July 4, 2024 9:32 pm

ਅਸ਼ੋਕ ਗਹਿਲੋਤ ਕੁਰਸੀ ਨਹੀਂ ਛੱਡਣਾ ਚਾਹੁੰਦੇ ਤੇ ਸਚਿਨ ਪਾਇਲਟ CM ਬਣਨਾ ਚਾਹੁੰਦੇ ਹਨ: ਅਮਿਤ ਸ਼ਾਹ

Chhattisgarh

ਚੰਡੀਗੜ੍ਹ, 15 ਅਪ੍ਰੈਲ 2023: ਭਰਤਪੁਰ ਦੇ ਐਮਐਸਜੇ ਕਾਲਜ ਗਰਾਊਂਡ ਵਿੱਚ ਭਾਜਪਾ ਦੀ ਬੂਥ ਵਰਕਰ ਕਾਨਫਰੰਸ ਹੋ ਰਹੀ ਹੈ। ਇਸ ਸੰਮੇਲਨ ਵਿੱਚ 25000 ਭਾਜਪਾ ਵਰਕਰ ਮੌਜੂਦ ਹਨ। ਭਰਤਪੁਰ ਡਿਵੀਜ਼ਨ ਦੇ 4700 ਬੂਥਾਂ ਵਿੱਚੋਂ ਹਰੇਕ ਬੂਥ ਤੋਂ ਪੰਜ ਵਰਕਰ ਬੁਲਾਏ ਗਏ ਹਨ, ਜਿਨ੍ਹਾਂ ਨੂੰ ਅਮਿਤ ਸ਼ਾਹ (Amit Shah) ਸੰਬੋਧਨ ਕਰ ਰਹੇ ਹਨ। ਅਮਿਤ ਸ਼ਾਹ ਨੇ ਕਿਹਾ ਕਿ […]

ਸਚਿਨ ਪਾਇਲਟ ਦਾ ‘ਮੌਨ ਵਰਤ’ ਖਤਮ, ਕਿਹਾ- ਮੁੱਖ ਮੰਤਰੀ ਤੋਂ ਇਕ ਸਾਲ ਤੋਂ ਕਰ ਰਿਹਾਂ ਕਾਰਵਾਈ ਦੀ ਮੰਗ

Sachin Pilot

ਚੰਡੀਗੜ੍ਹ,11 ਅਪ੍ਰੈਲ 2023: ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ (Sachin Pilot) ਦਾ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਇੱਕ ਦਿਨਾ ‘ਮੌਨ ਵਰਤ’ 5 ਘੰਟੇ ਬਾਅਦ ਖਤਮ ਹੋ ਗਿਆ ਹੈ। ਕਰੀਬ ਪੌਣੇ ਚਾਰ ਵਜੇ ਪਾਇਲਟ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਮਠਿਆਈਆਂ ਖਵਾ ਕੇ ਵਰਤ ਖੋਲ੍ਹਿਆ । ਵਰਤ ਤੋਂ ਬਾਅਦ ਪਾਇਲਟ ਨੇ ਕਿਹਾ ਕਿ ਮੈਂ ਸਿਰਫ […]

Rajasthan: ਆਪਣੀ ਹੀ ਸਰਕਾਰ ਦੇ ਖ਼ਿਲਾਫ਼ ‘ਮੌਨ ਵਰਤ’ ‘ਤੇ ਬੈਠੇ ਸਚਿਨ ਪਾਇਲਟ

Sachin Pilot

ਚੰਡੀਗੜ੍ਹ, 11 ਅਪ੍ਰੈਲ 2023: ਆਪਣੀ ਹੀ ਰਾਜਸਥਾਨ ਸਰਕਾਰ ਤੋਂ ਨਾਰਾਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸਚਿਨ ਪਾਇਲਟ (Sachin Pilot) ਨੇ ਪਾਰਟੀ ਵਿਰੋਧੀ ਹੋਣ ਦੇ ਦੋਸ਼ਾਂ ਦਰਮਿਆਨ ‘ਮੌਨ ਵਰਤ’ ਸ਼ੁਰੂ ਕਰ ਦਿੱਤਾ ਹੈ। ਪਾਇਲਟ ਵਸੁੰਧਰਾ ਰਾਜੇ ਦੀ ਸਰਕਾਰ ‘ਚ ਕਥਿਤ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਅੱਜ ਮੌਨ ਵਰਤ ਰੱਖਣਗੇ। ਸਚਿਨ ਪਾਇਲਟ ਨੇ ਜੋਤੀਬਾ ਫੂਲੇ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ […]

