July 7, 2024 4:19 pm

Saket Court Firing: ਸਾਕੇਤ ਕੋਰਟ ‘ਚ ਗਵਾਹੀ ਦੇਣ ਆਈ ਮਹਿਲਾ ਨੂੰ ਮਾਰੀ ਗੋਲੀ, ਹਸਪਤਾਲ ‘ਚ ਦਾਖ਼ਲ

Saket Court

ਚੰਡੀਗੜ੍ਹ, 21 ਅਪ੍ਰੈਲ 2023: ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਸਵੇਰੇ ਸਾਕੇਤ ਕੋਰਟ (Saket Court) ‘ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸਾਕੇਤ ਅਦਾਲਤ ਵਿੱਚ ਸਵੇਰੇ ਇੱਕ ਮਹਿਲਾ ਨੂੰ ਗੋਲੀ ਮਾਰ ਦਿੱਤੀ ਗਈ। ਮਹਿਲਾ ਨੂੰ ਗਵਾਹੀ ਲਈ ਅਦਾਲਤ ਵਿੱਚ ਲਿਆਂਦਾ ਗਿਆ ਸੀ। ਐਨਐਸਸੀ ਥਾਣਾ ਮੁਖੀ ਨੇ ਮਹਿਲਾ ਨੂੰ ਆਪਣੀ ਕਾਰ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਇਸ […]

ਸ਼ਰਧਾ ਕਤਲਕਾਂਡ: ਅਦਾਲਤ ਨੇ ਆਫਤਾਬ ਪੂਨਾਵਾਲਾ ਨੂੰ 13 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

Aaftab Poonawalla

ਚੰਡੀਗੜ੍ਹ 26 ਨਵੰਬਰ 2022: ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ‘ਚ ਸ਼ਰਧਾ ਵਾਲਕਰ (Shraddha walkar) ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜਿਆਂ ‘ਚ ਕੱਟਣ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ (Aaftab Poonawalla) ਨੂੰ ਸ਼ਨੀਵਾਰ ਨੂੰ 13 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਵਿਸ਼ੇਸ਼ ਪੁਲਿਸ ਕਮਿਸ਼ਨਰ ਸਾਗਰ ਪ੍ਰੀਤ ਹੁੱਡਾ ਨੇ ਦੱਸਿਆ ਕਿ […]

ਸ਼ਰਧਾ ਕਤਲਕਾਂਡ ਦੇ ਦੋਸ਼ੀ ਆਫਤਾਬ ਨੂੰ ਅਦਾਲਤ ਨੇ ਮੁੜ ਪੰਜ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

Shraddha Walker murder case

ਚੰਡੀਗੜ੍ਹ 17 ਨਵੰਬਰ 2022: ਸ਼ਰਧਾ ਵਾਲਕਰ (Shraddha Walker) ਕਤਲਕਾਂਡ ਦਾ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਪੁਲਿਸ ਪੁੱਛਗਿੱਛ ‘ਚ ਨਿੱਤ ਨਵੇਂ ਖੁਲਾਸੇ ਕਰ ਰਿਹਾ ਹੈ। ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਅੱਜ ਦਿੱਲੀ ਪੁਲਿਸ ਨੇ ਵੀਸੀ ਰਾਹੀਂ ਸਾਕੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਇਸ ਦੌਰਾਨ ਅਦਾਲਤ ਨੇ ਆਫਤਾਬ ਪੂਨਾਵਾਲਾ ਦੇ ਪੁਲਿਸ ਰਿਮਾਂਡ ਵਿੱਚ ਪੰਜ ਦਿਨਾਂ ਦਾ ਵਾਧਾ […]

ਕੁਤੁਬਮੀਨਾਰ ‘ਤੇ ਮਲਕੀਅਤ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਸਾਕੇਤ ਅਦਾਲਤ ਵਲੋਂ ਖਾਰਜ

Qutub Minar

ਚੰਡੀਗੜ 20 ਸਤੰਬਰ 2022: ਦਿੱਲੀ ਦੀ ਸਾਕੇਤ ਅਦਾਲਤ ਨੇ ਕੁਤੁਬਮੀਨਾਰ (Qutub Minar) ਕੰਪਲੈਕਸ ਨਾਲ ਸਬੰਧਤ ਇਕ ਪਟੀਸ਼ਨ ਨੂੰ ਖਾਰਜ ਕਰ ਦਿੱਤੀ ਹੈ | ਅਦਾਲਤ ਵੱਲੋਂ ਰੱਦ ਕੀਤੀ ਗਈ ਪਟੀਸ਼ਨ ਕੁੰਵਰ ਮਹਿੰਦਰ ਧਵਜ ਪ੍ਰਸਾਦ ਵੱਲੋਂ ਦਾਇਰ ਕੀਤੀ ਗਈ ਸੀ। ਕੁੰਵਰ ਮਹਿੰਦਰ ਧਵਜ ਪ੍ਰਸਾਦ ਨੇ ਆਪਣੇ ਆਪ ਨੂੰ ਤੋਮਰ ਰਾਜੇ ਦਾ ਵੰਸ਼ਜ ਦੱਸਦੇ ਹੋਏ ਮੰਗ ਕੀਤੀ ਸੀ […]

ਕੁਤੁਬਮੀਨਾਰ ‘ਤੇ ਮਲਕੀਅਤ ਦਾ ਦਾਅਵਾ ਕਰਨ ਵਾਲੀ ਪਟੀਸ਼ਨ ‘ਤੇ 17 ਸਤੰਬਰ ਨੂੰ ਹੋਵੇਗੀ ਸੁਣਵਾਈ

Qutub Minar

ਚੰਡੀਗੜ੍ਹ 13 ਸਤੰਬਰ 2022: ਸਾਕੇਤ ਅਦਾਲਤ ਕੁਤੁਬਮੀਨਾਰ (Qutub Minar) ‘ਤੇ ਮਲਕੀਅਤ ਦਾ ਦਾਅਵਾ ਕਰਨ ਵਾਲੇ ਕੁੰਵਰ ਮਹਿੰਦਰ ਧਵਜ ਪ੍ਰਸਾਦ ਸਿੰਘ ਦੀ ਪਟੀਸ਼ਨ ‘ਤੇ 17 ਸਤੰਬਰ ਨੂੰ ਸ਼ਾਮ 4 ਵਜੇ ਆਪਣਾ ਫੈਸਲਾ ਸੁਣਾਏਗੀ। ਸਾਕੇਤ ਅਦਾਲਤ 17 ਸਤੰਬਰ ਨੂੰ ਫੈਸਲਾ ਕਰੇਗੀ ਕਿ ਮਹੇਂਦਰ ਧਵਜ ਪ੍ਰਸਾਦ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਕਰਨੀ ਹੈ ਜਾਂ ਨਹੀਂ। ਮਹਿੰਦਰ ਧਵਜ ਪ੍ਰਸਾਦ […]