ਸਹਾਰਨਪੁਰ ਤੋਂ ਦਿੱਲੀ ਜਾ ਰਹੀ ਯਾਤਰੀ ਰੇਲਗੱਡੀ ‘ਚ ਅਚਾਨਕ ਲੱਗੀ ਅੱਗ
![ਸਹਾਰਨਪੁਰ ਤੋਂ ਦਿੱਲੀ](https://theunmute.com/wp-content/uploads/2022/03/04-1.jpg)
ਚੰਡੀਗੜ੍ਹ 05 ਮਾਰਚ 2022: ਮੇਰਠ ਦੇ ਦੌਰਾਲਾ ਸਟੇਸ਼ਨ ‘ਤੇ ਸਹਾਰਨਪੁਰ ਤੋਂ ਦਿੱਲੀ ਜਾ ਰਹੀ ਇਕ ਯਾਤਰੀ ਰੇਲਗੱਡੀ ‘ਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਰੇਲਗੱਡੀ ਦੋ ਡੱਬੇ ਅੱਗ ਦੀ ਲਪੇਟ ਆ ਗਏ। ਇਸ ਘਟਨਾ ਦੌਰਾਨ ਹਫੜਾ-ਦਫੜੀ ਮੱਚ ਗਈ।ਹਾਲਾਂਕਿ ਜਿਸ ਕੋਚ ‘ਚ ਅੱਗ ਲੱਗ ਗਈ, ਉਸਦੇ ਸਾਰੇ ਯਾਤਰੀਆਂ ਤੁਰੰਤ ਬਾਹਰ ਨਿਕਲ ਗਏ। ਮੌਕੇ ‘ਤੇ ਪਹੁੰਚੇ ਫਾਇਰ […]