ਸ਼ਸ਼ੀ ਥਰੂਰ ਦੀ CM ਅਸ਼ੋਕ ਗਹਿਲੋਤ ਨੂੰ ਨਸ਼ੀਹਤ, ਆਪਣੇ ਸਾਥੀਆਂ ਬਾਰੇ ਸੋਚ ਸਮਝ ਕੇ ਬੋਲੋ

Shashi Tharoor

ਚੰਡੀਗੜ, 21 ਜਨਵਰੀ 2023: ਕਾਂਗਰਸ ਨੇਤਾ ਸ਼ਸ਼ੀ ਥਰੂਰ (Shashi Tharoor) ਨੇ ਰਾਜਸਥਾਨ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਵਿਚਾਲੇ ਚੱਲ ਰਹੀ ਤਕਰਾਰ ਅਤੇ ਗਹਿਲੋਤ ਦੀ ਤਰਫੋਂ ਨਾਲਾਇਕ, ਨਕਾਰਾ-ਨਿਕੰਮਾ, ਗੱਦਾਰ, ਕੋਰੋਨਾ ਵਰਗੇ ਸ਼ਬਦਾਂ ਦੀ ਵਰਤੋਂ ‘ਤੇ ਕਿਹਾ ਕਿ ਰਾਜਨੀਤੀ ਨੂੰ ਇਸ ਪੱਧਰ ਤੱਕ ਨਹੀਂ ਪਹੁੰਚਾਉਣਾ ਚਾਹੀਦਾ ਸੀ। ਥਰੂਰ ਨੇ ਕਿਹਾ […]

ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

Congress

ਚੰਡੀਗੜ੍ਹ 15 ਨਵੰਬਰ 2022: ਗੁਜਰਾਤ ਵਿਧਾਨ ਸਭਾ ਚੋਣਾਂ 2022 (Gujarat Assembly elections 2022) ਲਈ ਕਾਂਗਰਸ ਨੇ ਅੱਜ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ […]

ਮੁੱਖ ਮੰਤਰੀ ਅਹੁਦੇ ਲਈ ਰਾਜਸਥਾਨ ਕਾਂਗਰਸ ‘ਚ ਬਗਾਵਤ, ਅਜੈ ਮਾਕਨ ਤੇ ਖੜਗੇ ਨੇ ਸੋਨੀਆ ਗਾਂਧੀ ਨੂੰ ਸੌਂਪੀ ਘਟਨਾਕ੍ਰਮ ਰਿਪੋਰਟ

Rajasthan

ਚੰਡੀਗੜ੍ਹ 26 ਸਤੰਬਰ 2022: ਕਾਂਗਰਸ ਵਿੱਚ ਪ੍ਰਧਾਨ ਅਤੇ ਰਾਜਸਥਾਨ ਵਿੱਚ ਮੁੱਖ ਮੰਤਰੀ ਦੀ ਚੋਣ ਆਪਸ ਵਿੱਚ ਉਲਝਦੀ ਨਜ਼ਰ ਆ ਰਹੀ ਹੈ। ਪ੍ਰਧਾਨ ਦੇ ਅਹੁਦੇ ਲਈ ਅਸ਼ੋਕ ਗਹਿਲੋਤ (Ashok Gehlot) ਦੀ ਨਾਮਜ਼ਦਗੀ ਦਰਮਿਆਨ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਸੰਭਾਵਨਾਵਾਂ ਬਣ ਗਈਆਂ ਸਨ, ਪਰ ਅਜਿਹੇ ‘ਚ ਗਹਿਲੋਤ ਧੜੇ ਦੀ ਹਾਈਕਮਾਨ ਨਾਲ ਹੀ ਟਕਰਾਅ ਪੈਦਾ […]

