵੱਲੋਂ ਕੀਤਾ ਭਵਾਨੀਗੜ੍ਹ-ਸਮਾਣਾ ਰੋਡ ਜਾਮ

Bhavanigarh-Samana road

ਪਟਿਆਲਾ 16 ਦਸੰਬਰ 2021: ਪਟਿਆਲਾ (Patiala)ਦੇ ਹਲਕਾ ਸਮਾਣਾ ਦੇ ਪਿੰਡ ਗਾਜੇਵਾਸ (Gajewas) ਵਿਖੇ ਪੰਜ ਪੰਜ ਮਰਲੇ ਜ਼ਮੀਨ ਨਾ ਮਿਲਣ ਕਾਰਨ ਗਰੀਬ ਪਰਿਵਾਰਾਂ ਵੱਲੋਂ ਧਰਨਾ ਲਗਾਇਆ ਗਿਆ |ਇਸ ਮੌਕੇ ਲਗਪਗ ਦਸ ਪਿੰਡਾਂ ਦੇ ਲੋਕਾਂ ਵੱਲੋਂ ਹਿੱਸਾ ਲਿਆ ਗਿਆ | ਇਸ ਮੌਕੇ ਲੋਕਾਂ ਵੱਲੋਂ ਕਾਂਗਰਸ ਸਰਕਾਰ ਮੁਰਦਾਬਾਦ ਅਤੇ ਪੰਚਾਇਤ ਗਾਜੇਵਾਸ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ | […]