July 7, 2024 9:47 pm

ਲੰਡਨ ਦੇ ਯੂਨੀਅਨ ਸਟਰੀਟ ਰੇਲਵੇ ਸਟੇਸ਼ਨ ‘ਚ ਲੱਗੀ ਭਿਆਨਕ ਅੱਗ, ਨੇੜੇ ਦੀਆਂ ਇਮਾਰਤਾਂ ਕਰਵਾਈਆਂ ਖਾਲੀ

Union Street Railway Station

ਚੰਡੀਗੜ੍ਹ 17 ਅਗਸਤ 2022: ਲੰਡਨ ਦੇ ਸਦਰਕ ਵਿੱਚ ਯੂਨੀਅਨ ਸਟਰੀਟ ਰੇਲਵੇ ਸਟੇਸ਼ਨ (Union Street Railway Station) ਨੇੜੇ ਅੱਜ ਯਾਨੀ ਬੁੱਧਵਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਅੱਗ ਪਾਰਕਿੰਗ ਏਰੀਆ ਤੋਂ ਹੁੰਦੇ ਹੋਏ ਸਟੇਸ਼ਨ ਤੱਕ ਫੈਲ ਗਈ। ਇਸ ‘ਤੇ ਕਾਬੂ ਪਾਉਣ ਲਈ 70 ਤੋਂ ਵੱਧ ਫਾਇਰ ਟੈਂਡਰ […]