ਪੁਲਿਸ ਨੇ ਰਾਹੁਲ ਗਾਂਧੀ ਦੇ ਸਮਰਥਨ ‘ਚ ਪ੍ਰਦਰਸ਼ਨ ਕਰ ਰਹੇ ਸਚਿਨ ਪਾਇਲਟ ਨੂੰ ਲਿਆ ਹਿਰਾਸਤ ‘ਚ

Sachin Pilot

ਚੰਡੀਗੜ੍ਹ 15 ਜੂਨ 2022: ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨੈਸ਼ਨਲ ਹੈਰਾਲਡ ਮਾਮਲੇ (National Herald case) ‘ਚ ਅੱਜ ਲਗਾਤਾਰ ਤੀਜੇ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਤੋਂ ਪੁੱਛਗਿੱਛ ਜਾਰੀ ਹੈ। ਇਸ ਦੌਰਾਨ ਅੱਜ ਯਾਨੀ ਬੁੱਧਵਾਰ ਨੂੰ ਵੀ ਪਾਰਟੀ ਦੇ ਸੀਨੀਅਰ ਨੇਤਾ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪੁਲੀਸ ਨੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ […]

ਕਾਂਗਰਸ ਨੇ ਕੇਂਦਰੀ ਯੋਜਨਾ ਗਰੁੱਪ ‘ਚ ਰਵਨੀਤ ਬਿੱਟੂ ਸਮੇਤ ਇਨ੍ਹਾਂ ਦਿੱਗਜਾਂ ਨੂੰ ਕੀਤਾ ਸ਼ਾਮਲ

Central Planning Group

ਚੰਡੀਗੜ੍ਹ 24 ਮਈ 2022: ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ‘ਭਾਰਤ ਜੋੜੋ ਯਾਤਰਾ‘ ਲਈ ਸਿਆਸੀ ਮਾਮਲਿਆਂ ਦੇ ਗਰੁੱਪ, ਟਾਸਕ ਫੋਰਸ-2024 ਅਤੇ ਕੇਂਦਰੀ ਯੋਜਨਾ ਗਰੁੱਪ (Central Planning Group) ਦਾ ਗਠਨ ਕੀਤਾ ਹੈ। ਇਸ ਗਰੁੱਪ ‘ਚ ਦਿਗਵਿਜੇ ਸਿੰਘ, ਸਚਿਨ ਪਾਇਲਟ, ਸ਼ਸ਼ੀ ਥਰੂਰ, ਰਵਨੀਤ ਸਿੰਘ ਬਿੱਟੂ, ਜੀਤੂ ਪਟਵਾਰੀ, ਸਲੀਮ ਅਹਮਦ, ਜੋਤੀ ਮੈਨੀ, ਕੇਕੇ ਜਾਰਜ ਤੇ ਪ੍ਰਧੋਤ […]

ਬਜਟ ਤੋਂ ਜਨਤਾ ਨੂੰ ਵੱਡੀਆਂ ਉਮੀਦਾਂ ਸਨ, ਪਰ ਸਭ ਕੁਝ ਵਿਅਰਥ ਹੀ ਰਿਹਾ :ਸਚਿਨ ਪਾਇਲਟ

Sachin Pilot

ਚੰਡੀਗੜ੍ਹ 02 ਜਨਵਰੀ 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੰਸਦ ‘ਚ ਬਜਟ 2022 (Budget 2022) ਪੇਸ਼ ਕੀਤਾ ਗਿਆ |ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਜਟ ‘ਚ ਹਰ ਵਰਗ ਦਾ ਦੀਆਂ ਰੱਖਿਆ ਗਿਆ ਹੈ| ਦੂੱਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾ ਸਚਿਨ ਪਾਇਲਟ (Sachin Pilot) ਨੇ ਅੱਜ ਬਜਟ 2022 ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਬਜਟ ਬਾਰੇ ਉਨ੍ਹਾਂ […]

ਫੌਜੀਆਂ ਦੇ ਨਾਂ ‘ਤੇ ਰਾਜਨੀਤੀ ਕਰ ਰਹੀ ਹੈ ਕੇਂਦਰ ਸਰਕਾਰ : ਸਚਿਨ ਪਾਇਲਟ

Sachin Pilot

ਚੰਡੀਗੜ੍ਹ 28 ਜਨਵਰੀ 2022: ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ (Sachin Pilot) ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਫ਼ੌਜੀਆਂ ਦੇ ਨਾਂਅ ‘ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ, ਜੋ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਨ੍ਹਾਂ ਦੇ ਖ਼ਿਲਾਫ਼ ਕੰਮ ਕਰ ਰਹੀ ਹੈ।  ਇਸ ਮੌਕੇ ਪੰਜਾਬ […]